Author Archives: ਪ੍ਰੋ. ਕੁਲਬੀਰ ਸਿੰਘ
ਡਿਜ਼ੀਟਲ ਅਰੈਸਟ ਦੀ ਪਰਿਭਾਸ਼ਾ, ਖਤਰੇ ਤੇ ਬਚਾਅ
ਸਾਈਬਰ ਅਪਰਾਧੀਆਂ ਦੁਆਰਾ ਜਦ ਭਰਮ ਵਾਲੀ ਰਣਨੀਤੀ ਅਪਣਾ ਕੇ ਕਿਸੇ ਨੂੰ ਵੀਡੀਓ ਕਾਲ ਕਰਕੇ, ਆਨਲਾਈਨ ਜਾਂ ਫੋਨ ʼਤੇ ਗ੍ਰਿਫ਼ਤਾਰ ਕਰਨ ਦਾ ਝੂਠਾ ਤੇ ਨਕਲੀ ਦਾਵਾ ਕਰਕੇ, ਡਰਾ ਧਮਕਾ ਕੇ ਵੱਡੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ ਤਾਂ ਉਸਨੂੰ ਡਿਜ਼ੀਟਲ ਅਰੈਸਟ ਦਾ … More
ਲੰਮੀ ਉਮਰ ਵਾਲੀ ਹੁੰਜਾ ਵਾਦੀ
ਪਾਕਿਸਤਾਨ ਦੀ ਹੁੰਜਾ ਵਾਦੀ ਦੇ ਵਸਨੀਕਾਂ ਦੀ ਔਸਤਨ ਉਮਰ 120 ਸਾਲ ਹੈ। ਜਦ ਉਹ 70-80 ਸਾਲ ਦੇ ਬਜੁਰਗ ਹੋ ਜਾਂਦੇ ਹਨ ਤਾਂ ਉਹ ਕੇਵਲ 40-50 ਦੇ ਜਾਪਦੇ ਹਨ। ਉਥੇ ਹੁਣ ਤੱਕ ਵੱਧ ਤੋਂ ਵੱਧ ਉਮਰ 150 ਸਾਲ ਨੋਟ ਕੀਤੀ ਗਈ … More
ਰਿਟਾਇਰਮੈਂਟ ਲਾਈਫ ਅਤੇ ਸਿਹਤ
ਕੀ ਰਿਟਾਇਰਮੈਂਟ ਬਾਅਦ ਸਿਹਤ ਅਕਸਰ ਖ਼ਰਾਬ ਰਹਿਦੀ ਹੈ? ਨਹੀਂ ਥੋੜ੍ਹੀ ਜਿਹੀ ਦਿਲਚਸਪੀ, ਚੇਤੰਨਤਾ, ਧਿਆਨ ਅਤੇ ਸਮਾਂ ਲਾ ਕੇ ਇਨ੍ਹਾਂ ਸਾਲਾਂ ਨੂੰ ਸਿਹਤਮੰਦ ਪ੍ਰਸੰਨ ਲੰਮੀ ਉਮਰ ਵਿਚ ਬਦਲਿਆ ਜਾ ਸਕਦਾ ਹੈ। 1. ਸਰੀਰ ਦੀ ਸਮਰੱਥਾ ਅਤੇ ਸ਼ੌਕ ਅਨੁਸਾਰ ਸੈਰ-ਕਸਰਤ-ਯੋਗਾ-ਸਾਈਕਲਿੰਗ-ਸਵਿਮਿੰਗ ਵਿਚੋਂ ਕੁਝ … More
ਮੀਡੀਆ ʼਚ ਆਏ ਪਰਵਾਸ ਦੇ ਤਾਜ਼ਾ ਅੰਕੜੇ
