ਜੱਗੀ ਕੁੱਸਾ ਵਲੋਂ ਵੈਸਾਖੀ ਦੀ ਵਧਾਈ

ਮੇਰੇ ਪਾਠਕਾਂ-ਪ੍ਰਸ਼ੰਸਕਾਂ, ਯਾਰਾਂ-ਮਿੱਤਰਾਂ, ਹਾਣੀਂ-ਬੇਲੀਆਂ, ਲੇਖਕ ਅਤੇ ਸੰਪਾਦਕ ਭਰਾਵਾਂ ਨੂੰ ਖ਼ਾਲਸੇ ਦੇ ਸਿਰਜਣਾ ਦਿਵਸ ਅਤੇ ਵੈਸਾਖੀ 2009 ਦੀ ਲੱਖ ਲੱਖ ਵਧਾਈ। ਸਿ਼ਵਚਰਨ ਜੱਗੀ ਕੁੱਸਾ ਅਤੇ ਪ੍ਰੀਵਾਰ

ਸਰਗਰਮੀਆਂ | Leave a comment
 

….ਨਾਲ਼ੇ ਯਾਦ ਕਰਾਂ ਨਾਲ਼ੇ ਰੋਵਾਂ -ਮਾਤਾ ਗੁਰਨਾਮ ਕੌਰ ਜੀ (13 ਮਾਰਚ 2009 ਨੂੰ ਤੀਜੀ ਬਰਸੀ ‘ਤੇ)

ਕੁਦਰਤ ਦਾ ਗੇੜ ਹੀ ਐਸਾ ਹੈ ਕਿ ਮੇਰੇ ਮਾਤਾ 13 ਮਾਰਚ 2006 ਨੂੰ ‘ਚੜ੍ਹਾਈ’ ਕਰ ਗਏ ਸਨ ਅਤੇ ਬਾਪੂ ਜੀ ਤਕਰੀਬਨ ਤਿੰਨ ਸਾਲ ਬਾਅਦ 13 ਫ਼ਰਵਰੀ 2009 ਨੂੰ! ਅਜੇ ਮਾਤਾ ਜੀ ਦੀ ਬਰਸੀ ਵਿਚ ਪੂਰਾ ਇਕ ਮਹੀਨਾਂ ਰਹਿੰਦਾ ਸੀ ਕਿ … More »

ਲੇਖ | Leave a comment
 

ਇਤਿਹਾਸ ਗਵਾਹ ਹੈ ਕਲਮ ਨੂੰ ਵੰਗਾਰਨ ਵਾਲ਼ੇ ਖ਼ੁਦ ਮਲ਼ੀਆਮੇਟ ਹੋਏ ਹਨ

ਪ੍ਰਸਿੱਧ ਕਾਲਮ ਨਵੀਸ ਅਤੇ ਮੇਰੇ ਸਤਿਕਾਰਯੋਗ ਬਾਈ ਜਤਿੰਦਰ ਪਨੂੰ ਦਾ ਕਥਨ ਹੈ, “ਪੱਤਰਕਾਰੀ ਅਤੇ ਲਿਖਣ ਕਾਰਜ ਨੂੰ ਲੋਕਤੰਤਰ ਦੀ ਮੰਜੀ ਦਾ ਚੌਥਾ ਪਾਵਾ ਕਿਹਾ ਜਾਂਦਾ ਹੈ।” ਜਦੋਂ ਇਸ ਨੂੰ ਇਹ ਖਿਤਾਬ ਮਿਲਿਆ, ਓਦੋਂ ਹਾਲੇ ਪੱਤਰਕਾਰੀ ਮੁੱਢਲੇ ਦੌਰ ਵਿਚ ਸੀ, ਹੁਣ … More »

