Author Archives: ਕੁਲਦੀਪ ਸਿੰਘ ਬਾਸੀ
ਸਿਰ ਚੜ੍ਹ ਬੋਲਦੈ, ਮੋਹ
ਕਿੰਨਾਂ ਕੁ ਚਿਰ ਐ ਅਜੇ ਰੋਟੀ ’ਚ ਮਾਂ ਬਾਹਲ਼ੀ ਭੁੱਖ ਐ ਕੋਈ ਦੇਰ ਨਹੀਂ ਤਵੀ ਤਾਂ ਗਰਮ ਹੋਣਦੇ ਲਾਹੁੰਦੀ ਆਂ ਤਵੀ ਤਾਂ ਮਘਦੀ ਐ ਕਦੋਂ ਦੀ ਵਿਚਾਰੀ ਹੁਣ ਤਾਂ ਭੁੱਜ ਰਹੀ ਐ ਤੂੰ ਭੁੱਲ ਗਈ ਥੱਲੇ ਗੋਹੇ ਬਾਲ਼ ਕੇ ਹੌਲ਼ੀ … More
ਲਿਖਾਰੀ ਤੇਰੀ ਮੱਤ ਮਾਰੀ?
ਉਹ ਲਿਖਾਰੀ ਹੈ ਉਹ ਉਦਾਸ ਹੈ ਕਿਤੇ ਛਪਦਾ ਨਹੀਂ ਐਡੀਟਰ ਕੀ ਚਾਹੁੰਦੇ ਨੇ ਇਹਨੂੰ ਸਮਝ ਨਹੀਂ ਹੋ ਸਕਦਾ ਐ ਉੱਚ ਪੱਧਰ ਤੋਂ ਨੀਵਾਂ ਰਹਿ ਜਾਂਦਾ ਹੋਵੇ ਜੋ ਪੱਲੇ ਉਹੀ ਪੱਲਾ ਝਾੜ, ਦੇ ਸਕਦਾ ਹੈ ਦੇਂਦਾ ਹੈ ਅਪਣਾ ਆਪਾ ਕਿਵੇਂ ਤਿਆਗੇ … More
ਬੇਗਾਨੇ-ਅਪਣੇ
ਵਾਯੂਯਾਨ ਚੜ੍ਹਿਆ ਉਡਦਾ ਗਿਆ ਬੱਦਲ਼ਾਂ ਤੋਂ ਉਤਾਂਹ ਅਪਣਿਆਂ ਤੋਂ ਦੁਰੇਡੇ ਸਫਰ ਸੀ ਜਹਾਜ਼ ਦਾ ਗਗਨ ਵਿੱਚ ਅਪਣੇ ਦੇਸ਼ ਵੱਲ ਅਪਣਿਆਂ ਵੱਲ ਵੈਰਾਗ ਭਿੱਜਾ ਖਿਆਲ ਆਏ ਅਟੁੱਟ, ਭਾਂਤ ਭਾਂਤ ਦੇ ਚੰਗੇ, ਭੈੜੇ, ਦੁਖਦਾਈ ਕੁੱਝ ਹੋਇਆ ਤਨ ਅੰਦਰ ਦਿਲ ਅੰਦਰ ਮਾਨਸ ਵਿਚਾਰਾ … More