Author Archives: ਡਾ: ਹਰਜਿੰਦਰ ਸਿੰਘ ਦਿਲਗੀਰ
‘ਚੱਕ ਨਾਨਕੀ’ ਤੇ ‘ਅਨੰਦਪੁਰ’ ਦੋ ਵੱਖ ਵੱਖ ਪਿੰਡ ਹਨ
19 ਜੂਨ 2015 ਦੇ ਦਿਨ ਜੋ ਅਨੰਦਪੁਰ ਸਾਹਿਬ ਦੇ ਨਾਂ ‘ਤੇ 350 ਸਾਲਾ ਦਿਨ ਮਨਾਇਆ ਜਾ ਰਿਹਾ ਹੈ ਉਹ ‘ਅਨੰਦਪੁਰ’ ਦਾ ਨਹੀਂ ‘ਚੱਕ ਨਾਨਕੀ’ ਦਾ ਹੈ। ‘ਅਨੰਦਪੁਰ’ ਦੀ ਨੀਂਹ 30 ਮਾਰਚ 1689 ਦੇ ਦਿਨ (ਅਜ ਤੋਂ 326 ਸਾਲ ਪਹਿਲਾਂ) ਰੱਖੀ … More
ਮਾਤਾ ਗੁਜਰੀ ਜੀ ਤੇ 4 ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ
5-6 ਦਿਸੰਬਰ ਦੀ ਰਾਤ ਨੂੰ, ਦੋ ਘੜੀਆਂ ਰਾਤ ਗਈ, ਗੁਰੂ ਸਾਹਿਬ ਚੱਕ ਨਾਨਕੀ ਤੇ ਸਿਰੇ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਸਕਾਰ ਵਾਲੀ ਜਗ੍ਹਾ (ਗੁਰਦੁਆਰਾ ਸੀਸ ਗੰਜ) ਪਹੁੰਚੇ ਅਤੇ ਉਨ੍ਹਾਂ ਨੇ ਭਾਈ ਗੁਰਬਖ਼ਸ਼ ਦਾਸ ਉਦਾਸੀ ਨੂੰ ਇਸ ਜਗ੍ਹਾ ਦੀ ਸੇਵਾ … More
ਖੂਨੀ ਨਵੰਬਰ 1984 ਦੀ ਯਾਦ ਵਿਚ ਮੁਲਕ ਵਿਚ “ਕੌਮੀ ਪਛਤਾਵਾ ਦਿਨ” ਮਨਾਇਆ ਜਾਣਾ ਚਾਹੀਦਾ ਹੈ
ਪਹਿਲੀ ਨਵੰਬਰ ਤੋਂ 3 ਨਵੰਬਰ ਤਕ, ਦਿੱਲੀ, ਹਰਿਆਣਾ, ਕਾਨਪੁਰ, ਬੋਕਾਰੋ, ਭੂਪਾਲ ਅਤੇ ਸੈਂਕੜੇ ਹੋਰ ਥਾਂਵਾਂ ‘ਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਹਜ਼ਾਰਾਂ ਸਿੱਖਾਂ ਦਾ ਵਹਸ਼ੀਆਣਾ ਕਤਲੇਆਮ ਕੀਤਾ। ਭਾਰਤ ਦੀ ਤਵਾਰੀਖ਼ ਵਿਚ ਨਾਦਰ ਸ਼ਾਹ (1739) ਅਤੇ ਅਹਿਮਦ ਸ਼ਾਹ ਦੁੱਰਾਨੀ (ਅਬਦਾਲੀ) ਨੇ … More
ਗੰਗਾ ਸਿੰਘ ਢਿੱਲੋਂ ਦਾ ਸਿੱਖ ਤਵਾਰੀਖ ਵਿਚ ਰੋਲ
ਗੰਗਾ ਸਿੰਘ ਢਿੱਲੋਂ ਦਾ ਜਨਮ ਸ਼ੇਖੂਪੁਰਾ ਦੇ ਪਿੰਡ ਚਕ ਨੰਬਰ 18 (ਨਾਨਕਾਣਾ ਸਾਹਿਬ ਦੇ ਨੇੜੇ) ਵਿਚ 5 ਜੁਲਾਈ 1928 ਦੇ ਦਿਨ ਸ ਕਾਹਨ ਸਿੰਘ ਢਿੱਲੋਂ ਦੇ ਘਰ ਹੋਇਆ ਸੀ। ਉਸ ਨੇ ਨਾਨਕਣਾ ਸਾਹਿਬ ਖਾਲਸਾ ਹਾਈ ਸਕੂਲ ਵਿਚ ਪੜ੍ਹਾਈ ਕੀਤੀ ਸੀ … More
ਸਿੱਖਾਂ ਦੇ ਤਖਤ ਕਿੰਨੇ ਹਨ?
