Author Archives: ਹਰਜੀਤ ਸਿੰਘ ਸੰਧੂ
ਜੀਅ ਕਰਦਾ (ਦਾਦਾ ਜੀ ਦੀ ਯਾਦ ‘ਚ)
ਜੀਅ ਕਰਦਾ ਮੇਰਾ ਮੈਂ ਫਿਰ ਬੱਚਾ ਬਣ ਜਾਵਾਂ। ਫੱੜ ਉਂਗਲ ਬਾਪੂ ਆਪਣੇ ਦੀ ਪਿੰਡ ਦੀਆਂ ਗਲੀਆਂ ਗਾਹਵਾਂ। ਚੜ੍ਹ ਜਾਮੁਨੂੰ ਦੇ ਦਰਖਤ ਉਤੇ ਬਾਪੂ ਜਾਮਨੂੰ ਮੇਰੇ ਲਈ ਤੋੜੇ। ਐਨਕ ਲਾਕੇ ਬਾਪੂ ਮੇਰੇ ਸਾਰੇ ਟੁੱਟੇ ਖਿਡੌਣੇ ਜੋੜੇ। ਨਵੇਂ ਨਿਕੋਰ ਸੋਹਣੇ ਕਪੜੇ ਪਾਕੇ … More
ਕਰੋਨਾ ਵਾਇਰਸ ਅਤੇ ਤਾੜੀਆਂ ਥਾਲੀਆਂ
ਦੁਨੀਆਂ ਇਸ ਸਮੇਂ ਮਹਾਮਾਰੀ ਵਾਂਗ ਫ਼ੈਲ ਰਹੀ ਬਿਮਾਰੀ ਕਰੋਨਾ ਵਾਇਰਸ ਦੇ ਦਹਿਸ਼ਤ ਦੀ ਮਾਰ ਹੇਠ ਆਈ ਹੋਈ ਹੈ। ਜਿਸ ‘ਤੇ ਕਾਬੂ ਪਾਊਣ ਲਈ ਸਾਰੀ ਦੁਨੀਆਂ ਹਰ ਮੁਮਕਿਨ ਉਪਰਾਲੇ ਕਰ ਰਹੀ ਹੈ। ਦੁਨੀਆਂ ਦੇ ਸਾਇੰਸਦਾਨ, ਡਾਕਟਰ ਅਤੇ ਬਿਮਾਰੀਆਂ ਦੇ ਮਾਹਿਰ ਆਪਣੀਆਂ … More
ਝੂਠ ਬੋਲਣਾ ਇਕ ਕਲਾ
ਰੱਬ ਨੇ ਜਦ ਇਸ ਸ੍ਰਿਸਟੀ ਦੀ ਰਚਨਾ ਕੀਤੀ ਤਾਂ ਉਸਨੇ ਇਸ ਦੁਨੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਪਹਿਲਾ ਹਿੱਸਾ ਜੋ ਕਿਸੇ ਚੀਜ਼ ਦੇ ਚੰਗੇ ਪੱਖ ਨੂੰ ਚਿਤਰਦਾ ਹੈ ਤੇ ਦੂਜਾ ਹਿੱਸਾ ਉਸਦੇ ਬੁਰੇ ਹਿੱਸੇ ਨੂੰ। ਦੁਨੀਆਂ ਦੀ ਕਿਸੇ ਵੀ … More
ਤਨਖਾਹ ਲਾਉਣੀ ਸਜ਼ਾ ਜਾਂ ਮਜ਼ਾਕ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵਲੋਂ ਅਨੇਕਾਂ ਹੀ ਲੋਕਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਹੁਕਮਨਾਮੇ ਸੁਣਾਏ ਗਏ। ਜਿਸਨੂੰ ਸਿੱਖ ਪੰਥ ਵਲੋਂ ਹਮੇਸ਼ਾਂ ਹੀ ਬੜੇ ਸਨਮਾਨ ਨਾਲ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ। … More
ਖਬਰਾਂ ਦੀ ਭੰਨਤੋੜ (6/18/15)
ਸੁਸ਼ਮਾ ਨੂੰ ਤਕੜਾ ਝਟਕਾ: ਪਤੀ ਨੇ ਮੰਨਿਆ, 22 ਸਾਲ ਤੱਕ ਰਹੇ ਮੋਦੀ ਦੇ ਵਕੀਲ -ਇਹ ਤਾਂ ਲਗਦਾ ਹੈ ਸੁਸ਼ਮਾ-ਮੋਦੀ ਵਿਚ ਕੋਈ ਤਕੜੀ ਹੋਈ ਹੈ ਡੀਲ ਭਾਜਪਾ ਦੇ ਕੱਟੜ ਸਿੱਖ ਅਤੇ ਮੁਸਲਿਮ ਵਿਰੋਧੀ ਆਗੂਆਂ ਦਾ ਅਨੰਦਪੁਰ ਸਾਹਿਬ ਪਹੁੰਚਣ ‘ਤੇ ਸਿੱਖ ਕੌਮ … More
