ਗਜ਼ਲ

ਮੇਰੇ ਮੂੰਹ ਤੇ ਮੇਰੇ ਹੁੰਦੇ, ਤੇਰੇ ਮੂੰਹ ਤੇ ਤੇਰੇ, ਹੁੰਦੇ ਅੱਜਕਲ੍ਹ ਇਨਸਾਨਾਂ ਦੇ, ਗਿਰਗਟ ਵਰਗੇ ਚਿਹਰੇ। ਜਿਸਦੀ ਮੰਨ ਲਉ ਚੁੱਪ ਕਰਕੇ ਹੀ, ਉਹ ਤਾਂ ਖੁਸ਼ ਹੋ ਜਾਂਦਾ, ਮੰਨੀ ਨਾ ਤੂੰ ਜਿਸਦੀ ਸੱਜਣਾ, ਉਸਨੇ ਬੁੱਲ੍ਹ ਨੇ ਟੇਰੇ। ਥਾਪੜ ਥਾਪੜ ਸੀਨਾ ਕਹਿੰਦੇ,ਅਪਣੀ … More »

ਕਵਿਤਾਵਾਂ | Leave a comment
 

ਗ਼ਜ਼ਲ

ਠੱਗਾਂ ਦੀ ਹੈ ਦੁਨੀਆਂ ਸਾਰੀ। ਲੁੱਟਣ ਦੀ ਹੀ ਲੱਖ ਤਿਆਰੀ। ਜਿਹੜਾ ਸੂਰਜ ਚਮਕੇ ਬਾਹਲਾ, ਉਸਦੀ ਜਾਂਦੇ ਨੇ ਮੱਤ ਮਾਰੀ। ਕਰਦੇ ਕੁਰਦੇ ਕੁਝ ਨਾ ਬਾਹਲੇ, ਗੱਲਾਂ ਦੇ ਨਾਲ ਜਾਂਦੇ ਸਾਰੀ। ਤੇਰਾ ਨਾ ਹੁਣ ਚਲਣਾ ਟਾਂਗਾ, ਨੇਤਾ ਜੀ ਦੀ ਚੱਲੂ ਲਾਰੀ। ਫੜਦੇ … More »

Uncategorized | Leave a comment
 

ਗ਼ਜ਼ਲ

ਠੱਗਾਂ ਦੀ ਹੈ ਦੁਨੀਆਂ ਸਾਰੀ, ਲੁੱਟਣ ਦੀ ਹੀ ਲੱਖ ਤਿਆਰੀ। ਜਿਹੜਾ ਸੂਰਜ ਚਮਕੇ ਬਾਹਲਾ, ਉਸਦੀ ਜਾਂਦੇ ਨੇ ਮੱਤ ਮਾਰੀ। ਕਰਦੇ ਕੁਰਦੇ ਕੁਝ ਨਾ ਬਾਹਲੇ, ਗੱਲਾਂ ਦੇ ਨਾਲ ਜਾਂਦੇ ਸਾਰੀ। ਤੇਰਾ ਨਾ ਹੁਣ ਚਲਣਾ ਟਾਂਗਾ, ਨੇਤਾ ਜੀ ਦੀ ਚੱਲੂ ਲਾਰੀ। ਫੜਦੇ … More »

ਕਵਿਤਾਵਾਂ | Leave a comment
 

ਗਜ਼ਲ

ਸਹਿੰਦੇ ਨਾ ਉਹ ਗੱਲ ਨੇ ਕੋਰੀ। ਕਰਦੇ ਨੇ ਫਿਰ ਸੀਨਾ ਜੋਰੀ । ਜਿੰਨਾ ਮਰਜ਼ੀ ਕਰਲੋ ਨੇੜੇ, ਰੱਖਦੇ ਲੋਕੀ ਦਿਲ ਵਿੱਚ ਖ਼ੋਰੀ। ਦਿਲ ਦੇ ਕਾਲੇ ਹੁੰਦੇ ਫਿਰ ਵੀ, ਭਾਵੇਂ ਚਮੜੀ ਹੁੰਦੀ ਗੋਰੀ। ਹੁਣ ਤਾਂ ਇਹ ਸਭ ਆਮ ਜਿਹਾ ਹੈ, ਸੀਨਾ ਜੋਰੀ … More »

ਕਵਿਤਾਵਾਂ | Leave a comment
 

ਕਿੱਥੇ ਗਈ ਵਿਸਾਖੀ

ਰਹਿ ਗਈ ਹੁਣ ਵਿਸਾਖੀ ਲਗਦਾ ਵਿੱਚ ਕਵਿਤਾਵਾਂ ਦੇ, ਜਾਂ ਫਿਰ ਵਿੱਚ ਗੀਤਾਂ ਦੇ ਜਾਂ ਫਿਰ ਵਿੱਚ ਹਾਵਾਂ ਦੇ। ਲਾਵੇ ਜੱਟ ਦਮਾਮੇ ਅੱਜਕਲ ਕਵਿਤਾਵਾਂ ਵਿੱਚ ਹੀ, ਮੈਨੂੰ ਲੱਗੇ ਵਿਸਾਖੀ ਰਹਿਗੀ ਸਹਿਤ ਸਭਾਵਾਂ ਵਿੱਚ ਹੀ। ਭੰਗੜੇ ਗਿੱਧੇ ਦੇ ਲਗਦਾ ਸਭ  ਹੁਣ ਤਾਂ … More »

ਕਵਿਤਾਵਾਂ | Leave a comment