ਅਲਸੀ ਦੇ ਫੁੱਲ ਵਰਗੀ

ਅਲਸੀ ਦੇ ਫੁੱਲ ਵਰਗੀ,ਚੁੰਨੀ ਉੱਡਦੀ ਹਵਾ ਵਿਚ ਤੇਰੀ। ਨੀ ਕੁੜੀਏ ਪੰਜਾਬ ਦੀਏ, ਗੱਲ ਸੁਣ ਜਾ  ਖਲੋ ਕੇ ਮੇਰੀ। ਤੇਰੇ ਤੋਂ ਵੀ ਸੋਹਣਾ ਤੇਰਾ  ਰੂਪ ਨੀ  ਪੰਜਾਬਣੇ। ਮਾਝੇ  ਦੀਏ  ਜੱਟੀਏ ਨੀ  ਕੁੜੀਏ  ਦੁਆਬਣੇ। ਮੁੰਡਿਆਂ ਦੇ ਸਾਹ ਸੁੱਕਦੇ, ਜਦੋਂ ਲਉਂਨੀ ਏਂ  ਗਿੱਧੇ … More »

ਕਵਿਤਾਵਾਂ | Leave a comment
 

ਸਾਧਾਂ ਨੇ

ਸਾਧਾਂ ਨੇ ਹੈ ਡੇਰਿਆਂ ਨੂੰ  ਬੜਾ ਲੁੱਟਿਆ। ਭੋਲੇ-ਭਾਲੇ ਲੋਕਾਂ ਦਾ ਹੈ  ਗਲਾ ਘੁੱਟਿਆ। ਸੋਹਣੇ ਜਿਹੇ ਮੱਖੌਟੇ ਉਹਨਾਂ ਪਾਏ ਮੁੱਖ ‘ਤੇ। ਕੀਤੇ ਬੜੇ  ਕਹਿਰ, ਉਨ੍ਹਾਂ ਨੇ  ਮਨੁੱਖ ‘ਤੇ। ਆਪਣੇ-ਪਰਾਇਆਂ ਦਾ ਵੀ,ਘਰ ਪੁੱਟਿਆ, ਸਾਧਾਂ ਨੇ ਹੈ  ਡੇਰਿਆਂ ਨੂੰ  ਬੜਾ  ਲੁੱਟਿਆ। ਭੋਲੇ-ਭਾਲੇ  ਲੋਕਾਂ … More »

ਕਵਿਤਾਵਾਂ | Leave a comment
 

ਆਉਂਦਾ ਰਹਾਂਗਾ

ਦਰ ਤੇਰਾ  ਸਦਾ ਹੀ  ਖੱਟ -ਖਟਾਉਂਦਾ ਰਗਾਂਗਾ । ਝੋਲੀ ‘ਚ ਖੈਰ ਪਿਆਰ ਦੀ , ਪਵਾਉਂਦਾ ਰਹਾਂਗਾ। ਦਿਲ ਤੋਂ ਨਾ  ਦੁਰ ਹੋਵੀਂ  ਐ! ਮੇਰੇ ਪਿਆਰਿਆ, ਪਿਆਰ ਦੇ ਦੀਵੇ  ਤੇਰੇ ਦਰ, ਜਗਾਉਂਦਾ ਰਹਾਂਗਾ। ਮੈਨੂੰ; ਈਗੋ, ਹੰਕਾਰੀ  ਜਾਂ  ਭਿੱਖਾਰੀ  ਸਮਝ  ਲੈ, ਇਹ  ਸ਼ਬਦਾਂ … More »

ਕਵਿਤਾਵਾਂ | Leave a comment
 

ਬਚ ਕੇ ਰਹਿ ਯਾਰਾ

ਇਹ ਭੈੜਾ ਬੜਾ ਜਮਾਨਾ ਬਚ ਕੇ ਰਹਿ ਯਾਰਾ। ਹੋਇਆ ਜੱਗ  ਬੇਗਾਨਾ, ਬਚ ਕੇ ਰਹਿ ਯਾਰਾ। ਉਹ ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ  ਕਾਲੇ ਨੇ ਟਿੰਡ ‘ਚ ਪਉਂਦੇ ਕਾਨਾਂ, ਬਚ ਕੇ ਰਹਿ ਯਾਰਾ। ਭੋਲਾ-ਭਾਲੇ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ … More »

ਕਵਿਤਾਵਾਂ | Leave a comment
 

ਬਚ ਕੇ ਰਹਿ ਯਾਰਾ

ਇਹ ਭੈੜਾ ਬੜਾ ਜਮਾਨਾ ਬਚ ਕੇ ਰਹਿ ਯਾਰਾ। ਹੋਇਆ ਜੱਗ  ਬੇਗਾਨਾ, ਬਚ ਕੇ ਰਹਿ ਯਾਰਾ। ਉਹ ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ  ਕਾਲੇ ਨੇ, ਟਿੰਡ ‘ਚ ਪਉਂਦੇ ਕਾਨਾਂ, ਬਚ ਕੇ ਰਹਿ ਯਾਰਾ। ਭੋਲਾ-ਭਾਲੇ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ, … More »

