Author Archives: ਲਾਲ ਸਿੰਘ
ਉੱਚੇ ਰੁੱਖਾਂ ਦੀ ਛਾਂ
by: ਲਾਲ ਸਿੰਘ
ਪੋਹ ਮਹੀਨਾ , ਲੋਹੜੇ ਦੀ ਠੰਡ ਸੀ , ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ … More »
ਚਿੱਟੀ ਬੇਂਈ–ਕਾਲੀ ਬੇਈਂ
by: ਲਾਲ ਸਿੰਘ
ਰੋਹੀ-ਖੇਤਾਂ ਦਾ ਵਿਚਾਰ ਸੀ –ਅੈਤਕੀਂ ਕਾਲੀ ਬੇਈਂ ਜ਼ਰੂਰ ਚੜ੍ਹ ਵਰਖਾ ਵਾਧੂ ਹੋਈ ਐ । ਚਿੱਟੀ ਤਾਂ ਊਂ ਵੀ ਕੰਡੀ ਦੇ ਅੰਨ ਪੈਰਾਂ ‘ਚੋਂ ਨਿਕਲਦੀ ਹੋਣ ਕਰ ਕੇ , ਥੋੜੇ ਜਿਹੇ ਛਿੱਟ ਛਰਾਟੇ ਨਾਲ ਈ ਉਲਾਰ ਹੋ ਤੁਰਦੀ ਐ । ਉਹ … More »
ਆਪਣੀ ਧਿਰ–ਪਰਾਈ ਧਿਰ
by: ਲਾਲ ਸਿੰਘ
……..ਤੇ ਰੋਜ਼ ਵਾਂਗ ਉਸ ਨੇ ਛੋਟੀ ਗਲ੍ਹੀ ਵਲ ਨੂੰ ਖੁਲ੍ਹਦੇ ਬੰਦ ਕੀਤੇ ਦਰਵਾਜ਼ੇ ਦੀ ਹੇਠਲੀ ਵਿਰਲ ਰਾਹੀਂ ਅੰਦਰ ਨੂੰ ਸਰਕੀ ਅਖ਼ਬਾਰ ਚੁੱਕ ਲਈ । ਮੁੱਖ ਪੰਨੇ ਤੇ ਨਜ਼ਰ ਪੈਂਦਿਆਂ ਸਾਰ ਉਸ ਦੀਆਂ ਲੱਤਾਂ ਮਿਆਦੀ ਬੁਖਾਰ ਨਾਲ ਆਈ ਸਿਥੱਲਤਾ ਵਾਂਗ ਕੰਬ … More »
ਕਬਰਸਤਾਨ ਚੁੱਪ ਨਹੀਂ ਹੈ
by: ਲਾਲ ਸਿੰਘ
ਠਹਿਰੋ , ਰੁੱਕ ਜਾਓ ! ਅੱਗੇ ਸ਼ਮਸ਼ਾਨ ਘਾਟ ਹੈ – ਮੋਏ ਬੰਦਿਆਂ ਦੀ ਰਿਹਾਇਸ਼-ਗਾਹ । ਜਿਸ ਨੂੰ ਤੁਸੀਂ ਕਬਰਸਤਾਨ ਆਖਦੇ ਹੋ । ਇਥੇ ਸਿਰਫ਼ ਲਾਸ਼ਾਂ ਹੀ ਹੀ ਆ ਸਕਦੀਆਂ ਨੇ , ਕਬਰਾਂ ਸੌਂ ਸਕਦੀਆਂ ਨੇ । ਤੁਸੀਂ ਤਾਂ ਜੀਉਂਦੇ ਜਾਗਦੇ … More »
ਅਜੇ ਮੈਂ ਜੀਊਂਦਾ ਹਾਂ….
by: ਲਾਲ ਸਿੰਘ
…….ਤੁਆਡੇ ਬਣਾਏ ਧਰਮਾਂ ਦੀ ਆੜ ਅੰਦਰ , ਲੋਕਾਂ ਇਕ ਦੂਜੇ ਦੇ ਖੂਨ ਨਾਲ ਰੱਜ ਕੇ ਹੋਲੀ ਖੇਲੀ …ਭੁੱਖਮਰੀ ਤੇ ਬੇਕਾਰੀ ਤੇ ਪੁੜਾਂ ਅੰਦਰ ਪਿਸਦੇ ਸਾਡੇ ਕਾਰੀਗਰ ਬੱਚਿਆਂ ਨੂੰ ਦੇਸ਼-ਨਿਕਾਲਾ ਦੇ ਕੇ ਤੁਸੀਂ ਸਾਡੀ ਬੋਲੀ ਤਾਂ ਕੀ ਸਾਰੇ ਦਾ ਸਾਰਾ ਸਭਿਆਚਾਰ … More »