ਜਾਅਲੀ ਡਿਜ਼ੀਟਲ-ਸੰਦੇਸ਼ਾਂ ਤੋਂ ਬਚਣ ਦੀ ਲੋੜ

ਰੋਜ਼ਾਨਾ ਬਹੁਤ ਸਾਰੇ ਜਾਅਲੀ ਸੰਦੇਸ਼ ਮਿਲਣ ਕਾਰਨ ਲੋਕਾਂ ਦਾ ਡਿਜ਼ੀਟਲ-ਸੰਚਾਰ ਤੋਂ ਵਿਸ਼ਵਾਸ –ਥਿੜਕਣ ਲੱਗਾ ਹੈ।  ਲੋਕ ਡਰਨ ਲੱਗੇ ਹਨ ਕਿ ਆਪਣੇ ਆਪਨੂੰ, ਆਪਣੇ ਡਾਟਾ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ।  ਚਾਲੀ ਫੀਸਦੀ ਲੋਕਾਂ ਦਾ ਭਰੋਸਾ ਡਗਮਗਾ ਗਿਆ ਹੈ।  ਹਰ ਕੋਈ ਡਿਜ਼ੀਟਲ … More »

ਲੇਖ | Leave a comment
 

ਗੂਗਲ ਮੈਪਸ ʼਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ

ਗੂਗਲ ਮੈਪਸ ਨੇ ਦੱਸਿਆ ਮੌਤ ਦਾ ਰਸਤਾ, ਟੁੱਟੇ ਪੁਲ ਤੋਂ 20 ਫੁੱਟ ਹੇਠਾਂ ਡਿੱਗੀ ਕਾਰ। ਜੀ.ਪੀ.ਐਸ. ਨੇ ਦੱਸਿਆ ਗ਼ਲਤ ਰਸਤਾ, ਨਹਿਰ ਵਿਚ ਡੁੱਬ ਗਏ ਦੋ ਨੌਜਵਾਨ ਡਾਕਟਰ।  ਅਜਿਹੀਆਂ ਸੁਰਖੀਆਂ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਦੇ ਪੰਨਿਆਂ ʼਤੇ ਅਕਸਰ ਪੜ੍ਹਨ ਵੇਖਣ ਨੂੰ … More »

ਲੇਖ | Leave a comment
 

ਖਬਰ ਚੈਨਲਾਂ ਲਈ ਸਵੈ-ਜਾਬਤਾ ਹੀ ਬਿਹਤਰ ਹੱਲ

ਸਵੈ-ਜਾਬਤਾ ਖ਼ਬਰ ਚੈਨਲਾਂ ਲਈ ਸੱਭ ਤੋਂ ਬਿਹਤਰ ਢੰਗ-ਤਰੀਕਾ ਹੈ।  ਜੇਕਰ ਅਖ਼ਬਾਰਾਂ ਅਤੇ ਚੈਨਲ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿੰਦਿਆਂ ਖ਼ਬਰ ਨੂੰ ਖ਼ਬਰ ਵਾਂਗ ਪ੍ਰਕਾਸ਼ਿਤ ਕਰਨ ਤਾਂ ਕਿੰਤੂ ਪਰੰਤੂ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ।  ਕਿਸੇ ਅਖ਼ਬਾਰ ਜਾਂ ਚੈਨਲ … More »

ਲੇਖ | Leave a comment
 

ਪਹਿਲਾਂ ਖ਼ਾਸ ਖ਼ਾਸ ਖ਼ਬਰਾਂ — ਹੁਣ ਖ਼ਬਰਾਂ ਵਿਸਥਾਰ ਨਾਲ

ਜਦੋਂ ਤੋਂ ਰੇਡੀਓ ਹੋਂਦ ਵਿਚ ਆਇਆ ਹੈ ਖ਼ਬਰਾਂ ਇਸਦੇ ਅੰਗ ਸੰਗ ਰਹੀਆਂ ਹਨ।  ਬਲ ਕਿ ਖ਼ਬਰਾਂ ਇਸਦਾ ਅਹਿਮ ਅੰਗ ਰਹੀਆਂ ਹਨ। ਟੈਲੀਵਿਜ਼ਨ ਦੀ ਆਮਦ ਨਾਲ ਭਾਵੇਂ ਰੇਡੀਓ ਦਾ ਬੋਲਬਾਲਾ ਘੱਟ ਗਿਆ ਪਰ ਪਾਠਕ ਹੈਰਾਨ ਹੋਣਗੇ ਕਿ ਆਕਾਸ਼ਵਾਣੀ ਦੇ ਮੁਖ ਦਫ਼ਤਰ … More »

