ਮੈਂ ਇੱਕ ਪੰਜਾਬੀ ਗੀਤਕਾਰ ਹਾਂ

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ • ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ । ਲੱਚਰਤਾ ਦੇ ਰੰਗ , ਗੀਤਾਂ  ਵਿੱਚ , ਭਰਦੀ ਰਹਿੰਦੀ  ਹੈ । ਮੈਂ … More »

ਕਵਿਤਾਵਾਂ | 1 Comment
 

ਰੰਗਪੁਰ ਵਿੱਚ ਰੰਗ , ਲਾਉਣ ਵਾਲੀ ਤੁਰ ਗਈ……।।

ਅਖਾੜਿਆਂ ’ਚ ਛਹਿਬਰਾਂ, ਲਗਾਉਣ ਵਾਲੀ ਤੁਰ ਗਈ । ਗੀਤਾਂ  ਦੀ ਪਟਾਰੀ , ਖੁੱਲ੍ਹਵਾਉਣ  ਵਾਲੀ ਤੁਰ ਗਈ । ਰੰਗਪੁਰ ਵਿੱਚ ਰੰਗ , ਲਾਉਣ  ਵਾਲੀ  ਤੁਰ ਗਈ । ਸੋਹਣਿਆ ਨੂੰ ਉੱਡਣ ਉਡਾਉਣ ਵਾਲੀ ਤੁਰ ਗਈ । ਚੁਬਾਰਿਆਂ ’ਤੇ ਚੜ੍ਹਕੇ , ਨਚਾਉਣ ਵਾਲੀ … More »

ਕਵਿਤਾਵਾਂ | Leave a comment
 

ਲੋਕਾਂ ਨੂੰ ਲੁੱਟਣ ਪਾਖੰਡੀ

ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ । ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ । ‘ਲਾਲ ਕਿਤਾਬ’ ਪੜ੍ਹਨ ਵਿੱਚ ਕੋਈ  , ਮੈਥੋਂ ਮਾਹਿਰ ਨਹੀਂ । ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥ … More »

ਕਵਿਤਾਵਾਂ | Leave a comment