ਲੇਖ | 2 Comments
 

ਪਿਆਰੀ ਬੱਚੀ ਰਮਨਪ੍ਰੀਤ ਕੌਰ ਥਿਆੜਾ ਨੂੰ ਆਸ਼ੀਰਵਾਦ-ਸਿ਼ਵਚਰਨ ਜੱਗੀ ਕੁੱਸਾ

ਪਿਆਰੀ ਬੱਚੀ ਰਮਨਪ੍ਰੀਤ ਕੌਰ ਥਿਆੜਾ ਨੂੰ ਆਸ਼ੀਰਵਾਦ-ਸਿ਼ਵਚਰਨ ਜੱਗੀ ਕੁੱਸਾ ਆਸ਼ੀਰਵਾਦ ਪੁੱਜੇ! ਮੈਂ ਤੇਰੀ ਕਵਿਤਾ ਅਤੇ ਆਰਟੀਕਲ ‘ਕੌਮੀ ਏਕਤਾ’ ‘ਤੇ ਪੜ੍ਹੇ ਹਨ। ਸੋਲ਼ਾਂ ਸਾਲ ਦੀ ਨਿਆਣੀਂ ਉਮਰ ਵਿਚ ਤੂੰ ਬਹੁਤ ਵੱਡਾ ਕਾਰਜ ਸ਼ੁਰੂ ਕੀਤਾ ਹੈ ਅਤੇ ਉਸ ‘ਤੇ ਖ਼ਰੀ ਵੀ ਉਤਰ … More »

ਪਾਠਕਾਂ ਦਾ ਪੰਨਾ | 1 Comment
 

ਸੱਦਾਮ ਹੁਸੈਨ ਬੁਸ਼ ਦਾ ਅੱਖ-ਤਿਣ ਕਿਉਂ ਸੀ?

ਬੜੀ ਸੋਚ ਵਿਚਾਰ ਦੇ ਬਾਵਜੂਦ ਵੀ ਮੈਨੂੰ ਹਾਲੀਂ ਤੱਕ ਇਹ ਸਮਝ ਨਹੀਂ ਆਈ ਕਿ ਹਰ ਦੇਸ਼ ਦੀ ਕਿਸਮਤ ਦਾ ਫ਼ੈਸਲਾ ਸਿਰਫ਼ ਵਾਸਿ਼ੰਗਟਨ ਵਿਚ ਹੀ ਕਿਉਂ ਹੁੰਦਾ ਹੈ? ਕਿਸੇ ਵੀ ਦੇਸ਼ ਪ੍ਰਤੀ ਮੈਨੂੰ ਪੁਰਾਣੇਂ ਸਾਮਰਾਜੀਆਂ ਦਾ ਪੈਰੋਕਾਰ ਟੋਨੀ ਬਲੇਅਰ ਅਤੇ ਅਮਰੀਕਾ … More »

ਲੇਖ | Leave a comment
 

“ਸੱਦਾਰ ਜੀ, ਨਮਾਂ ਸਾਲ ਬੰਬਾਰਕ…!”

ਪਹਿਲੀ ਜਨਵਰੀ ਦਾ ਦਿਨ ਸੀ। ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ।  -”ਤਕੜੈਂ ਅਮਲੀਆ…? ਸਾਸਰੀਕਾਲ…!” ਖੇਤੋਂ ਸਾਈਕਲ ‘ਤੇ ਚੜ੍ਹੇ ਆਉਂਦੇ ਪਾੜ੍ਹੇ ਨੇ ਸਵੇਰੇ ਸਵੇਰੇ ਅਮਲੀ … More »

ਵਿਅੰਗ ਲੇਖ | 1 Comment
 

ਨਵਾਂ ਸਾਲ ਮੁਬਾਰਕ ਹੋਵੇ!

ਯਾਰੀ ਵਿਚ ਬਹੁਤੇ ਸੁਆਲ ਨਹੀਂ ਪੁੱਛੀਦੇ, ਸੁਆਲ ਤਾਂ ‘ਦੱਲੇ’ ਅਤੇ ‘ਦਲਾਲ’ ਹੀ ਕਰਦੇ ਨੇ! …ਤੇ ਜਾਂ ਪੁੱਛਦੇ ਹਨ ‘ਪੱਕ-ਠੱਕ’ ਕਰਨ ਵਾਲ਼ੇ!! ਜਿਹਨਾਂ ਨੇ ਆਪਣਾ ‘ਰੱਦੀ’ ਮਾਲ ਵੀ, ਮੱਲੋਮੱਲੀ ਅਗਲੇ ਦੇ ਸਿਰ ‘ਮੜ੍ਹਨਾ’ ਹੁੰਦੈ ਅਤੇ ਆਪਣੇ ਗਲ਼ੋਂ ਮਰਿਆ ਸੱਪ ਲਾਹ ਕੇ, … More »

