ਗੁਰ ਨਾਨਕ ਪਰਗਟਿਆ

ਗੁਰ  ਨਾਨਕ  ਜਦ  ਪਰਗਟਿਆ, ਦੁਨੀਆਂ  ‘ਤੇ  ਚਾਨਣ  ਹੋਇਆ। ਤ੍ਰਿਪਤਾ  ਮਾਂ ਨੂੰ  ਦੇਣ ਵਧਾਈਆਂ, ਅਰਸ਼ੋਂ ਪਰੀਆਂ ਆਈਆਂ। ਫਿਰ ਚੰਨ -ਸਿਤਾਰੇ  ਮੱਥਾ ਟੇਕਣ, ਸੂਰਜ  ਰਿਸ਼ਮਾਂ ਪਾਈਆਂ। ਮਹਿਤਾ ਕਾਲੂ  ਸ਼ੁਕਰ ਮਨਾਇਆ; ਦਰਸ਼ਨ ਕਰਨ ਖਲੋਇਆ, ਗੁਰ  ਨਾਨਕ  ਜਦ  ਪਰਗਟਿਆ, ਦੁਨੀਆਂ  ‘ਤੇ  ਚਾਨਣ   ਹੋਇਆ। ਸਭ … More »

ਕਵਿਤਾਵਾਂ | Leave a comment
 

ਆਦਮੀ

ਕੁਝ ਕਰਨ ਲਈ ਦੁਨੀਆਂ ਤੇ ਆਉਂਦਾ ਹੈ ਆਦਮੀ। ਦੌਲਤ, ਸ਼ੁਅਰਤ ਤੇ  ਕੁਰਸੀ ਚਾਉਂਦਾ ਹੈ  ਆਦਮੀ। ਕਰਨੀ – ਕੱਥਨੀਂ ਦੇ ਅੰਤਰ ਵਿਚ  ਕੋਹਾਂ ਦੀ ਦੂਰੀ ਆਪਣੇ ਆਪ ਦਾ ਸਭ-ਕੁਝ ਗਵਾਉਂਦਾ ਹੈ ਆਦਮੀ। ਇਸ ਯੁਗ ਵਿਚ,ਆਦਮ-ਬੋ ਬਣਕੇ ਜੋ ਰਹਿ ਗਿਆ ਉਡ ਜਾਂਦੀਆਂ  … More »

ਕਵਿਤਾਵਾਂ | Leave a comment
 

ਨਰਸਾਂ

ਹੱਸ-ਹੱਸ ਸੇਵਾ ਕਰਦੀਆਂ ਨਰਸਾਂ ਦਸਤਾਨੇਂ ਹੱਥੀਂ ਪਾ ਕੇ ਰੱਖਣ। ਮੁੱਖ਼ ਤੇ ਮਾਸਕ ਲਾ ਕੇ ਰੱਖਣ। ਸਿਰ ਆਪਣੇ ਤੇ ਕੈਪ ਸਜਾ ਕੇ, ਹੱਸਦੀਆਂ-ਮੁਸਕ੍ਰਾਉਂਦੀਆਂ  ਨਰਸਾਂ। ਦੁੱਖ ਸਾਗਰ ਵੀ  ਤਰਦੀਆਂ ਨਰਸਾਂ। ਬੈਜ ਵੀ ਚੱਮਕੇ  ਵਰਦੀ ਉੱਤੇ। ਸਰਦੀ ਵਿਚ ਤੇ ਗਰਮੀਂ ਰੁੱਤੇ। ਮੋਰਾਂ ਜਿਹੀ  … More »

ਕਵਿਤਾਵਾਂ | Leave a comment
 

ਹਿੰਦ ਦੀ ਚਾਦਰ

ਨੌਵੇਂ ਗੁਰੁ  ਸਨ, ਤੇਗ ਬਹਾਦਰ। ਬਣ ਗਏ ਜੋ  ਹਿੰਦ ਦੀ ਚਾਦਰ। ਚਾਰ ਸੌ ਸਾਲ ਦੀ ਸੁਣੋ ਕਹਾਣੀ ਸ਼ਹੀਦੀ ਗਾਥਾ ਹੈ,ਬੜੀ ਪੁਰਾਣੀ। ਜੋ ਹਰਗੋਬਿੰਦ ਸਾਹਿਬ ਦੇ ਪੁੱਤਰ ਜਿਨ੍ਹਾਂ ਦੇ ਗੋਬਿੰਦ ਸਿੰਘ ਸਪੁੱਤਰ। ਕਸ਼ਮੀਰੀ ਹਿੰਦੂ ਸੀ ਮੁਸਲਮ ਹੋਏ ਹੱਥ ਜੋੜਕੇ ਗੁਰਾਂ ਦੇ … More »

ਕਵਿਤਾਵਾਂ | Leave a comment
 

ਕਰੋਨਾ ਵਿਗੜ ਗਿਆ

ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ। ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ। ਆਪੇ ਹੀ ਆਪਣਾ-ਆਪ, ਬਚਾਉਣਾ ਪੈਣਾ ਹੈ। ਛੋਟਿਆਂ ਬੱਚਿਆਂ ਤਾਈਂ, ਸਮਝਾਉਣਾ ਪੈਣਾ ਹੈ। ਪਿਆਰ ਨਾਲ ਸਮਝਾਓ, ਕਰੋਨਾ ਵਿਗੜ ਗਿਆ, ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ। ਐਂਵੇ ਨਾ ਜਾਨ … More »

