ਅਜ਼ਬ ਤੇ ਗ਼ਜ਼ਬ

ਨਾ ਤਾਂ ਮੈਂ ਧਨੁੱਸ਼ ਤੋੜਨ ਦੇ ਕਾਬਲ ਹਾਂ, ਤੇ ਨਾ, ਥੱਲੇ ਤੇਲ ਦੇ ਉੱਬਲ਼ਦੇ ਕੜਾਹੇ ਵਿਚ ਦੇਖ, ਉਪਰ ਮੱਛੀ ਦੀ ਅੱਖ ਵਿੰਨ੍ਹਣ ਦੇ ਸਮਰੱਥ! ਨਾ ਕੋਈ ਕਲਾ ਸੰਪੂਰਨ, ਤੇ ਨਾ, ਕਿਸੇ ਵੇਦ ਦਾ ਗਿਆਤਾ ਹਾਂ ਮੈਂ…! ਨਾ ਤ੍ਰਿਭਵਣ ਦਾ ਮਾਲਕ, … More »

ਕਵਿਤਾਵਾਂ | Leave a comment
 

ਮਾਣ ਨਾ ਕਰ ਤੂੰ…

ਮਾਣ ਨਾ ਕਰ ਤੂੰ… ਆਪਣੇ ਬੈਂਕ ਵਿਚ ਪਏ ਲੱਖਾਂ ਡਾਲਰਾਂ, ਅਤੇ ‘ਗੋਲਡਨ ਕਰੈਡਿਟ ਕਾਰਡਾਂ’ ਦਾ..! ਤੇਰੇ ਇਹ ‘ਕਾਰਡ’, ਮੇਰੇ ਪੰਜਾਬ ਦੇ ਢਾਬਿਆਂ, ਜਾਂ ਰੇਹੜੀਆਂ ‘ਤੇ ਨਹੀਂ ਚੱਲਦੇ! ….ਹੰਕਾਰ ਨਾ ਕਰ ਤੂੰ, ਆਪਣੇ ਵਿਸ਼ਾਲ ‘ਵਿੱਲੇ’ ਦਾ! ਇਹਦਾ ਉੱਤਰ ਤਾਂ, ਸਾਡੇ ਖੇਤ … More »

ਕਵਿਤਾਵਾਂ | Leave a comment
 

ਛਿੰਦੋ ਦੇ ਮੁੰਡੇ ਦੇ ਵਿਆਹ ‘ਤੇ ਦੇਬੂ ਨੇ ‘ਬੂੰਦੀ’ ਉੜਾਈ

ਕਿਸੇ ਮੇਰੇ ਵਰਗੇ ਨੇ ਕਿਸੇ ‘ਸਿਆਣੇ’ ਨੂੰ ਪੁੱਛਿਆ…ਅਖੇ ਯਾਰ ਜੀਹਨੂੰ ਸੁਣਦਾ ਨੀ ਹੁੰਦਾ..ਉਹਨੂੰ ‘ਕੀ’ ਆਖਦੇ ਹੁੰਦੇ ਐ…? ਅਗਲਾ ਕਹਿੰਦਾ ਭਾਈ ਉਹਨੂੰ ਤਾਂ ਬਿਚਾਰੇ ਨੂੰ ‘ਜੋ ਮਰਜ਼ੀ’ ਆਖੀ ਚੱਲੋ…ਉਹਨੂੰ ਕਿਹੜਾ ਸੁਣਨੈਂ…? ਪੁੱਛਣਾਂ ਤਾਂ ਉਹ ਵਿਚਾਰਾ ‘ਬੋਲ਼ੇ’ ਬਾਰੇ ਚਾਹੁੰਦਾ ਸੀ, ਪਰ ਉਸ … More »

ਵਿਅੰਗ ਲੇਖ | 1 Comment
 

ਪੁਰਜਾ ਪੁਰਜਾ ਕਟਿ ਮਰੈ

ਕਾਂਡ 4 ਗ੍ਰਿਫ਼ਤਾਰ ਕਰਨ ਤੋਂ ਬਾਅਦ ਰਣਜੋਧ ਨੂੰ ਸਦਰ ਠਾਣੇ ਲਿਜਾਇਆ ਗਿਆ। ਪੱਗ ਨਾਲ ਬੰਨ੍ਹੇ ਹੱਥ ਖੋਹਲ ਕੇ ਸਿਪਾਹੀਆਂ ਨੇ ਉਸ ਨੂੰ ਹਵਾਲਾਤ ਵਿਚ ਤਾੜ ਦਿੱਤਾ। ਮੋਟੇ ਸਰੀਆਂ ਵਾਲੇ ਹਵਾਲਾਤ ‘ਚੋਂ ਅਜੀਬ ਬਦਬੂ ਮਗਜ਼ ਨੂੰ ਚੜ੍ਹਦੀ ਸੀ। ਉਤੇ ਲੈਣ ਲਈ … More »

ਪੁਰਜਾ ਪੁਰਜਾ ਕਟਿ ਮਰੈ | Leave a comment
 

ਨਾਗਮਣੀਂ

ਨਾ ਹੰਝੂਆਂ ਦੀ ਭਾਸ਼ਾ ਹੁੰਦੀ ਹੈ ਅਤੇ ਨਾ ਹਾਸੇ ਦੀ! ਨਾ ਦਰਦ ਦੀ ਭਾਸ਼ਾ ਹੁੰਦੀ ਹੈ ਅਤੇ ਨਾ ਸ਼ੋਖ਼ ਚਿਹਰੇ ਦੀ! ਨਾ ਅੱਖਾਂ ਦੀ ਰੜਕ ਦੀ ਭਾਸ਼ਾ ਹੁੰਦੀ ਹੈ ਨਾ ਪੈਰਾਂ ਦੇ ਛਾਲਿਆਂ ਦੀ! ਨਾ ਅੱਗ ਦੇ ਸੇਕ ਦੀ ਭਾਸ਼ਾ … More »

