Author Archives: ਕੁਲਦੀਪ ਸਿੰਘ ਬਾਸੀ
ਰਸਨਾ ਦਾ ਰਸ
ਭਾਬੀ ਕਹਿੰਦੀ ਮੁੰਡਿਆ, ਲੈਦੇ ਸਾੜ੍ਹੀ ਚੱਜ ਦੀ। ਜਿਹੜੀ ਓਹ ਟੰਗੀ, ਮੈਨੂੰ ਚੰਗੀ ਲਗਦੀ। ਦੁਕਾਨਦਾਰ ਖੁਸ਼ ਹੋਇਆ, ਵੇਖ ਭੀੜ ਜੁੜੀ ਨੂੰ। ਚਾਅ ਨਾਲ਼ ਆਖਿਓਸ, ਖਲੋਤੀ ਕਾਮੀ ਕੁੜੀ ਨੂੰ। ਆਹ ਫੜ ਕੁੰਡੀ ਭੈਣਾਂ, ਸਾਹੜੀ ਓਹੋ ਲਾਹ ਦਿਓ। ਜਿਹੜੀ ਬੀਬੀ ਆਖਦੀ ਐ, ਬੀਬੀ … More
ਮਿਲਦਾ ਹੈ ਪਿਆਰ
ਬਾਬੇ ਦਿਆਂ ਹੱਥਾਂ ਤੋਂ। ਬਾਪੁ ਦੀਆਂ ਅੱਖਾਂ ਚੋਂ। ਦਾਦੀ ਦੀਆਂ ਸੁੱਖਾ ਤੋਂ। ਬੇਬੇ ਦਿਆਂ ਟੁੱਕਾਂ ਚੋਂ। ਨਾਨੇ ਦੀ ਘੂਰੀ ਤੋਂ। ਨਾਨੀ ਦੀ ਚੂਰੀ ਚੋਂ। ਭੂਆ ਦੀ ਝਾਤੀ ਚੋਂ। ਫੁੱਫੜ ਦੀ ਬਾਤੀ ਚੋਂ। ਭਾਣਜੇ ਦੀਆਂ ਗੱਲ੍ਹਾਂ ਤੋਂ। ਬੀਬੀ ਦੀਆਂ ਗੱਲਾਂ ਚੋਂ। … More