Author Archives: ਸ਼ਿਵਚਰਨ ਜੱਗੀ ਕੁੱਸਾ
ਧੁਖ਼ ਰਿਹਾ ਹੈ ਲੰਦਨ!
ਅੱਜ ਮੇਰੇ ਜ਼ਿਹਨ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀਆਂ ਸਤਰਾਂ ਗੂੰਜ ਰਹੀਆਂ ਹਨ, ‘ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ, ਕਬ ਬਦਲੇ ਵਕਤ ਕਾ ਮਿਜ਼ਾਜ਼!’ ਸਮੇਂ-ਸਮੇਂ ਦੀ ਗੱਲ ਹੈ। ਜਿਸ ਲੰਦਨ ਵਿਚ ਕਦੇ ਸੰਸਾਰ ਭਰ ਦੇ ਦੇਸ਼ਾਂ … More
ਨਿਰਜਿੰਦ ਪੰਛੀ
ਕਰਨ ਦੇ ਮੈਨੂੰ, ਮੇਰੀ ਉਦਾਸੀ ਦਾ ਸਫ਼ਰ ਪਰਚੂੰਗਾ ਇਕੱਲਾ ਆਪਣੇ ਗ਼ਮਾਂ ਦੇ ਸੰਗ ਜਿੰਨ੍ਹਾਂ ਨਾਲ਼ ਮੈਂ ਤਮਾਮ ਜ਼ਿੰਦਗੀ ਹੰਢਾਈ ਹੈ! ਰਹੇ ਨੇ ਇਹ ਮੇਰੇ ਹਮਸਫ਼ਰ, ਦਿੱਤਾ ਨਹੀਂ ਦਗ਼ਾ ਕਿਸੇ ਮੋੜ ‘ਤੇ ਮੈਨੂੰ, ਮੇਰੇ ਗ਼ਮ ਮੇਰੇ ਹਮਰਾਹੀ ਨੇ! ….. ਮੋਹ-ਮੁਹੱਬਤ ਦੀ … More
ਖ਼ੂਹ ਦੀ ਟਿੰਡ ਦਾ ਹਾਉਕਾ
ਉਜਾੜਾਂ ਦੇ ਖ਼ੂਹ ਦੀ ਇੱਕ ਟਿੰਡ ਸਾਂ ਮੈਂ, ਜੋ ਗਿੜਦਾ ਰਿਹਾ ਮਾਲ੍ਹ ਦੇ, ਨਾ ਮੁੱਕਣ ਵਾਲ਼ੇ ਗੇੜ ਵਿਚ! ਢੋਂਦਾ ਰਿਹਾ ਗੰਧਲ਼ੇ ਪਾਣੀਆਂ ਨੂੰ ਖ਼ੂਹ ਦੇ ਕੰਢੇ, ਤੇ ਕਰਦਾ ਰਿਹਾ, ਰਾਤ ਦਿਨ ਮੁਸ਼ੱਕਤ! …ਤੇ ਜਦ ‘ਨਿੱਤਰ’ ਕੇ, ਉਹ ਆਪਣੇ ਰਸਤੇ ਪੈ … More
ਅਸੀਂ ਪੂਜਦੇ ਰਹੇ ਕਿਸੇ ਪੱਥਰ ਦੇ ਭਗਵਾਨ ਨੂੰ ਕਰਦੇ ਰਹੇ ਇਬਾਦਤ ਤੇ ਉਹਨੇ ਅੱਖ ਤੱਕ ਨਾ ਪੁੱਟੀ! …… ਅਸੀਂ ਕਰਦੇ ਰਹੇ ਡੰਡਾਉਤ ਲਟਕਦੇ ਰਹੇ ਪੁੱਠੇ ਧੁਖ਼ਾਉਂਦੇ ਰਹੇ ਧੂਫ਼, ਚੜ੍ਹਾਉਂਦੇ ਰਹੇ ਫ਼ੁੱਲ ਤੇ ਉਹਨੇ ਸੁਗੰਧੀ ਲੈਣ ਲਈ ਸਾਹ ਤੱਕ ਨਾ ਲਿਆ? … More
ਕਾਨੂੰਨ ਦੀ ਕਿਤਾਬ ਵਿਚ ਸਮਾਪਤੀ ਦੀ ਮਿਤੀ ਦਰਜ਼ ਨਹੀਂ!
