ਪਾਣੀ

ਰਲ-ਮਿਲ ਪਾਣੀ ਨੂੰ ਬਚਾਓ ਬੱਚਿਓ, ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ। ਪਾਣੀ ਵਿਚ ਹੁੰਦੀ ਜਿੰਦ ਜਾਨ ਬੱਚਿਓ, ਪਾਣੀ ਵਿਚ ਹੁੰਦੇ ਨੇ ਪ੍ਰਾਣ ਬੱਚਿਓ, ਸਭ ਦੇ ਪ੍ਰਾਣ ਬਚਾਓ ਬੱਚਿਓ, ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ। ਤੁਸੀਂ ਸਾਡੇ ਦੇਸ਼ ਦਾ ਭਵਿੱਖ ਹੋ, … More »

ਕਵਿਤਾਵਾਂ | Leave a comment
 

ਪ੍ਰਦੇਸ

ਵਿਚ ਪ੍ਰਦੇਸਾਂ ਦੇ, ਮੈਂਨੂੰ ਨਾ ਵਿਆਹੀਂ ਬਾਬਲਾ। ਨਾ ਕਰੋ ਮੈਂਨੂੰ ਮਜਬੂਰ, ਨਾ ਕਰੋ ਅੰਮੜੀ ਤੋਂ ਦੂਰ, ਮੇਰੇ ਤੇ ਇਹ ਜੁਲਮ ਨਾ ਕਮਾਈਂ ਮੇਰੇ ਬਾਬਲਾ, ਵਿਚ ਪ੍ਰਦੇਸਾਂ ਦੇ, ਮੈਂਨੂੰ ਨਾ ਵਿਆਹੀਂ ਬਾਬਲਾ। ਛੋਟੇ ਭੈਣਾਂ ਤੇ ਭਰਾਵਾਂ ਮੈਂਨੂੰ ਯਾਦ ਬੜਾ ਆਉਂਣਾ, ਦੁੱਖ … More »

ਕਵਿਤਾਵਾਂ | Leave a comment
 

ਦਰਖਤ

ਵਾਤਾਵਰਣ ਸਾਫ ਬਣਾਈਏ, ਹਰ ਸਾਲ ਇਕ ਦਰੱਖਤ ਲਗਾਈਏ। ਰੁੱਖਾਂ ਨਾਲ ਅਸੀਂ ਹਾਂ ਜਿਉਂਦੇ, ਇਹ ਸਾਨੂੰ ਆਕਸੀਜਨ ਦਿੰਦੇ, ਆਕਸੀਜਨ ਦੀ ਮਾਤਰਾ ਵਧਾਈਏ, ਵਾਤਾਵਰਣ ਸਾਫ ਬਣਾਈਏ। ਹਰ ਸਾਲ ਇਕ ਦਰੱਖਤ ਲਗਾਈਏ। ਕਾਰਬਨਡਾਇਕਸਾਈਡ ਇਹ ਖਾਂਦੇ ਨੇ, ਆਕਸੀਜਨ ਸਾਨੂੰ ਦਿੰਦੇ ਨੇ, ਆਉ ਆਪਣਾ ਫਰਜ … More »

ਕਵਿਤਾਵਾਂ | 1 Comment
 

ਅਣਜੰਮੀ ਧੀ ਦੀ ਪੁਕਾਰ

ਸੁਣ ਮਾਏ ਅਣਜੰਮੀ ਧੀ ਦੀ ਪੁਕਾਰ, ਬਾਪੂ ਨੂੰ ਮਨਾ ਲੈ, ਕਰਾਂ ਤਰਲੇ ਮੈਂ ਵਾਰ-ਵਾਰ। ਸੁਣਿਆ ਏ ਰਾਤੀਂ ਤੇਰੀ ਸਕੈਨਿੰਗ ਕਰਾਈ, ਧੀ ਦਾ ਪਤਾ ਲੱਗਾ ਬਾਪੂ ਪਾਈ ਏ ਦੁਹਾਈ, ਕਹਿੰਦੇ ਜੰਮਣੀ ਨਹੀਂ ਇਹ ਬਣੂ ਮੇਰੇ ਉਤੇ ਭਾਰ, ਬਾਪੂ ਨੂੰ ਮਨਾ ਲੈ, … More »

ਕਵਿਤਾਵਾਂ | Leave a comment