ਕਵਿਤਾਵਾਂ | Leave a comment
 

ਬਾਗਾਂ ਦਾ ਮਾਲੀ

ਸੁਣ ਬਾਗਾਂ ਦੇ  ਪਿਆਰੇ  ਮਾਲੀ, ਫੁੱਲ  ਤੇਰੇ  ਦਰ  ਖੜੇ  ਸਵਾਲੀ। ਫੁੱਲਾਂ  ਨੂੰ   ਤੂੰ  ਪਾ  ਕੇ  ਪਾਣੀ, ਬਣ  ਗਿਉਂ  ਫੁੱਲਾਂ  ਦਾ  ਵਾਲੀ। ਧੰਨ  ਹੈ  ਤੇਰਾ  ਠੰਢਾ  ਜਿਗਰਾ, ਜਿਸ ਨੇ  ਕੀਤੀ  ਹੈ  ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ  ਜਦ  ਫੁੱਲਾਂ  ‘ਤੇ  ਲਾਲੀ। … More »

ਕਵਿਤਾਵਾਂ | Leave a comment
 

ਬਾਬਾ ਜੀ ਦੀਆਂ ਪੌਂ ਬਾਰਾਂ

ਐਸੀ  ਗੁੱਡੀ  ਚੜ੍ਹੀ  ਅਸਮਾਨੇ, ਬਾਬੇ  ਜੀ  ਦੀਆਂ, ਪੌਂ  ਬਾਰਾਂ। ਬਾਬਾ ਜੀ ਦੇ  ਵੋਟ  ਬੈਂਕ  ਦੀ, ਚਰਚਾ  ਹੁੰਦੀ  ਵਿਚ  ਬਜ਼ਾਰਾਂ। ਨੇਤਾ ਐਸੀ  ਚੜ੍ਹਤ ਚੜ੍ਹਾਉਂਦੇ, ਛੱਡ ਜਾਂਦੇ ਜੋ  ਨਵੀਆਂ ਕਾਰਾਂ। ਲੀਡਰ ਜੀ ਦੀ ਵੇਖ ਕੇ ਸ਼ਰਧਾ, ਸੇਵਕ ਬਣ ਗਏ ਕਈ ਹਜ਼ਾਰਾਂ। ਟੱਬਰਾਂ … More »

ਕਵਿਤਾਵਾਂ | Leave a comment
 

ਗ਼ਜ਼ਲ ‘ਯਾਦਾਂ ਵਿਛੜੇ ਯਾਰ ਦੀਆਂ’

ਜਦ ਵੀ ਯਾਦਾਂ ਆਈਆਂ  ਵਿਛੜੇ  ਯਾਰ ਦੀਆਂ। ਰੱਜ ਕੇ ਅੱਖਾਂ ਰੋਈਆਂ  ਫਿਰ  ਦਿਲਦਾਰ ਦੀਆਂ। ਹੁੰਦੇ  ਧੀਆਂ – ਪੁੱਤਾਂ  ਤੋਂ  ਵਧ  ਯਾਰ ਪਿਆਰੇ ਪਰ ਗੱਲਾਂ ਸੁਣੀਆਂ ਜਾਵਣ ਨਾ  ਤਕਰਾਰ ਦੀਆਂ। ਕਹਿੰਦੇ  ਬਾਲ,  ਜਵਾਨੀ , ਬਿਰਧ  ਅਵਸਥਾ ਨੂੰ ਖ਼ਬਰਾਂ ਹੁੰਦੀਆਂ ਉਹਨਾਂ ਨੂੰ … More »

ਕਵਿਤਾਵਾਂ | Leave a comment
 

ਮੇਰਾ ਭਾਰਤ ਦੇਸ਼ ਮਹਾਨ

ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ ‘ਚ ਮਜ਼ਦੂਰ–ਕਿਸਾਨ। ਫਿਰ ਵੀ ਲੀਡਰ ਆਖ ਰਹੇ ਨੇ, ਮੇਰਾ ਭਾਰਤ  ਦੇਸ਼ ਮਹਾਨ। ਸੋਚਣ ਦੀ ਤਾਂ ਲੋੜ ਬੜੀ ਸੀ,ਬੇ-ਸਮਝੀ ਵਿਚ ਕੀਤੀ ਕ੍ਹਾਲੀ। ਰਾਤੋ-ਰਾਤ ਪੈ ਗਿਆ ਰੌਲਾ, ਕਢ ਦਿਉ ਸਭ ਕਰੰਸੀ ਜ੍ਹਾਲੀ ਨੀਂਦ ਵਿਚ ਹੀ ਸੁਪਨਾ … More »

ਕਵਿਤਾਵਾਂ | Leave a comment
 

ਪੱਤਿਆਂ ਨੇ ਛਣ-ਛਣ ਲਾਈ

ਪੱਤਿਆਂ ਨੇ ਛਣ-ਛਣ ਲਾਈ. ਕੰਨ ਧਰ ਕੇ ਸੁਣ ਲੈ। ਸੱਚ-ਮੁੱਚ ਹੈ ਇਹ ਖ਼ੁਦਾਈ, ਕੰਨ ਧਰ ਕੇ  ਸੁਣ ਲੈ। ਕੁਦਰਤ ਦੇ ਰੰਗ ਨਿਆਰੇ, ਕੋਈ ਪਾ ਨਹੀਂ ਸਕਦਾ, ਇਸ ਤੋਂ ਨਾ ਲਉ ਜੁਦਾਈ, ਕੰਨ ਧਰ ਕੇ  ਸੁਣ ਲੈ। ਵੱਜਦਾ ਹੈ ਸਾਜ਼ ਸਦਾ … More »

ਕਵਿਤਾਵਾਂ | Leave a comment