ਲੇਖ | Leave a comment
 

ਅਮਰੀਕਾ ਦੇ ਫ਼ਿਲਮ, ਟੀ.ਵੀ. ਲੇਖਕਾਂ ਦੀ ਹੜਤਾਲ ਦਾ ਪ੍ਰਭਾਵ

ਲੇਖਕਾਂ ਦੀ ਹੜਤਾਲ ਕਾਰਨ ਅਮਰੀਕਾ ਵਿਚ ਫ਼ਿਲਮ ਉਦਯੋਗ ਦੀਆਂ ਸਰਗਰਮੀਆਂ ਠੱਪ ਹੋ ਗਈਆਂ ਹਨ ਅਜਿਹਾ ਪਹਿਲੀ ਵਾਰ ਵਾਪਰਿਆ ਹੈ।  ਰਾਈਟਰਜ਼ ਗਿੱਲਡ ਆਫ਼ ਅਮਰੀਕਾ (WGA) ਨੇ 2 ਮਈ 2023 ਤੋਂ ਹੜਤਾਲ ʼਤੇ ਜਾਣ ਦਾ ਫ਼ੈਸਲਾ ਲਿਆ ਸੀ।  ਇਸ ਦਾ ਅਰਥ ਇਹ … More »

ਲੇਖ | Leave a comment
 

ਹੜ੍ਹਾਂ ਦੇ ਰੋਕਥਾਮ ਲਈ ਵਿਸ਼ਾਲ ਤੇ ਠੋਸ ਯੋਜਨਾਬੰਦੀ ਦੀ ਲੋੜ

ਪੰਜਾਬ ਦੇ ਬਹੁਤੇ ਹਿੱਸੇ ਵਿਚ ਹੜ੍ਹ ਆਏ ਹੋਏ ਹਨ।  ਪੀੜਤ ਪ੍ਰਭਾਵਤ ਲੋਕ ਡਾਹਢੇ ਪ੍ਰੇਸ਼ਾਨ ਹਨ।  ਹਰ ਕੋਈ ਆਪਣੀ-ਆਪਣੀ ਪੱਧਰ ʼਤੇ ਬਚਣ-ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  ਜਾਨ-ਮਾਲ ਦਾ ਵਡਾ ਨੁਕਸਾਨ ਹੋ ਰਿਹਾ ਹੈ।  ਅਖ਼ਬਾਰਾਂ ਦੇ ਪੰਨਿਆਂ ʼਤੇ ਟੈਲੀਵਿਜਨ ਦੀ ਸਕਰੀਨ … More »

ਲੇਖ | Leave a comment
Screenshot_2022-08-20_22-10-19.resized

ਨਾਟਕ ਧੰਨ ਲਿਖਾਰੀ ਨਾਨਕਾ ਅਤੇ ਫ਼ਿਲਮ ਲਾਲ ਸਿੰਘ ਚੱਢਾ

ਮੈਂ ਇਨ੍ਹੀਂ ਦਿਨੀਂ ਇੰਗਲੈਂਡ ਵਿਚ ਹਾਂ। ਇੰਗਲੈਂਡ ਤੇ ਸਕਾਟਲੈਂਡ ਵਿਚ ਪੰਜਾਬੀ ਨਾਟਕ ʻਧੰਨ ਲਿਖਾਰੀ ਨਾਨਕਾʼ ਨੇ ਇਕ ਹਲਚਲ ਪੈਦਾ ਕੀਤੀ ਹੋਈ ਹੈ। ਇਹੀ ਹਲਚਲ ਫ਼ਿਲਮ ʻਲਾਲ ਸਿੰਘ ਚੱਡਾʼ ਨੇ ਭਾਰਤ ਵਿਚ ਪੈਦਾ ਕਰ ਰੱਖੀ ਹੈ। ਮੈਂ ਸੋਚ ਰਿਹਾ ਹਾਂ ਇਸਦੇ … More »