ਅਪਰਾਧਾਂ ਦੀ ਅਣਦੇਖੀ ਕਰਦੀ ਪੰਜਾਬ ਸਰਕਾਰ
ਪੰਜਾਬ ਵਿੱਚ ਵਧਦੇ ਅਪਰਾਧਾਂ ਕਰਕੇ ਸਾਰੇ ਲੋਕ ਪਰੇਸ਼ਾਨ ਹਨ, ਪਰੰਤੂ ਪੰਜਾਬ ਸਰਕਾਰ ‘ਤੇ ਇਸਦਾ ਕੋਈ ਅਸਰ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਘੋਖ ਵਿਚਾਰ ਦੇ ਹੀ ਕਲੀਨ ਚਿੱਟ ਦੇ ਦਿੰਦੇ ਹਨ। ਮੇਰਾ … More
ਖਬਰਾਂ ਦੀ ਭੰਨਤੋੜ (4/30/15)-
ਇੱਜ਼ਤ ਬਚਾਉਣ ਲਈ ਨਾਬਾਲਿਗ ਬੱਚੀ ਦੀ ਬਸ ‘ਚੋਂ ਛਾਲ ਮਾਰਨ ਨਾਲ ਮੌਤ -ਬਾਦਲ ਸਰਕਾਰ ‘ਤੇ ਇਸਦਾ ਕੋਈ ਅਸਰ ਨਹੀਂ, ਕਿਉਂਕਿ ਬੱਸ ਬਾਦਲ ਪ੍ਰਵਾਰ ਦੀ ਸੀ ਸੈਨਿਟ ਨੇ ਈਰਾਨ ‘ਤੇ ਲੱਗੀਆਂ ਪਾਬੰਦੀਆਂ ‘ਚ ਢਿੱਲ ਦੇਣ ਸਬੰਧੀ ਓਬਾਮਾ ਦਾ ਪ੍ਰਸਤਾਵ ਠੁਕਰਾਇਆ -ਇਸਤੋਂ … More
ਖ਼ਬਰਾਂ ਦੀ ਭੰਨਤੋੜ
‘ਨਾਨਕ ਸ਼ਾਹ ਫ਼ਕੀਰ’ ਤੇ ਪਾਬੰਦੀ ਲਗਾਉਣ ਲਈ ਪ੍ਰਧਾਨ ਮੰਤਰੀ, ਸੂਚਨਾ ਅਤੇ ਪ੍ਰਸਾਰਨ ਮੰਤਰੀ ਨੂੰ ਪੱਤਰ ਲਿਖੇ -ਸ਼ੁਕਰ ਹੈ ਇੰਨੇ ਦਿਨਾਂ ਬਾਅਦ ਗੁਰਦੁਆਰਾ ਕਮੇਟੀ ਨੂੰ ਵੀ ਰੋਕ ਲਾਉਣ ਬਾਰੇ ਚੇਤਾ ਆ ਗਿਆ ਬਹਿਸ ਤੋਂ ਭੱਜਣ ਦੇ ਬਹਾਨੇ ਲੱਭ ਰਹੇ ਹਨ ਸਰਨਾ … More
ਭਾਰਤੀ ਟੀਮ ਦੇ ਹਾਰਨ ‘ਤੇ ਇੰਨਾ ਰੌਲਾ ਕਿਉਂ?
ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ਵਿਚ ਜਾਂਦੇ ਹਾਂ ਤਾਂ ਇਹ ਗੱਲ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੁੰਦੀ ਹੈ ਕਿ ਕਿਸੇ ਇਕ ਨੇ ਹੀ ਮੁਕਾਬਲਾ ਜਿੱਤਣਾ ਹੈ। ਭਾਵੇਂ ਉਹ ਕੋਈ ਪੜ੍ਹਾਈ ਸਬੰਧੀ ਮੁਕਾਬਲਾ ਹੋਵੇ, ਸੁੰਦਰਤਾ ਮੁਕਾਬਲਾ, ਸਿਆਸੀ ਮੁਕਾਬਲਾ, … More
ਇਕ ਹੋਰ ਸਾਲ ਬੀਤ ਗਿਆ
ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ, ਇਕ ਹੋਰ ਸਾਲ ਬੀਤ ਗਿਆ। ਕੁਝ ਲਈ ਕਰ ਗਿਆ ਬੰਦ ਰਾਹਾਂ, ਕੁਝ ਲਈ ਨਵੀਆਂ ਉਲੀਕ ਗਿਆ। ਗਲਤੀਆਂ ਕੀਤੀਆਂ ਕੁਝ ਅਸੀਂ, ਕੁਝ ਸਿਆਣਪਾਂ ਵੀ ਕੀਤੀਆਂ ਹੋਣੀਆਂ ਨੇ। ਦਿਲ ਦੁਖਾਕੇ ਆਪਣਿਆਂ ਪਰਾਇਆਂ ਦਾ, ਫਿਰ ਬੋਤਲਾਂ ਵੀ ਪੀਤੀਆਂ ਹੋਣੀਆਂ … More