ਅਗੱਸਤ 1947 ‘ਚ ਗੁਰੁ ਨਾਨਕ ਦੇ ਘਰ ਚੋਰੀ ਤੇ ਉਸਦਾ ਪਸ਼ਚਾਤਾਪ

ਕਿਹਾ ਜਾਂਦਾ ਹੈ ਕਿ ਆਦਮੀ ਜੋ ਬੀਜਦਾ ਹੈ,ਉਹੀ ਕੱਟਦਾ ਹੈ।ਜਿਹੋ ਜਿਹੇ ਕੰਮ ਕਰਦਾ ਹੈ ਉਸ ਤਰ੍ਹਾਂ ਦਾ ਫਲ ਮਿਲ ਜਾਂਦਾ ਹੈ, ਚੰਗੇ ਕੰਮਾਂ ਦਾ ਚੰਗਾ ਤੇ ਮੰਦੇ ਕੰਮਾਂ ਦਾ ਮੰਦਾ ਫਲ।ਕਿਸੇ ਦੂਸਰੇ ਵਿਅਕਤੀ ਦਾ ਬੁਰਾ ਕਰਦਾ ਹੈ,ਦੁਖੀ ਕਰਦਾ ਹੈ,ਪ੍ਰੇਸ਼ਾਨ ਕਰਦਾ … More »

ਲੇਖ | Leave a comment
 

ਬਹੁਤ ਪਛੜੇ ਹੋਏ ਹਨ ਪੰਜਾਬੀ ਟੀ.ਵੀ. ਚੈਨਲ

ਭਾਰਤੀ ਭਾਸ਼ਾਵਾਂ ਵਿਚ ਪੰਜਾਬੀ ਪੱਤਰਕਾਰੀ ਦੀ ਉਮਰ ਸ਼ਾਇਦ ਸਭ ਤੋਂ ਛੋਟੀ ਹੈ। ਪਿਛਲੇ ਕੁਝ ਸਾਲਾਂ ਵਿਚ ਸੂਚਨਾ ਤੇ ਤਕਨਾਲੋਜੀ ਦਾ ਹੈਰਾਨਕੁਨ ਵਿਕਾਸ ਹੋਇਆ ਹੈ । ਸੂਚਨਾ ਤੇ ਤਕਨਾਲੋਜੀ ਦੇ ਇਸ ਦੌਰ ਵਿਚ ਕਈ ਪੰਜਾਬੀ ਟੀ.ਵੀ. ਚੈਨਲ ਵੀ ਸ਼ੁਰੂ ਹੋਏ ਹਨ, … More »

ਲੇਖ | 1 Comment
 

ਕੁਰਸੀ” ਤਾਂ ਛੱਡਣੀ ਹੀ ਪਏਗੀ ਸੁਖਬੀਰ ਸਿੰਘ ਬਾਦਲ ਨੂੰ

ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜੋ ਮਹਾਰਾਜਾ ਰਣਜੀਤ ਸਿੰਘ ਵਰਗਾ ਹਲੀਮੀ ਰਾਜ ਦੇਣ ਦਾ ਦਾਅਵਾ ਕਰਦੇ ਰਹਿੰਦੇ ਹਨ, ਨੇ ਆਪਣੇ ਇਕਲੌਤੇ ਸ਼ਹਿਜ਼ਾਦੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਇਕ-ਨੁਕਾਤੀ ਪ੍ਰੋਗਰਾਮ ਅਧੀਨ 21 ਜਨਵਰੀ ਨੂੰ ਗੁਰੁ ਕੀ ਨਗਰੀ ਅੰਮ੍ਰਿਤਸਰ ਵਿਖੇ ਇਕ ਵਿਸ਼ਾਲ … More »

ਲੇਖ | Leave a comment
 

ਸਾਕਾ ਨੀਲਾ ਤਾਰਾ: ਕੀ ਸਿੱਖਾਂ ਨੇ ਕਾਂਗਰਸ ਨੂੰ ਮੁਆਫ ਕਰ ਦਿੱਤਾ ਹੈ?

ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾ ਦੌਰਾਨ ਸਿੱਖਾਂ ਦੀ ਬਹੁ-ਵਸੋਂ ਵਾਲੇ ਪੰਜਾਬ,ਵਿਚ ਕਾਂਗਰਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।ਇਥੇ 13 ਵਿਚ 8 ਸੀਟਾਂ ਹਾਸਲ ਕੀਤੀਆਂ ਹਨ, ਬਾਕੀ ਪੰਜਾਂ ‘ਤੇ ਡੱਟਵਾਂ ਮੁਕਾਬਲਾ ਕੀਤਾ ਹੈ। ਗੁਆਂਢੀ ਸੂਬੇ ਹਰਿਆਣਾ, ਜਿਥੇ ਕਈ ਸੀਟਾਂ ਤੇ … More »