ਲੇਖ | Leave a comment
 

ਭਾਰਤ ਵਿਚ ਅਖ਼ਬਾਰਾਂ ਸਾਰੀ ਦੁਨੀਆਂ ਨਾਲੋਂ ਸਸਤੀਆਂ

ਭਾਰਤ ਵਿਚ ਅਖ਼ਬਾਰਾਂ ਸਾਰੀ ਦੁਨੀਆਂ ਨਾਲੋਂ ਸਸਤੀਆਂ ਹਨ ਅਤੇ ਅਮਰੀਕਾ ਵਿਚ ਸਭ ਤੋਂ ਮਹਿੰਗੀਆਂ। ਭਾਰਤ ਵਿਚ ਇਸ ਲਈ ਸਸਤੀਆਂ ਹਨ ਕਿਉਂਕਿ ਅਖ਼ਬਾਰਾਂ ਆਪਣੇ ਖਰਚੇ ਇਸ਼ਤਿਹਾਰਬਾਜ਼ੀ ਤੋਂ ਕੱਢਦੀਆਂ ਹਨ ਅਤੇ ਪਾਠਕਾਂ ਨੂੰ ਘੱਟ ਤੋਂ ਘੱਟ ਕੀਮਤ ʼਤੇ ਅਖ਼ਬਾਰ ਮੁਹੱਈਆ ਕਰਵਾਈ ਜਾਂਦੀ … More »

ਲੇਖ | Leave a comment
 

ਭਾਰਤੀ ਟੈਲੀਵਿਜ਼ਨ : ਸਮਾਜਕ ਸਭਿਆਚਾਰਕ ਸਰੋਕਾਰ

ਟੈਲੀਵਿਜ਼ਨ ਕਿਸੇ ਮੁਲਕ ਦੀ ਸ਼ਖ਼ਸੀਅਤ ਦਾ ਸ਼ੀਸ਼ਾ ਹੁੰਦਾ ਹੈ। ਇਹ ਅਤੀਤ ਨੂੰ ਵਿਖਾ ਸਕਦਾ ਹੈ, ਵਰਤਮਾਨ ਨੂੰ ਪੇਸ਼ ਕਰ ਸਕਦਾ ਹੈ ਅਤੇ ਭਵਿੱਖ ʼਤੇ ਝਾਤ ਪਵਾਉਣ ਦੀ ਸਮਰੱਥਾ ਵੀ ਰੱਖਦਾ ਹੈ। ਟੈਲੀਵਿਜ਼ਨ ਦੀ ਅਜਿਹੀ ਭੂਮਿਕਾ ਭਾਰਤ ਵਰਗੇ ਮੁਲਕ ਲਈ ਹੋਰ … More »

ਲੇਖ | Leave a comment
 

ਅਫ਼ਗਾਨਸਤਾਨ: ਕਿੰਨਾ ਔਖਾ ਹੈ ਚਿਹਰਾ ਢੱਕ ਕੇ ਟੀ.ਵੀ. ʼਤੇ ਖ਼ਬਰਾਂ ਪੜ੍ਹਨਾ

ਅਫ਼ਗਾਨਸਤਾਨ ਵਿਚ ਟੈਲੀਵਿਜ਼ਨ ʼਤੇ ਖ਼ਬਰਾਂ ਪੜ੍ਹਨ ਵਾਲੀਆਂ ਲੜਕੀਆਂ ਲਈ ਸਮੇਂ-ਸਮੇਂ ਸਖ਼ਤ ਹਦਾਇਤਾਂ ਜਾਰੀ ਹੁੰਦੀਆਂ ਰਹਿੰਦੀਆਂ ਹਨ ਪਰੰਤੂ ਬੀਤੇ ਦਿਨੀਂ ਇਹ ਸਖਤੀ ਹੋਰ ਵਧਾ ਦਿੱਤੀ ਗਈ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਖ਼ਬਰਾਂ ਪੜ੍ਹਦੇ ਵੇਲੇ ਚਿਹਰਾ ਢੱਕਿਆ ਹੋਣਾ ਚਾਹੀਦਾ ਹੈ। … More »

ਲੇਖ | Leave a comment