ਗੁਰੁ ਨਾਨਕ ਹੈ ਪੀਰ ਪੈਗੰਬਰ

‘ਏਕ ਨੂਰ ਤੇ ਸਭ ਜੱਗ ਉਪਜਿਆ’ਨਾ ਕੋਈ ਨੀਵਾਂ ਨਾ ਕੋਈ ਉੱਚਾ। ਕੁਦਰਤ ਦੇ ਨੇ ਰੰਗ  ਨਿਆਰੇ, ਇਹ ਗੱਲ ਕਹਿੰਦਾ  ਜੱਗ  ਸਮੁੱਚਾ। ‘ਮਨ  ਮੰਦਿਰ ਤਨ  ਵੇਸ  ਕਲੰਦਰ’, ਝਾਤੀ ਮਾਰੋ ਮੰਨ  ਦੇ  ਅੰਦਰ, ਗੁਰੁ ਨਾਨਕ ਹੈ  ਪੀਰ  ਪੈਗੰਬਰ , ਜੋ ਦੁਨੀਆ ਦਾ  … More »

ਕਵਿਤਾਵਾਂ | Leave a comment
 

ਬੰਦੇ ਤੋਂ ਬੰਦਾ ਮਰਵਾਇਆ

ਧਰਮ ਦੇ ਨਾਂ ਤੇ ਹੋਣ ਡਰਾਮੇਂ, ਲੋਕਾਂ ਤੋਂ ਕਰਵਾਉਣ ਹੰਗਾਮੇਂ। ਭਾੜੇ-ਖੋਰੇ  ਅੱਗ  ਲਗਾਉਂਦੇ, ਰਲ ਕੇ ਸਾਰੇ  ਜੀਜੇ – ਮਾਮੇਂ। ਇਹ ਨੇ ‘ਸ਼ੀਹ ਮੁੱਕਦਮ ਰਾਜੇ’, ਅੱਜ ਵੀ ਲੀਡਰ ਨੇ ਸ਼ਹਿਜ਼ਾਦੇ। ਪੁੱਠੀ ਗਿਣਤੀ ਰਹੇ ਸਿਖਾਉਂਦੇ, ਬਾਬੇ – ਲੀਡਰ  ਨੇ ਮਹਾਰਾਜੇ। ਮਾਂ ਬੋਲੀ … More »

ਕਵਿਤਾਵਾਂ | Leave a comment
 

ਚਿੱਟੀ ਚਾਨਣੀ

ਵੇ ਚੰਨਾ ਤੇਰੀ  ਚਿੱਟੀ ਚਾਨਣੀ ਚਿੱਟੀ  ਚਾਨਣੀ ‘ਚ  ਮੌਜ ਅਸਾਂ ਮਾਨਣੀ। ਅਸਾਂ ਤਾਰਿਆਂ ਦੇ ਨਾਲ  ਗੱਲਾਂ ਕੀਤੀਆਂ। ਉਹਨੂੰ  ਦੱਸੀਆਂ ਜੋ ਸਾਡੇ  ਸੰਗ ਬੀਤੀਆਂ। ਆਪਾਂ ਜ਼ਿੰਦਗੀ,ਗਮਾਂ ‘ਚ ਨਹੀਂ ਗਾਲਣੀ, ਵੇ ਚੰਨਾ ਤੇਰੀ  ਚਿੱਟੀ ਚਾਨਣੀ ਚਿੱਟੀ  ਚਾਨਣੀ ‘ਚ ਮੌਜ  ਅਸਾਂ ਮਾਨਣੀ। ਕਾਲੀ … More »

ਕਵਿਤਾਵਾਂ | Leave a comment
 

ਬਾਬਾ ਜੀ ਦੀਆਂ ਪੌਂ ਬਾਰਾਂ

ਐਸੀ  ਗੁੱਡੀ   ਚੜ੍ਹੀ ਅਸਮਾਨੇ, ਬਾਬੇ  ਜੀ  ਦੀਆਂ, ਪੌਂ  ਬਾਰਾਂ। ਚੋਖ਼ਾ  ਚੜ੍ਹਤ -  ਚੜ੍ਹਾਵਾ  ਹੁੰਦੈ ਬਾਬਾ  ਕਿਉਂ  ਨਾ ਮਾਰੇ  ਟਾਰ੍ਹਾਂ। ਉਹ ਹਰ ਮਹੀਨੇ  ਲਾਏ ਭੰਡਾਰਾ, ਖ਼ਬਰਾਂ ਛਪੀਆਂ ਵਿਚ ਅਖ਼ਬਾਰਾਂ। ਉਸ ਬਾਬੇ ਦੀ  ਸੁਣ ਕੇ ਚਰਚਾ, ਸੇਵਕ ਬਣ ਗਏ ਕਈ ਹਜ਼ਾਰਾਂ। ਪਾਟੀ  … More »

ਕਵਿਤਾਵਾਂ | Leave a comment
 

ਨਸ਼ਿਆਂ ਦਾ ਦਰਿਆ

ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ  ਨਾ  ਗੋਤੇ  ਖਾ। ਕੈਪਸੂਲ, ਡੋਡੇ, ਭੁੱਕੀ  ਮਾੜੀ, ਤੂੰ ਇਨ੍ਹਾਂ  ਤੋਂ  ਜਾਨ  ਛੁਡਾ। ਮਾਂ  ਤੇਰੀ   ਤੈਨੂੰ  ਸਮਝਾਵੇ, ਵਰਜਣ   ਤੇਰੇ  ਭੈਣ  ਭਰਾ। ਧੀ ਤੇਰੇ ਤੋਂ  ਉੱਚੀ ਹੋ ਗਈ, ਨਾ ਤੂੰ  ਹੱਥੋਂ ਵਕਤ  ਗੁਆ। ਫੁੱਲਾਂ ਵਰਗੀ  ਘਰ … More »