ਲੇਖ | Leave a comment
 

ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੇ 25 ਸਾਲ

ਸਿੱਖਾਂ ਨੇ ਕਦੀ ਸੁਪਨੇ ਵਿਚ ਵੀ ਇਹ ਨਹੀਂ ਸੋਚਿਆ ਹੋਏ ਗਾ ਕਿ ਆਜ਼ਾਦ ਭਾਰਤ ਵਿਚ ਫੋਜ ਵਲੋਂ ਉਨ੍ਹਾਂ ਦੇ ਸਰਬਉਚ ਪਾਵਨ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸੰਮੂਹ ਉਤੇ ਹਮਲਾ ਕੀਤਾ ਜਾਏ ਗਾ ।ਜੂਨ 1984 ਵਿਚ ਟੈਂਕਾਂ, ਤੋਪਾਂ ਅਤੇ ਹੋਰ … More »

ਲੇਖ | Leave a comment
 

ਰੋਮ ਸੜ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ

ਆਸਟ੍ਰੀਆ ਦੀ ਰਾਜਧਾਨੀ ਵਿਆਨਾ ਵਿਖੇ ਇਕ ਗੁਰਦੁਆਰੇ ਵਿਚ ਜ਼ਿਲਾ ਜਾਲੰਧਰ ਦੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਅਤੇ ਸੰਤ ਰਾਮਾ ਨੰਦ ਉਤੇ ਹੋਏ ਹਮਲੇ ਵਿਚ ਦੋਨਾਂ ਸੰਤਾਂ ਸਮੇਤ ਕਈ ਜ਼ਖਮੀ ਹੋ ਗਏ ਅਤੇ ਪਿਛੋਂ ਸੰਤ ਰਾਮਾ ਨੰਦ ਸੁਰਗਵਾਸ ਹੋ … More »

ਲੇਖ | Leave a comment
 

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ “ਹਿੰਦੂਤਵ” ਲੈ ਬੈਠਾ

ਭਾਰਤ ਵਿਚ ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾ ਦੌਰਾਨ ਭਾਰਤੀ ਜੰਤਾ ਪਾਰਟੀ,  ਜੋ ਕੇਂਦਰ ਵਿਚ ਆਪਣੀ ਸਰਕਾਰ ਬਣਾਉਣ ਲਈ ਬੜੀ ਹੀ ਆਸਵੰਦ ਸੀ, ਨੂੰ ਬਹੁਤ ਹੀ ਸ਼ਰਮਨਾਕ ਹਾਰ ਹੋਈ ਹੈ।ਕਈ ਸੂਬਿਆਂ ਵਿਚ ਭਾਜਪਾ ਦੇ ਭਾਈਵਾਲਾਂ ਨੂੰ ਵੀ ਕਰਾਰੀ ਹਾਰ ਦਾ … More »

ਲੇਖ | Leave a comment
 

ਲੋਕ ਸਭਾ ਚੋਣ ਨਤੀਜਿਆਂ ਦਾ ਲੇਖਾ ਜੋਖਾ

ਪੰਦਰਵੀਂ ਲੋਕ ਸਭਾ ਦੇ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਕੇ ਰਖ ਦਿਤਾ ਹੈ।ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ. ਨੇ  ਸਪਸ਼ਟ ਬਹੁਮਤ ਹਾਸਲ ਕਰ ਗਿਆ ਹੈ ਜਿਸ ਕਾਰਨ ਡਾ. ਮਨਮੋਹਨ ਸਿੰਘ ਦੋਬਾਰਾ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਸ਼ਸੋਭਿਤ … More »

ਲੇਖ | Leave a comment
 

‘ਹੈਰਾਨੀਜਨਕ ਹੋਣਗੇ ਲੋਕ ਸਭਾ ਚੋਣਾਂ ਦੇ ਨਤੀਜੇ’

‘ਹੈਰਾਨੀਜਨਕ ਹੋਣਗੇ ਲੋਕ ਸਭਾ ਚੋਣਾਂ ਦੇ ਨਤੀਜੇ ਲੋਕ ਸਭਾ ਚੋਣਾਂ ਲਈ 5 ਪੜਾਵਾਂ ਵਿਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁਕਾ ਹੈ ਅਤੇ ਹੁਣ 16 ਮਈ ਨੂੰ ਨਤੀਜਿਆਂ ਦੀ ਸਭਨਾਂ ਵਲੋਂ ਬੜੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ। ਦੇਸ਼ … More »

ਲੇਖ | Leave a comment
 

ਯਾਦਾਂ 1952 ਦੀਆਂ ਜਨਰਲ ਚੋਣਾਂ ਦੀਆਂ

ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਅਤੇ 26 ਜਨਵਰੀ 1950 ਨੂੰ ਸਾਡਾ ਆਪਣਾ ਸੰਵਿਧਾਨ ਲਾਗੂ ਹੋਇਆ।ਇਸ ਉਪਰੰਤ ਪਹਿਲੀਆਂ ਜਨਰਲ ਚੋਣਾ ਫਰਵਰੀ 1952 ਵਿਚ ਹੋਈਆਂ।ਪਹਿਲੇ ਸਾਲਾਂ ਦੌਰਾਨ ਲੋਕ ਸਭਾ ਤੇ ਸੂਬਾਈ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੋ ਸਮੇਂ ਇਕੱਠੀਆਂ ਹੀ ਹੁੰਦੀਆਂ … More »

ਲੇਖ | Leave a comment