ਕਵਿਤਾਵਾਂ | Leave a comment
 

ਪੁਰਜਾ ਪੁਰਜਾ ਕਟਿ ਮਰੈ

ਕਾਂਡ 3 ਅੱਜ ਚੌਥੇ ਦਿਨ ਗੁਰਪਾਲ ਕਾਲਿਜ ਤੋਂ ਘਰ ਜਾ ਰਿਹਾ ਸੀ। ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਕਮਿਊਨਿਸਟ ਵਰਕਰਾਂ ਵਿਚ ਵਧਦਾ ਪਾੜਾ ਅੱਤ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਸੀ। ਜਿਸ ਲਈ ਗੁਰਪਾਲ ਅਤੀ ਚਿੰਤਤਸੀ। ਅਜੇ ਤਾਂ ਗੱਲ ਖਹਿਬੜਬਾਜ਼ੀ ਤੱਕ ਹੀ … More »

ਪੁਰਜਾ ਪੁਰਜਾ ਕਟਿ ਮਰੈ | Leave a comment
 

ਚਾਰੇ ਕੂਟਾਂ ਸੁੰਨੀਆਂ (ਹੱਡਬੀਤੀਆਂ)

ਕਾਂਡ 5 ਸਵੇਰੇ ਅੰਮ੍ਰਿਤ ਵੇਲ਼ੇ ਸਾਡੇ ਨੇੜਲੇ ਗੁਰੂ ਘਰ ਵਿਚ ਗ੍ਰੰਥੀ ਸਿੰਘ ਜਪੁ ਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਜਦ ਪਵਿੱਤਰ ਪਾਠ ਤੀਹਵੀਂ ਪੌੜੀ ‘ਤੇ ਪਹੁੰਚਿਆ ਤਾਂ ਪੰਗਤੀ ਆਈ, “ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।। ਇਕੁ ਸੰਸਾਰੀ ਇਕੁ … More »

ਲੇਖ | Leave a comment
 

ਪੁਰਜਾ ਪੁਰਜਾ ਕਟਿ ਮਰੈ

ਕਾਂਡ 2 ਜੋਸ਼ ਦਾ ਤੂਫ਼ਾਨ ਹੀ ਐਨਾ ਹਿੱਲਿਆ ਸੀ ਕਿ ਸਕੂਲਾਂ, ਕਾਲਿਜਾਂ ਵਿਚ ਇਹ ਲਹਿਰ ਕਾਫੀ ਜੋਰ ਫੜ ਗਈ ਸੀ। ਖਾਸ ਤੌਰ ‘ਤੇ ਰੋਡੇ ਅਤੇ ਗੁਰੂ ਨਾਨਕ ਕਾਲਜ ਦੇ ਵਿਦਿਆਰਥੀ ਲਹਿਰ ਦੇ ਵੱਧ ਨਜ਼ਦੀਕ ਸਨ। ਡੀ ਐਮ ਕਾਲਜ ਦੇ ਅੱਧਿਓਂ … More »

ਪੁਰਜਾ ਪੁਰਜਾ ਕਟਿ ਮਰੈ | Leave a comment
 

ਚਾਰੇ ਕੂਟਾਂ ਸੁੰਨੀਆਂ (ਹੱਡਬੀਤੀਆਂ)

ਕਾਂਡ 4 ਜਦ ਅਸੀਂ ਦਸਾਂ-ਪੰਦਰਾਂ ਕੁ ਮਿੰਟਾਂ ਬਾਅਦ ਪਿੰਡ ਪਹੁੰਚੇ ਤਾਂ ਮੈਨੂੰ ਐਂਬੂਲੈਂਸ ਦੇ ਡਰਾਈਵਰ ਨੇ ਪੁੱਛਿਆ, “ਦੇਹ ਘਰ ਦੇ ਅੰਦਰ ਲੈ ਕੇ ਜਾਣੀਂ ਐਂ ਕੁੱਸਾ ਜੀ..?” ਤਾਂ ਮੈਂ ਉਸ ਦੇ ਬੇਹੂਦੇ ਜਿਹੇ ਪ੍ਰਸ਼ਨ ‘ਤੇ ਦੰਗ ਰਹਿ ਗਿਆ, “ਹੋਰ ਕਿੱਥੇ … More »

ਲੇਖ | Leave a comment
 

ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਵੱਲੋਂ ਸ਼ਵਿੰਦਰ ਬਾਠ ਨੂੰ ਸ਼ਰਧਾਂਜਲੀ

ਲੰਡਨ: (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਦੇ ਸੰਸਾਰ-ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਸ਼ਵਿੰਦਰ ਸਿੰਘ ਬਾਠ ਉਰਫ਼ ਛਿੰਦਾ ਅਮਲੀ ਦੀ ਅਣਿਆਈ ਮੌਤ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਮਾਂ-ਖੇਡ ਕਬੱਡੀ ਲਈ ਸਾਰੀ ਜਿ਼ੰਦਗੀ ਨਿਸ਼ਾਵਰ ਕਰ ਦੇਣ ਵਾਲ ਛਿੰਦੇ ਦੀ ਮੌਤ ਨਾਲ … More »

ਅੰਤਰਰਾਸ਼ਟਰੀ | Leave a comment