ਪੂਰੇ 16 ਸਾਲਾਂ ਦੀ ਲੁਕਣ-ਮੀਟੀ ਤੋਂ ਬਾਅਦ 26 ਮਈ 2011 ਨੂੰ ਘ੍ਰਿਣਾਂ ਦੀ ਮੂਰਤ, ਜਨਰਲ ਰਾਤਕੋ ਮਲਾਦਿੱਚ ਦੀ ਗ੍ਰਿਫ਼ਤਾਰੀ ਹੋਈ, ਜਿਸ ਨਾਲ਼ ਅਮਨ ਦੇ ਚਹੇਤਿਆਂ ਨੇ ਸੁਖ ਦਾ ਸਾਹ ਲਿਆ। ਬੋਸਨੀਆਂ ਵਿਚ ਉਸ ਦੀਆਂ ਮੁਸਲਮਾਨਾਂ ਖਿਲਾਫ਼ ਨਫ਼ਰਤ ਭਰੀਆਂ ਅਤੇ ਹੌਲਨਾਕ … More
ਹੁਣ ਮੈਂ ਸਿੱਖ ਲਿਆ
ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ! ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ, ਤੇ ਲੈਣੇਂ ਫ਼ੋਕੇ ਸੁਪਨੇ! ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ, ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ! ਜਿੰਨੀ ਆਸ ਰੱਖੀ ‘ਗ਼ੈਰਾਂ’ ‘ਤੇ, ਦਿਲ ਵਿਚ ਨਿਰਾਸ਼ਾ ਦੀ, ਪਰਲੋਂ ਹੀ ਆਈ! ਮਨ ਦੀ … More
ਤੇਰੇ ਤੋਂ ਤੇਰੇ ਤੱਕ
ਸੋਚਿਆ ਸੀ, ਮਰਨ ਤੱਕ ਕਰੂੰਗਾ, ‘ਤੇਰੇ’ ਤੋਂ ਲੈ ਕੇ, ‘ਤੇਰੇ’ ਤੱਕ ਦਾ ਸਫ਼ਰ! ਪਰ ਕੰਡਿਆਲ਼ੀਆਂ ਰਾਹਾਂ, ਤੇ ਤੇਰੀ ਬਦਨੀਤ ਨੇ, ਸਫ਼ਰ ਤੈਅ ਨਾ ਹੋਣ ਦਿੱਤਾ! …ਤੇ ਨਾ ਹੀ ‘ਤੂੰ’ ਸੋਚਿਆ, ਸੀਨੇ ਬਰਛੀ ਮਾਰਨ ਲੱਗੀ ਨੇ! ਸੇਕਦੀ ਰਹੀ ਹੱਥ ਤੂੰ, ਮੇਰੇ … More
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਦੱਸ ਦੇਵਾਂ ਕਿ ਬਾਈ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ‘ਲਤੀਫ਼ ਮੁਹੰਮਦ’ ਹੈ! 15 ਨਵੰਬਰ 1949 ਨੂੰ ਪਿੰਡ ਜਲਾਲ, ਜਿਲ੍ਹਾ ਬਠਿੰਡਾ ਪਿਤਾ ਨਿੱਕਾ ਖ਼ਾਨ ਦੇ ਘਰ ਜਨਮੇ ਕੁਲਦੀਪ ਮਾਣਕ ਨੇ ਜਿੰਦਗੀ ਦੇ ਬੜੇ ਕੌੜੇ … More
“ਬਣਵਾਸ ਬਾਕੀ ਹੈ” ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਜਦ ਜੀਵਨ ਦੀ ਗਾਲ੍ਹੜ ਜ਼ਮੀਰ ਨਾਲ਼ ‘ਘੋਲ਼’ ਕਰਦੀ ਹੈ ਤਾਂ ਮਨ ਵਿਚੋਂ ਜਵਾਰਭਾਟਾ ਉਠਦਾ ਹੈ! ।।।ਤੇ ਜੇ ਇਹ ਜਵਾਰਭਾਟਾ ਸ਼ਬਦਾਂ ਦਾ ਰੂਪ ਧਾਰ ਵਰਕਿਆਂ ‘ਤੇ ਉੱਤਰ ਆਵੇ ਤਾਂ ਇਕ ਇਤਿਹਾਸ ਬਣ ਜਾਂਦਾ ਹੈ। ਮਾਨੁੱਖ ਨੂੰ ਅਕਾਲ ਪੁਰਖ਼ ਨੇ ਹਰ ਪੱਖੋਂ … More