ਤਾਜ਼ਾ ਖ਼ਬਰ ਹੈ ਕਿ ਸਾਲ 2024 ਦੌਰਾਨ 4300 ਅਮੀਰ ਲੋਕ ਭਾਰਤ ਛੱਡ ਕੇ ਹੋਰਨਾਂ ਦੇਸ਼ਾਂ ਵਿਚ ਵੱਸ ਜਾਣਗੇ। ਹਰੇਕ ਸਾਲ ਇਹ ਗਿਣਤੀ ਵੱਧਦੀ ਘੱਟਦੀ ਰਹਿੰਦੀ ਹੈ। ਸਾਲ 2019 ਵਿਚ 7000 ਕਰੋੜ ਪਤੀਆਂ ਨੇ ਭਾਰਤ ਛੱਡਿਆ ਸੀ। ਅੰਕੜੇ ਪੜ੍ਹਦੇ ਹੋਏ ਮੈਨੂੰ … More
ਮੀਡੀਆ ਦੀ ਦੁਚਿੱਤੀ ਤੇ ਭਰੋਸੇਯੋਗਤਾ
ਪੰਜਾਬ ਦਾ ਤੇਜਪਾਲ ਸਿੰਘ ਰੂਸ-ਯੂਕਰੇਨ ਜੰਗ ਵਿਚ ਰੂਸ ਵੱਲੋਂ ਲੜਦਾ ਹੋਇਆ ਬੀਤੇ ਦਿਨੀਂ ਮਾਰਿਆ ਗਿਆ। ਮੀਡੀਆ ਵਿਚ ਉਸਦੇ ਸੰਬੰਧ ਵਿਚ ਹੁਣ ਤੱਕ ਦੋ ਕਹਾਣੀਆਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਪ੍ਰਸਾਰਿਤ ਹੋਈਆਂ ਹਨ। ਪਹਿਲੀ ਕਹਾਣੀ ਵਿਚ ਉਸਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਤੇਜਪਾਲ … More
ਸਾਡੀ ਡਿਜ਼ੀਟਲ ਲਾਈਫ਼
ਐਜ਼ਰਾ ਕਲੇਨ ˈਦਾ ਨਿਊਯਾਰਕ ਟਾਈਮਜ਼ˈ ਦਾ ਕਾਲਮਨਵੀਸ ਹੈ। ਚਰਚਿਤ ਪੱਤਰਕਾਰ ਹੈ ਅਤੇ ˈਐਜ਼ਰਾ ਕਲੇਨ ਸ਼ੋਅˈ ਨਾਂਅ ਦਾ ਟੈਲੀਵਿਜ਼ਨ ਪ੍ਰੋਗਰਾਮ ਪੇਸ਼ ਕਰਦਾ ਹੈ। ਬੀਤੇ ਦਿਨੀਂ ਮੈਂ ਉਸਦਾ ਇਕ ਆਰਟੀਕਲ ਪੜ੍ਹ ਰਿਹਾ ਸਾਂ ਜਿਸ ਵਿਚ ਉਸਨੇ ਆਪਣੀ ਡਿਜ਼ੀਟਲ ਲਾਈਫ਼ ਵਿਚ ਜਮ੍ਹਾਂ ਹੋਏ … More
ਪੀ ਟੀ ਸੀ ਦੇ ਪ੍ਰੋਗਰਾਮ ˈਵਿਚਾਰ ਤਕਰਾਰˈ ਨੂੰ ਫਿਰ ਮਿਲਿਆ ਪੁਰਸਕਾਰ
ਕਿਸੇ ਟੈਲੀਵਿਜ਼ਨ ਪ੍ਰੋਗਰਾਮ ਵਿਚ ਸਾਲਾਂ ਤੱਕ ਲਗਾਤਾਰਤਾ ਅਤੇ ਮਿਆਰ ਬਣਾਈ ਰੱਖਣਾ ਮੁਸ਼ਕਲ ਹੁੰਦਾ ਹੈ। ਜੇਕਰ ਅਜਿਹਾ ਸੰਭਵ ਹੁੰਦਾ ਹੈ ਤਾਂ ਇਸਦੇ ਪਿੱਛੇ ਸੰਬੰਧਤ ਅਦਾਰੇ, ਚੈਨਲ, ਪ੍ਰੋਗਰਾਮ ਪੋਡਿਊਸਰ ਅਤੇ ਐਂਕਰ ਦੀ ਵੱਡੀ ਭੂਮਿਕਾ ਹੁੰਦੀ ਹੈ। ˈਵਿਚਾਰ ਤਕਰਾਰˈ ਇਕ ਅਜਿਹਾ ਹੀ ਪ੍ਰੋਗਰਾਮ … More