ਕਵਿਤਾਵਾਂ | Leave a comment
 

ਕਲਮਾਂ ਵਾਲਿਓ

ਉੱਠੋ! ਜਾਗੋ! ਹੋਸ਼ ਕਰੋ,ਕਲਮਾਂ ਵਾਲਿਓ। ਜਾਲਮ ਤੋਂ  ਨਾ ਡਰੋ, ਕਲਮਾਂ ਵਾਲਿਓ। ਜਿਹੜੀਆਂ ਸਰਕਾਰਾਂ ਜੁਲਮ ਕਰਦੀਆਂ ਉਨ੍ਹਾਂਦੀ ਹਾਮੀ ਨਾ ਭਰੋ ਕਲਮਾਂ ਵਾਲਿਓ। ਗਰੀਬ  ਦੀ  ਕੁੱਲੀ  ਨੂੰ  ਫੂਕਦੇ  ਜਿਹੜੇ ਅਜਿਹਾ ਦੁੱਖ  ਨਾ ਜਰੋ  ਕਲਮਾਂ ਵਾਲਿਓ। ਪੂੰਜੀਵਾਦ ਦੀ  ਗਰਦਸ਼  ਹੈ ਚੜ੍ਹਦੀ ਰਹੀ ਦੁਸ਼ਮਣ  … More »

ਕਵਿਤਾਵਾਂ | Leave a comment
 

ਚਿੱਟੀ ਚਾਨਣੀ

ਵੇ ਚੰਨਾ ਤੇਰੀ  ਚਿੱਟੀ ਚਾਨਣੀ ਚਿੱਟੀ  ਚਾਨਣੀ ‘ਚ  ਮੌਜ ਅਸਾਂ ਮਾਨਣੀ। ਅਸਾਂ ਤਾਰਿਆਂ ਦੇ ਨਾਲ  ਗੱਲਾਂ ਕੀਤੀਆਂ। ਉਹਨੂੰ  ਦੱਸੀਆਂ ਜੋ ਸਾਡੇ  ਸੰਗ ਬੀਤੀਆਂ। ਆਪਾਂ ਜ਼ਿੰਦਗੀ,ਗਮਾਂ ‘ਚ ਨਹੀਂ ਗਾਲਣੀ, ਵੇ ਚੰਨਾ ਤੇਰੀ  ਚਿੱਟੀ ਚਾਨਣੀ ਚਿੱਟੀ  ਚਾਨਣੀ ‘ਚ ਮੌਜ  ਅਸਾਂ ਮਾਨਣੀ। ਕਾਲੀ … More »

ਕਵਿਤਾਵਾਂ | Leave a comment
 

ਮਾਵਾਂ ਰਹਿਣ ਜੀਊਂਦੀਆਂ

ਮਾਵਾਂ ਰਹਿਣ ਜੀਊਂਦੀਆਂ ਜੱਗ ਤੇ, ਮਾਂ ਹੁੰਦੀ ਰੈ ਰੱਬ ਦਾ ਨਾਂ। ਪੜ੍ਹ ਲਉ ਵਿਚ  ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ  ਰੱਬ ਤੋਂ  ਉੱਚੀ। ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ। ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ … More »

ਕਵਿਤਾਵਾਂ | Leave a comment
 

ਜਨਮ ਦਿਨ ਖਾਲਸੇ ਦਾ

ਜਨਮ ਦਿਨ ਖਾਲਸੇ ਦਾ ਰੱਜ ਰੱਜ ਖੁਸ਼ੀਆਂ ਮਨਾਈਏ। ਉੱਜੜੇ ਹੋਏ ਬਾਗ਼ਾਂ ਵਿਚ ਖਿੜੀ ਗੁਲਜ਼ਾਰ ਸੀ। ਗੋਬਿੰਦ ਸਿੰਘ,ਦੁੱਖੀਆਂ ਦੀ ਸੱਚੀ ਸਰਕਾਰ ਸੀ। ਵਿਸਾਖੀ ਤੇ ਰੌਣਕਾਂ ਲਗਾਈਏ ਜਨਮ ਦਿਨ ਖਾਲਸੇ ਦਾ। ਰੱਜ – ਰੱਜ ਖੁਸ਼ੀਆਂ ਮਨਾਈਏ । ਨੰਗੀ ਕਰ ਕਿਰਪਾਨ ਜਦੋਂ,ਗੁਰਾਂ ਸੀਸ … More »

ਕਵਿਤਾਵਾਂ | Leave a comment
 

ਹੋਲੀ

ਰੰਗਾਂ ਭਰਿਆ ਹਰ ਘਰ ਵਿਹੜਾ, ਸਭ  ਨੇ  ਖੇਡੀ ਹੋਲੀ। ਭੰਗੜਾ ਪਉਂਦੇ ਨੱਚਦੇ ਗਾਉਂਦੇ, ਢੋਲ ਵਜਾਉਂਦੇ  ਢੋਲੀ। ਖੁਸ਼ੀਆਂ ਦਾ ਤਿਉਹਾਰ ਪਿਆਰਾ ਸਭ  ਨੂੰ  ਚੰਗਾ  ਲਗੇ. ਹਰ  ਟੋਲੀ  ਦੇ  ਰੰਗ  ਨਿਆਰੇ, ਨੀਲੇ, ਪੀਲੇ – ਬੱਗੇ। ਨਵੀਂ  ਵਿਆਹੀ  ਵਹੁਟੀ  ‘ਤੇ, ਭਰ ਮਾਰੀ  ਪਚਕਾਰੀ, … More »

ਕਵਿਤਾਵਾਂ | Leave a comment