ਸੰਨ ਚੁਰਾਸੀ ਦਾ ਘਲੂਘਾਰਾ ( ਤਰਜ਼ ਕਵਿਸ਼ਰੀ )

ਦਿਨ ਛੇ ਜੂਨ ਚੁਰਾਸੀ ਦਾ, ਨਾ ਸਿੱਖਾਂ ਤੋਂ ਭੁੱਲਿਆ ਜਾਵੇ । ਨਕਸ਼ਾ ਉਸ ਖੁਨੀ ਘਲੂਘਾਰੇ ਦਾ, ਝੱਟ ਅੱਖਾਂ ਸਾਹਵੇਂ ਆਵੇ । ਸ਼ਰਧਾ ਦੇ ਫੁੱਲ ਚੜ੍ਹਾਵਣ ਲਈ, ਸੰਗਤਾਂ ਹਰਿਮੰਦਰ ਨੂੰ ਜਾਵਣ । ਪਵਿੱਤਰ ਪਾਕ ਸਰੋਵਰ ਵਿੱਚ, ਚੁੱਭੀ ਲਾ ਕੇ ਰੋਗ ਮਿਟਾਵਣ … More »

ਕਵਿਤਾਵਾਂ | Leave a comment
 

ਥੋੜਾਂ

ਨਾ ਥੋੜਾਂ ਪੂਰੀਆਂ ਹੋਵਣ, ਸਕੇ ਭਰਾਵਾਂ ਨਾਲ ਦੀਆਂ । ਜੱਫੀਆਂ ਨਿੱਘ ਨਾ ਦੇਵਣ, ਸੱਕੀਆਂ ਬਾਹਵਾਂ ਨਾਲ ਦੀਆਂ । —– ਬਾਤ ਨਹੀਂ ਕੋਈ ਪੁੱਛਦੇ, ਪੁੱਤਰ ਚਾਚੇ ਤਾਇਆਂ ਦੇ । ਢਿੱਡ ਖੌਲਣ ਔਖੇ ਵੇਲੇ, ਇੱਕੋ ਅੰਮਾਂ ਜਾਇਆਂ ਦੇ । —– ਰੱਬ ਵਰਗਾ … More »

ਕਵਿਤਾਵਾਂ | Leave a comment
 

ਅਨੋਖੀ ਸੇਲ

ਆਪ ਸੱਭ ਨੇ ਘਰੇਲੂ ਸਮਾਨ ਜਿਵੇਂ ਫਰਨੀਚਰ, ਟੈਲੀਵੀਜ਼ਨ, ਫਰਿਜ ਆਦਿ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਸੇਲ ਤਾਂ ਆਮ ਲੱਗੀ ਵੇਖੀ ਜਾਂ ਸੁਣੀ ਹੋਵੇਗੀ ਪਰ ਧਾਰਮਿਕ ਸੇਲ ਵੀ ਅੱਜ ਕਲ ਪ੍ਰਚੱਲਤ ਹੋ ਰਹੀ ਹੈ । ਆਪ ਹੈਰਾਨ ਹੁੰਦੇ ਹੋਵੋਗੇ … More »

ਲੇਖ | 1 Comment
 

ਅੱਖਾਂ

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ, ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ । ਬਾਲ ਉਮਰੇ ਇਹ ਨਿਰਲੇਪ ਜਾਪਣ, ਕਿੰਨੀਆਂ ਭੋਲੀਆਂ ਅਤੇ ਨਾਦਾਨ ਅੱਖਾਂ । ਅੱਖਾਂ ਵਿੱਚੋਂ ਮਸਤੀ ਛਲਕਦੀ ਹੈ, ਜੋਬਨ ਰੁੱਤੇ ਜਦ ਹੋਣ ਜਵਾਨ ਅੱਖਾਂ । ਬਾਰੀ ਖ੍ਹੋਲਕੇ ਤੱਕਦੀਆਂ ਰਹਿਣ ਸਦਾ, ਹਰ … More »

ਕਵਿਤਾਵਾਂ | Leave a comment