ਸਿਹਤ ਸੰਬੰਧੀ ਦੁਨੀਆਂ ਦੀਆਂ ਬਿਹਤਰੀਨ ਪੁਸਤਕਾਂ ਦੇ ਪੰਜਾਬੀ ਅਨੁਵਾਦ ਦੀ ਲੋੜ
ਬੀਤ ਸਾਲ ਛੇ ਮਹੀਨੇ ਦੌਰਾਨ ਕੁਝ ਅਜਿਹੀਆਂ ਅਨੁਵਾਦਤ ਪੁਸਤਕਾਂ ਪੜ੍ਹਨ ਦਾ ਸਬੱਬ ਬਣਿਆ ਕਿ ਮੈਨੂੰ ਦੁਨੀਆਂ ਦੀਆਂ ਸਿਹਤ ਸੰਬੰਧੀ ਬਿਹਤਰੀਨ ਪੁਸਤਕਾਂ ਦੇ ਪੰਜਾਬੀ ਅਨੁਵਾਦ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਸੋਚਦਾ ਹਾਂ ਉਹ ਹੁਣ ਤੱਕ ਅਨੁਵਾਦ ਕਿਉਂ ਨਹੀਂ ਹੋਈਆਂ? ਉਹ … More
ਅਜੋਕੇ ਸਮਿਆਂ ਵਿਚ ਮੀਡੀਆ ਨੂੰ ਦਰਪੇਸ਼ ਚੁਣੌਤੀਆਂ
ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਕਿ ਮੀਡੀਆ ਦੀ ਜ਼ਿੰਮੇਵਾਰੀ ਸਿੱਖਿਆ, ਸੂਚਨਾ ਤੇ ਮਨੋਰੰਜਨ ਮਹੱਈਆ ਕਰਨਾ ਹੈ। ਇਸ ਵਿਚ ਕੋਈ ਸ਼ੱਕ ਨਹੀ ਕਿ ਮੀਡੀਆ ਦਾ ਸਮਾਜ ʼਤੇ ਵੱਡਾ ਸਮਾਜਕ ਤੇ ਸਭਿਆਚਾਰਕ ਪ੍ਰਭਾਵ ਹੈ। ਪਰ ਸਮਾਂ ਤੇ ਸਮਾਜ, ਦੇਸ਼ ਤੇ ਦੁਨੀਆਂ … More
ਚੋਣ ਸਰਵੇਖਣਾਂ ਦਾ ਸੱਚ
ਭਾਵੇਂ ਕੁਝ ਕੁ ਵਾਰ ਚੋਣ ਸਰਵੇਖਣ ਸਹੀ ਵੀ ਨਿਕਲ ਆਉਂਦੇ ਹਨ ਪਰ ਬਹੁਤੀ ਵਾਰ ਇਹ ਤੀਰ-ਤੁੱਕਾ ਹੀ ਸਾਬਤ ਹੁੰਦੇ ਹਨ। ਇਨ੍ਹਾਂ ʼਤੇ ਭਰੋਸਾ ਇਸ ਲਈ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਇਹ ਇਕ ਅੰਦਾਜ਼ਾ, ਇਕ ਅਨੁਮਾਨ ਹੀ ਹੁੰਦੇ ਹਨ। ਮਤਲਬ … More