ਕਵਿਤਾਵਾਂ | Leave a comment
 

ਰੋਹੀ ਦੇ ਕਾਫ਼ਲੇ

ਅਮਲੀਆਂ ਦੀ ਵੀ ਕੀ ਦੁਨੀਆਂ ਹੁੰਦੀ ਹੈ! ਅਮਲੀਆਂ ਦੀਆਂ ਗੱਲਾਂ ਨਿਰਪੱਖ ਅਤੇ ਦਿਲਚਸਪ ਹੁੰਦੀਆਂ ਹਨ। ਨਸ਼ੇ ਦੀ ਲੋਰ ਇਹਨਾਂ ਨੂੰ ਸਵਰਗ ਦੀ ਸੈਰ ਕਰਵਾ ਦਿੰਦੀ ਹੈ। ਪਰ ਕਦੇ-ਕਦੇ ਇਹਨਾਂ ਦਰਵੇਸ਼ਾਂ ੳੁੱਪਰ ਵੀ ਮੁਸੀਬਤ ਆ ਜਾਂਦੀ ਹੈ। ਇੱਕ ਵਾਰੀ ਦੀ ਗੱਲ … More »

ਕਹਾਣੀਆਂ | Leave a comment
 

ਤੂੰ ਦੁਖੀ ਨਾ ਹੋ…!

ਕੁਝ ਵਸਤੂਆਂ ਐਸੀਆਂ ਵੀ ਹੁੰਦੀਐਂ, ਜੋ ਖਾਣੀਆਂ ਪੈਂਦੀਐਂ ਰੋਗ ਮਿਟਾਉਣ ਲਈ, ਜਿ਼ੰਦਗੀ ਇਨਸਾਨ ਨਾਲ਼, ਹਮੇਸ਼ਾ ਮਜ਼ਾਕ ਕਰਦੀ ਹੈ, ਪਰ ਜਦੋਂ ਇਨਸਾਨ, ਜਿ਼ੰਦਗੀ ਨੂੰ ਮਜ਼ਾਕ ਸਮਝਣ ਲੱਗਦਾ ਹੈ, ਉਹ ਜਾਂ ਤਾਂ ਬਣਦਾ ਹੈ ਸ਼ਹੀਦ, ਆਪਣੀ ਖ਼ਲਕਤ ਲਈ, ਅਤੇ ਜਾਂ ‘ਦੂਜਿਆਂ’ ਦੀਆਂ … More »

ਕਵਿਤਾਵਾਂ | Leave a comment
 

ਵੇ ਮੈਂ ਅਜ਼ਾਦੀ ਆਂ ਪੁੱਤ…!

ਕਿਸੇ ਮੰਤਰੀ ਨੇ ਇਸ ਸ਼ਹਿਰ ਵਿਚ ‘ਚਰਨ’ ਪਾਉਣੇਂ ਸਨ। ਇਸ ਸ਼ਹਿਰ ਨੂੰ ਭਾਗ ਲਾਉਣੇਂ ਸਨ ਅਤੇ ਇਸ ਸ਼ਹਿਰ ਨੂੰ ‘ਜਿਲ੍ਹਾ’ ਕਰਾਰ ਦੇਣਾ ਸੀ! ਸੜਕਾਂ ਧੋਤੀਆਂ ਜਾ ਰਹੀਆਂ ਸਨ, ਕੂੜਾ ਕਬਾੜਾ ਅਤੇ ਗੰਦ ਚੁੱਕ ਕੇ ਬਾਹਰ ਸੁੱਟਿਆ ਜਾ ਰਿਹਾ ਸੀ। ਮੰਤਰੀ … More »

ਵਿਅੰਗ ਲੇਖ | Leave a comment