ਆਮ ਤੌਰ ‘ਤੇ ਕਿਹਾ ਜਾਦਾ ਹੈ ਕਿ ਸਿੱਖਾਂ ਦੇ ਪੰਜ ਤਖ਼ਤ ਹਨ। ਪਰ ਕੀ ਇਹ ਸਹੀ ਨਹੀਂ ਹੈ । ਫਿਰ ਸਿੱਖਾਂ ਦੇ ਤਖ਼ਤ ਕਿੰਨੇ ਹਨ? ਜੇ ਅਸੀਂ ਅਕਾਲ ਤਖ਼ਤ ਸਾਹਿਬ ਦਾ ਲਫ਼ਜ਼ੀ ਮਾਅਨਾ ਹੀ ਜਾਣ ਲਈਏ ਤਾਂ ਵੀ ਗੱਲ ਵਧੇਰੇ … More
ਹਰਿਆਣਾ ਦੇ ਗੁਰਦੁਆਰਿਆਂ ਦਾ ਐਕਟ ਬਣਨ ਮਗਰੋਂ ਸੂਬੇ ਦੇ ਸਿੱਖਾਂ ਵਾਸਤੇ ਅਗਲਾ ਅਜੰਡਾ
11 ਜੁਲਾਈ 2014 ਦੇ ਦਿਨ ਹਰਿਆਣਾ ਅਸੈਂਬਲੀ ਵੱਲੋਂ ਪਾਸ ਕੀਤਾ ਗੁਰਦੁਆਰਾ ਬਿਲ, 14 ਜੁਲਾਈ 2014 ਦੇ ਦਿਨ ਗਵਰਨਰ ਦੇ ਦਸਤਖ਼ਤਾਂ ਮਗਰੋਂ ਹੁਣ “ਹਰਿਆਣਾ ਸਿੱਖ ਗੁਰਦੁਆਰਾਜ਼ (ਮੈਨੇਜਮੈਂਟ) ਐਕਟ 2014” ਬਣ ਗਿਆ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਦਾ ਇਸ ਸੂਬੇ ਦੇ … More
2014 ਦੀਆਂ ਦੀਆਂ ਲੋਕ ਸਭਾ ਦੀਆਂ ਚੋਣਾਂ ਕੌਣ ਜਿੱਤਿਆ?
2014 ਦੀਆਂ ਲੋਕ ਸਭਾ ਚੋਣਾਂ ਕੌਣ ਜਿੱਤਿਆ ਹੈ? ਕੀ ਭਾਜਪਾ ਜਾਂ ਮੋਦੀ ਜਿੱਤੇ ਹਨ? ਨਹੀਂ! ਇਹ ਚੋਣ ਤਾਂ ਇਲੈਕਟਰੌਨਿਕ ਮੀਡੀਆ ਅਤੇ 350 ਰੈਲੀਆਂ ਕਰ ਕੇ ਅਤੇ 20000 ਕਰੋੜ ਰੁਪੈ ਖ਼ਰਚ ਕਰ ਕੇ ਜਿੱਤੀ ਗਈ ਹੈ। ਇਸ ਝੂਠੇ ਪ੍ਰਚਾਰ ਨਾਲ ਲੋਕ … More
ਅੰਮ੍ਰਿਤਸਰ, ਬਠਿੰਡਾ ਤੇ ਲੁਧਿਆਣਾ ਸੀਟਾਂ ਸਬੰਧੀ ਦੂਰਅੰਦੇਸ਼ੀ ਵਰਤਣ ਦੀ ਵੀ ਜ਼ਰੂਰਤ ਹੈ
ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ 11 ਤੋਂ 13 ਅਪਰੈਲ ਤਕ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਸੰਗਰੂਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ। ਪੰਜਾਬ ਨੇ ਉਸ ਨੂੰ ਸ਼ਾਨਦਾਰ ਜੀ ਆਇਆ ਕਿਹਾ ਹੈ। ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦੀ ਇਹ ਸਿਫ਼ਤ … More
ਪੰਜਾਬ ਅਤੇ ਪੰਜਾਬੀਅਤ ਦੇ ਗ਼ਦਾਰ
3-4 ਮਾਰਚ 2014 ਦੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਕਾਲਿਆਂ ਵਾਲੇ ਦੇ ਖੂਹ ਵਿਚੋਂ 1857 ਵਿਚ ਮਾਰੇ ਗਏ ਬ੍ਰਿਟਿਸ਼ ਫ਼ੌਜ ਦੀ “26ਵੀਂ ਨੇਟਿਵ ਇਨਫ਼ੈਂਟਰੀ” ਦੇ 282 ਸਿਪਾਹੀਆਂ ਦੀਆਂ ਅਸਥੀਆਂ (90 ਖੋਪੜੀਆਂ, 170 ਜਬਾੜੇ ਤੇ ਬਹੁਤ ਸਾਰੀਆਂ ਹੋਰ … More
ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ
ਪਾਲ ਸਿੰਘ ਪੁਰੇਵਾਲ ਦੇ (ਅਖੌਤੀ) ਨਾਨਕਸ਼ਾਹੀ ਕੈਲੰਡਰ ਬਾਰੇ ਬਹੁਤ ਰੌਲਾ ਪਾਇਆ ਜਾ ਰਿਹਾ ਹੈ। ਮੈਂ ਹੈਰਾਨ ਹਾਂ ਕਿ ਇਸ ਦੇ ਹਿਮਾਇਤੀਆਂ ਵਿਚੋਂ 99% ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਕੀ ਹੈ। ਉਨ੍ਹਾਂ ਨੂੰ ਦੋ ਹੀ ਵੱਡੇ ਭਰਮ ਪਾਏ ਹੋਏ … More