Author Archives: ਜਸਵਿੰਦਰ ਤਨੇਜਾ
ਮੌਤ ਨਾਲ ਮੁਲਾਕਾਤ
ਰਾਹ ਜਾਂਦਿਆਂ ਇਕ ਦਿਨ ਮੌਤ ਨਾਲ ਮੇਲ ਹੋਇਆ। ਵੇਖ ਉਸਨੂੰ ਮਨ ਬੜਾ ਖੁਸ਼ ਹੋਇਆ। ਜਿਵੇਂ ਲੰਬੇ ਅਰਸੇ ਬਾਦ ਕੋਈ ਆਪਣਾ ਮਿਲਦੈ ਖਿੜਦੇ ਫੁਲਾਂ ਨੂੰ ਵੇਖ ਜਿਵੇਂ ਭੰਵਰੇ ਦਾ ਪਿਆਰ ਡੁਲਦੈ ਮੌਤ ਨੇ ਜਦ ਤਕਿਆ ਮੈਨੂੰ ਵੇਖਦੀ ਹੀ ਰਹਿ ਗਈ। ਵੇਖ … More
ਇਕ ਧੀ ਕਰੇ ਅਰਜ਼ੋਈ
ਮਾਏ ਨੀ ਮਾਏ ਮੇਰੀਏ, ਮੈਂ ਕਰਾਂ ਤੇਰੇ ਅਗੇ ਅਰਜ਼ੋਈ ਨੀਂ। ਮੈਂ ਸੀ ਕੇਹੜਾ ਪਾਪ ਕਮਾਇਆ, ਤੂੰ ਮੇਰੇ ਜਨਮ ਤੋਂ ਮੁਨਕਰ ਹੋਈ ਨੀਂ। ਨਾਂ ਤੂੰ ਜਨਮ ਲੈਣ ਦਿਤਾ ਮੈਨੂੰ, ਨਾ ਮੇਰੇ ਮਰਣੇ ਤੇ ਰੋਈ ਨੀਂ। ਘਰ ਵਿਚ ਕਿਲਕਾਰੀ ਗੂੰਜਣ ਖ਼ਾਤਰ, ਰੱਬ … More
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ॥ ਏਹ ਤੁੱਕਾਂ ਬਾਬਾ ਫਰੀਦ ਜੀ ਦੀਆਂ ਹਨ, ਜਿਨ੍ਹਾਂ ਰਾਹੀਂ ਬਾਬਾ ਜੀ ਉਪਦੇਸ਼ ਕਰਦੇ ਹਨ ਕਿ ਜੇਕਰ ਅਸੀਂ ਏਹ ਜਾਣਦੇ ਹਾਂ ਕੀ ਜਨਮ ਲੈਣ ਤੋਂ ਉਪਰੰਤ ਮਰਨਾ … More
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ
ਇਹ ਪੰਕਤੀ ਪੰਚਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਹੀਂ ਰਾਗ ਗੂਜਰੀ ਵਿਚ (ਗੂਜਰੀ ਕੀ ਵਾਰ) ਸਿਰਲੇਖ ਹੇਠ ਦਰਜ ਕੀਤੀ ਗਈ ਹੈ।ਪੂਰਾ ਸਲੋਕ ਹੈ: ਸਲੋਕੁ ਮਃ 5 ॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ … More
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ। ਡਾਡੀਆਂ ਪੀੜਾਂ ਝੱਲਦੇ ਦੀ ਕੋਈ ਪੀੜ ਮਿਟਾਵੋ ਨੀਂ। ਅੰਗਰੇਜ਼ਾਂ ਵੰਡਿਆ ਪਹਿਲਾਂ ਇਸਨੂੰ, ਫਿਰ ਟੋਟੇ ਕੀਤੇ ਆਪਣਿਆਂ। ਇਸ ਟੋਟੇ ਹੋਏ ਪੰਜਾਬ ਨੂੰ ਕੋਈ ਮੱਰਹਮ ਲਾਵੋ ਨੀਂ। ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ … More
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਏਹ ਤੁਕ ਆਸਾ ਦੀ ਵਾਰ ਬਾਣੀ ਵਿਚ 21ਵੀਂ ਅਸਟਪਦੀਆਂ ਦੀ ਪਉੜੀ ਵਿਚ ਦਰਜ ਹੈ। ਇਸ ਦਾ ਸ਼ਾਬਦਿਕ ਅਰਥ ਹੈ ਕੀ ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ … More
‘ਮੈਂ’ ਤੇ ਮੇਰਾ ‘ਮਨ’
ਕਈ ਵਾਰ ਇਕ ਵਿਚਾਰ ਦਿਮਾਗ ਵਿਚ ਉਠਦਾ ਹੈ, ਕਿ ਬੰਦੇ ਦੀ ‘ਮੈਂ’ ਤੇ ‘ਮਨ’ ਦਾ ਆਪਸ ਵਿਚ ਕੀ ਸੰਬੰਧ ਹੈ? ਇਨ੍ਹਾਂ ਦਾ ਆਪਸ ਵਿਚ ਤਾਲਮੇਲ ਹੋਣਾ ਕਿਉਂ ਜ਼ਰੂਰੀ ਹੈ? ਜੇਕਰ ਦੋਹਾਂ ਦਾ ਆਪਸ ਵਿਚ ਤਾਲਮੇਲ ਨਾ ਹੋਵੇ ਤਾਂ ਬੰਦੇ ਦੇ … More