ਕਵਿਤਾਵਾਂ | Leave a comment
 

ਦੇਸ਼ ਮੇਰੇ ਦੇ ਨੇਤਾ

ਇਕ ਦੂਜੇ ਤੇ ਚਿੱਕੜ ਸੁੱਟਣ, ਦੇਸ਼ ਮੇਰੇ ਦੇ ਨੇਤਾ। ਕੁਰਸੀ ਖਾਤਿਰ ਮਿੱਟੀ ਪੁੱਟਣ, ਦੇਸ਼ ਮੇਰੇ ਦੇ ਨੇਤਾ। ਪੜ੍ਹੇ- ਲਿਖੇ ਤੇ ਬੜੇ ਸਿਆਣੇ ਬੋਲਣ ਊਟ-ਪੁਟਾਂਗ ਗੱਲਾਂ-ਗੱਲਾਂ ਵਿਚ ਹੀ  ਕੁੱਟਣ, ਦੇਸ਼ ਮੇਰੇ ਦੇ ਨੇਤਾ। ਸ਼ੌਂਕਣ ਵਾਂਗਰ  ਮਿਹਣੇ ਦਿੰਦੇ ਕਰਦੇ ਬੜੀ ਲੜਾਈ ਬਣ … More »

ਕਵਿਤਾਵਾਂ | Leave a comment
 

ਮੰਦਰ, ਮਸਜਿਦ, ਗੁਰਦੁਆਰਾ

ਮੰਦਰ, ਮਸਜਿਦ , ਗੁਰਦੁਆਰਾ। ਗਿਰਜਾਘਰ ਵੀ ਬੜਾ ਪਿਆਰਾ। ਪੂਜਣਯੋਗ ਨੇ  ਸਮੇਂ ਥਾਵਾਂ। ਪਰ ਬੰਦੇ ਨਾ ਪੂਜਣ ਮਾਵਾਂ। ਉ੍ਹਦਾ ਰੁਤਬਾ ਬੜਾ ਨਿਆਰਾ, ਮੰਦਰ, ਮਸਜਿਦ, ਗੁਰਦੁਆਰਾ। ਗਿਰਜਾਘਰ ਵੀ ਬੜਾ ਪਿਆਰਾ। ਮਾਨਵਤਾ ਦੇ ਘਰ ਨੇ ਸਭੇ। ਇਹਨਾਂ ਵਿੱਚੋਂ ਜੱਨਤ ਲਭੇ। ਏਥੋਂ ਮਿਲਦਾ ਨਵਾਂ … More »

ਕਵਿਤਾਵਾਂ | Leave a comment
 

ਮਾਵਾਂ ਰਹਿਣ ਜੀਊਂਦੀਆਂ

ਮਾਵਾਂ ਰਹਿਣ ਜੀਊਂਦੀਆਂ ਜੱਗ ਤੇ, ਮਾਂ ਹੁੰਦੀ ਰੈ ਰੱਬ ਦਾ ਨਾਂ। ਪੜ੍ਹ ਲਉ ਵਿਚ  ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ  ਰੱਬ ਤੋਂ  ਉੱਚੀ। ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ। ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ … More »

ਕਵਿਤਾਵਾਂ | Leave a comment
 

ਗੁਰ ਨਾਨਕ ਪਰਗਟਿਆ

ਸਤਿਗੁਰ   ਨਾਨਕ   ਪਰਗਟਿਆ, ਦੁਨੀਆਂ  ‘ਤੇ  ਚਾਨਣ  ਹੋਇਆ। ਤ੍ਰਿਪਤਾ  ਮਾਂ ਨੂੰ  ਦੇਣ ਵਧਾਈਆਂ, ਅਰਸ਼ੋਂ ਪਰੀਆਂ ਆਈਆਂ। ਫਿਰ ਚੰਨ -ਸਿਤਾਰੇ  ਮੱਥਾ ਟੇਕਣ, ਸੂਰਜ  ਰਿਸ਼ਮਾਂ ਪਾਈਆਂ। ਮਹਿਤਾ ਕਾਲੂ  ਸ਼ੁਕਰ ਮਨਾਇਆ; ਦਰਸ਼ਨ ਕਰਨ ਖਲੋਇਆ, ਸਤਿਗੁਰ   ਨਾਨਕ   ਪਰਗਟਿਆ, ਦੁਨੀਆਂ  ‘ਤੇ  ਚਾਨਣ   ਹੋਇਆ। ਦੇਵੀ – ਦੇਵਤਿਆਂ  … More »

ਕਵਿਤਾਵਾਂ | Leave a comment
 

ਜੁਗ-ਜੁਗ ਜੀਵੇ ਕਿਸਾਨ

ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ ਜੁਗ ਜੀਵੇ ਕਿਸਾਨ। ਦੁਨੀਆਂ ਦਾ ਇਹ  ਅੰਨਦਾਤਾ ਹੈ, ਰੁੱਤਬਾ ਬੜਾ ਮਹਾਨ। ਅਸਲ ਵਿਚ ਕਿਸਾਨ ਹੀ, ਮਾਂ ਧਰਤੀ ਦਾ ਜਾਇਆ ਹੈ। ਲੋਕੋ ਇਸ ਦੀ ਮਿਹਨਤ ਦਾ,ਮੁੱਲ ਕਿਸੇ ਨਾ ਪਾਇਆ ਹੈ। ਦੁਨੀਆਂ ਦਾ ਢਿੱਡ ਭਰਦਾ ਹੈ  ਤੇ … More »

ਕਵਿਤਾਵਾਂ | Leave a comment