ਸਮਾਂ ਆਪਣੀਆਂ ਮੁਹਾਰਾਂ ਕਦੋਂ ਮੋੜੇਗਾ?

ਮਨੁੱਖਤਾ ਕਿੰਨੀ ਲਾਲਚੀ ਅਤੇ ਬੇਰਹਿਮ ਹੋ ਚੁੱਕੀ ਹੈ, ਇਸ ਦਾ ਜਵਾਬ ਨਿੱਤ ਛਪਦੀਆਂ ਅਖ਼ਬਾਰਾਂ ਦੇ ਦਿੰਦੀਆਂ ਹਨ। ਸਾਡਾ ਸਮਾਜਿਕ ਢਾਂਚਾ ਕਿਵੇਂ ਅਪਾਹਜ ਬਣਦਾ ਜਾ ਰਿਹਾ ਹੈ, ਇਸ ਦਾ ਸਬੂਤ ਸਾਡੇ ਲੀਡਰਾਂ ਦੀ ਚੁੱਪ ਹੈ! ਉਹ ਸਭ ਕੁਝ ਹੱਥ ਵੱਸ ਹੋਣ … More »

ਲੇਖ | Leave a comment
 

ਪੁਰਜਾ ਪੁਰਜਾ ਕਟਿ ਮਰੈ

ਕਾਂਡ 1 ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ।। ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ।। ਗੁਲਾਬੀ ਠੰਢ ਸੀ। ਹੱਥ ਨੂੰ ਹੱਥ ਮਾਰਿਆਂ ਨਜ਼ਰ ਨਹੀ ਆਉਂਦਾ ਸੀ। ਰਾਤ ਪੈਣ ਸਾਰ ਹੀ ਧੁੰਦ ਉਤਰਨੀ ਸੁਰੂ ਹੋ ਜਾਂਦੀ ਸੀ। ਜਿਹੜੀ … More »

ਪੁਰਜਾ ਪੁਰਜਾ ਕਟਿ ਮਰੈ | Leave a comment
 

ਚਾਰੇ ਕੂਟਾਂ ਸੁੰਨੀਆਂ – (ਹੱਡਬੀਤੀਆਂ)

ਕਾਂਡ 3 ਸਵੇਰੇ ਸਵਾ ਕੁ ਦਸ ਵਜੇ ਵਿਜੇ ਦਾ ਫ਼ੋਨ ਆ ਗਿਆ। ਐਤਵਾਰ ਤੋਂ ਪਹਿਲਾਂ ਕੋਈ ਸੀਟ ਨਹੀਂ ਮਿਲ਼ ਰਹੀ ਸੀ। ਵਰਜਨ ਐਟਲੈਂਟਿਕ ਏਅਰ ਐਤਵਾਰ ਰਾਤ ਦਸ ਵਜੇ ਲੰਡਨ ਹੀਥਰੋ ਏਅਰਪੋਰਟ, ਟਰਮੀਨਲ ਤਿੰਨ ਤੋਂ ਚੱਲਣੀਂ ਸੀ ਅਤੇ ਅਗਲੇ ਦਿਨ ਸੋਮਵਾਰ … More »

ਲੇਖ | Leave a comment
 

ਬਚ ਕੇ ਮੋੜ ਤੋਂ ਬਾਈ…!

ਕਈ ਵਾਰ ਬੰਦੇ ਨਾਲ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿੰਨ੍ਹਾਂ ਬਾਰੇ ਬੰਦਾ ਕਦੇ ਕਿਆਸ ਵੀ ਨਹੀਂ ਕਰ ਸਕਦਾ। ਜਿੱਥੇ ਬੰਦੇ ਨੂੰ ਸ਼ਰਮ ਮਹਿਸੂਸ ਹੁੰਦੀ ਹੈ, ਉਥੇ ਛਿੱਤਰ-ਪੌਲੇ ਦਾ ਡਰ ਵੀ ਵੱਢ-ਵੱਢ ਖਾਂਦਾ ਹੈ। ਇਕ ਅਜਿਹੀ ਹੀ ਘਟਨਾ ਬਚਪਨ ਵਿਚ ਮੇਰੇ … More »

ਵਿਅੰਗ ਲੇਖ | Leave a comment
 

ਚਾਰੇ ਕੂਟਾਂ ਸੁੰਨੀਆਂ (ਹੱਡਬੀਤੀਆਂ) ਸਿ਼ਵਚਰਨ ਜੱਗੀ ਕੁੱਸਾ

ਕਾਂਡ 2 ਦਸ ਕੁ ਮਿੰਟਾਂ ਦੀ ਇਕੱਲਤਾ ਦੀ ਹੋਂਦ ਅਤੇ ਸੋਚ ਵਿਚਾਰ ਤੋਂ ਬਾਅਦ ਮੈਂ ਸਾਡੇ ਕਮਿਸ਼ਨਰ ਟੌਮ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਬਾਪੂ ਦੀ ਮੌਤ ਬਾਰੇ ਜਾਣੂੰ ਕਰਵਾਇਆ। ਟੌਮ ਨੂੰ ਪਤਾ ਹੈ ਕਿ ਮੈਂ ‘ਕੱਲਾ ‘ਕੱਲਾ ਪੁੱਤ ਹਾਂ, … More »

ਲੇਖ | Leave a comment
 

ਚਾਰੇ ਕੂਟਾਂ ਸੁੰਨੀਆ (ਹੱਡਬੀਤੀਆਂ)

ਕਾਂਡ 1 11 ਫ਼ਰਬਰੀ 2009 ਦਿਨ ਬੁੱਧਵਾਰ ਨੂੰ ਮੈਨੂੰ ਸਾਡਾ ਕਮਿਸ਼ਨਰ ਟੌਮ ਪੁੱਛਣ ਲੱਗਿਆ, “ਜੈਗੀ, ਸਾਰੇ ਸਟਾਫ਼ ਦੇ ਬੰਦੇ ਛੁੱਟੀਆਂ ਲਈ ਜਾ ਰਹੇ ਹਨ, ਕੋਈ ਹਫ਼ਤੇ ਦੀ, ਕੋਈ ਦਸਾਂ ਦਿਨਾਂ ਦੀ, ਤੂੰ ਛੁੱਟੀ ਲੈਣ ਦੀ ਕੋਈ ਗੱਲ ਹੀ ਨਹੀਂ ਕਰਦਾ…?” … More »

ਲੇਖ | 1 Comment
 

“ਬੋਲ ਛਿੱਤਰ ਭਲਵਾਨ ਕੀ…!”

ਲਓ ਜੀ, ਛਿੱਤਰ ਭਲਵਾਨ ‘ਤੇ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਹੁਣ ਤੱਕ ਬਹੁਤ ਕੁਛ ਲਿਖਿਆ ਗਿਆ। ਮੈਂ ਚੁੱਪ ਜਿਹਾ ਬੈਠਾ ਰਿਹਾ! ਇਕ ਕਠੋਰ ਚੁੱਪ ਵੱਟੀ ਰੱਖੀ! ਸੋਚਿਆ ਕਿ ਛਿੱਤਰ ਭਲਵਾਨ ਦੀ ਪ੍ਰੀਭਾਸ਼ਾ ਮੇਰੇ ਕੋਲੋਂ ਲਿਖੀ ਨਹੀਂ ਜਾਣੀ..! ਸਿਆਣੇ ਆਖਦੇ … More »

ਵਿਅੰਗ ਲੇਖ | Leave a comment
 

ਮਾਣ ਨਾ ਕਰ ਤੂੰ…

ਮਾਣ ਨਾ ਕਰ ਤੂੰ… ਆਪਣੇ ਬੈਂਕ ਵਿਚ ਪਏ ਲੱਖਾਂ ਡਾਲਰਾਂ ਦਾ, ਅਤੇ ‘ਗੋਲਡਨ ਕਰੈਡਿਟ ਕਾਰਡਾਂ’ ਦਾ..! ਤੇਰੇ ਇਹ ‘ਕਾਰਡ’, ਮੇਰੇ ਪੰਜਾਬ ਦੇ ਢਾਬਿਆਂ, ਜਾਂ ਰੇਹੜੀਆਂ ‘ਤੇ ਨਹੀਂ ਚੱਲਦੇ! …ਹੰਕਾਰ ਨਾ ਕਰ ਤੂੰ, ਆਪਣੇ ਵਿਸ਼ਾਲ ‘ਵਿੱਲੇ’ ਦਾ! ਇਹਦਾ ਉੱਤਰ ਤਾਂ, ਸਾਡੇ … More »

ਕਵਿਤਾਵਾਂ | Leave a comment
 

ਲੋਕ ਆਪਣੀ ਕੀਮਤੀ ਵੋਟ ਦੀ ਵਰਤੋਂ ਸੋਚ ਸਮਝ ਕੇ ਕਰਨ ਸਿਆਸਤਦਾਨ ਲੋਕਾਂ ਦੀ ਖ਼ਾਤਰ ਨਹੀਂ ਆਪਣੇ ਹਿਤਾਂ ਲਈ ਦਲ ਬਦਲਦੇ ਹਨ-ਜੱਗੀ ਕੁੱਸਾ

ਲੰਡਨ (ਗੁਰਮੁਖ਼ ਸਿੰਘ ਸਰਕਾਰੀਆ)- ਸੰਸਾਰ ਦੇ ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਅੱਜ ਇੱਥੇ ਸਾਡੇ ਪੱਤਰਕਾਰ ਕੋਲ ਉਪਰੋਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿਆਸੀ ਲੋਕਾਂ ਦਾ ਆਪਣੀਆਂ ਆਪਣੀਆਂ ਰੋਟੀਆਂ ਸੇਕਣ ਦਾ ਹੁਣ ‘ਹਾਈ ਸੀਜ਼ਨ’ ਹੈ ਅਤੇ ਹੁਣ ਇਹ ਲੋਕਾਂ … More »

ਅੰਤਰਰਾਸ਼ਟਰੀ | Leave a comment
 

ਅਜ਼ਾਦ ਹਿੰਦ ਫੌਜ ਦੇ ਜੰਗੀ ਕੈਦੀਆਂ ਦੀ ਭਾਲ

ਅਜ਼ਾਦ ਹਿੰਦ ਫੌਜ ਵਿਚੋਂ 1942 ਤੋਂ 1945 ਤੱਕ ਦੂਸਰੀ ਸੰਸਾਰ ਜੰਗ ਵੇਲੇ 20,000 ਫੌਜ਼ੀਆ ਨੂੰ ਜਪਾਨ ਵਲੋਂ ਜੰਗੀ ਕੈਦੀ ਬਣਾ ਕੇ ਨਿਊ ਗਿੰਨੀ ਦੇ ਸੰਘਣੇ ਅਤੇ ਭਿਆਨਕ ਜੰਗਲਾਂ ਵਿਚ ਸੁੱਟ ਦਿਤਾ ਸੀ । ਜਿੰਨਾਂ ਵਿਚੋਂ ਮਸਾ 8% ਹੀ ਜਿਊਦੇਂ ਬਚੇ … More »

ਸਰਗਰਮੀਆਂ | Leave a comment