ਬਾਬਾ ਜੀ ਦੀਆਂ ਪੌਂ ਬਾਰਾਂ

ਐਸੀ  ਗੁੱਡੀ  ਚੜ੍ਹੀ  ਅਸਮਾਨੇ, ਬਾਬੇ  ਜੀ  ਦੀਆਂ, ਪੌਂ  ਬਾਰਾਂ। ਬਾਬਾ ਜੀ ਦੇ  ਵੋਟ  ਬੈਂਕ  ਦੀ, ਚਰਚਾ  ਹੁੰਦੀ  ਵਿਚ  ਬਜ਼ਾਰਾਂ। ਨੇਤਾ ਐਸੀ  ਚੜ੍ਹਤ ਚੜ੍ਹਾਉਂਦੇ, ਛੱਡ ਜਾਂਦੇ ਜੋ  ਨਵੀਆਂ ਕਾਰਾਂ। ਲੀਡਰ ਜੀ ਦੀ ਵੇਖ ਕੇ ਸ਼ਰਧਾ, ਸੇਵਕ ਬਣ ਗਏ ਕਈ ਹਜ਼ਾਰਾਂ। ਟੱਬਰਾਂ … More »

ਕਵਿਤਾਵਾਂ | Leave a comment
 

ਬਾਗਾਂ ਦਾ ਮਾਲੀ

ਸੁਣ ਬਾਗਾਂ ਦੇ  ਪਿਆਰੇ  ਮਾਲੀ, ਫੁੱਲ  ਤੇਰੇ  ਦਰ  ਖੜੇ  ਸਵਾਲੀ। ਸੂਹੇ  ਫੁੱਲਾਂ  ਨੂੰ  ਪਾ  ਕੇ ਪਾਣੀ, ਬਣ  ਗਿਉਂ  ਫੁੱਲਾਂ  ਦਾ  ਵਾਲੀ। ਧੰਨ  ਹੈ  ਤੇਰਾ  ਠੰਢਾ  ਜਿਗਰਾ, ਜਿਸ ਨੇ  ਕੀਤੀ  ਹੈ  ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ  ਜਦ  ਫੁੱਲਾਂ  ‘ਤੇ  ਲਾਲੀ। … More »

ਕਵਿਤਾਵਾਂ | Leave a comment
 

ਇਕ ਕੁੜੀ

ਇੱਕ ਕੁੜੀ ਜ੍ਹਿਦਾ ਨਾਂ ਨਹੀਂ ਲੈਣਾ। ਉਹ ਤਾਂ ਕੁੜੀ ਹੈ ਘਰ ਦਾ ਗਹਿਣਾ। ਘਰ ਵਿਚ ਉਸ ਦਾ  ਨਾਂ ਹੈ  ਉੱਚਾ। ਹਰ ਬੋਲ ਹੈ  ਉਹਦਾ  ਸੱਚਾ  ਸੁੱਚਾ। ਅਜਿਹੀ ਕੁੜੀ ਦਾ  ਕੀ ਹੈ ਕਹਿਣਾ, ਇਕ ਕੁੜੀ ਜ੍ਹਿਦਾ ਨਾਂ  ਨਹੀਂ ਲੈਣਾ। ਉਹ ਤਾਂ … More »

ਕਵਿਤਾਵਾਂ | Leave a comment
 

ਮਜਦੂਰ ਦਿਵਸ

ਇਕ ਮਈ ਨੂੰ  ਸ਼ਹਿਰ  ਸ਼ਿਕਾਗੋ, ਜਾਗ ਪਏ ਮਜਦੂਰ। ਕਿਰਤੀ -ਕਾਮੇਂ  ਦੁਨੀਆਂ ਉਤੇ, ਹੋ ਗਏ ਨੇ ਮਸ਼ਹੂਰ। ਝੰਡਾ ਚੁੱਕਿਆ  ਹੱਕਾਂ ਖਾਤਰ , ਬੋਲਿਆ  ਨਿਕਲਾਬ ਖ਼ੂਨ ਆਪਣਾ  ਡ੍ਹੋਲਣ ਦੇ ਲਈ,ਹੋ ਗਏ  ਸੀ ਮਜ਼ਬੁਰ। ਸ਼ਹੀਦ ਹੋਏ  ਵਿਚ ਅਮਰੀਕਾ, ਸੱਚੇ ਕਾਮੇਂ- ਕਿਰਤੀ ਇਕ ਦੂਜੇ … More »

ਕਵਿਤਾਵਾਂ | Leave a comment
 

ਹੋਲੀ

ਰੰਗਾਂ ਭਰਿਆ ਹਰ ਘਰ ਵਿਹੜਾ, ਸਭ ਨੇ ਖੇਡੀ ਹੋਲੀ। ਭੰਗੜਾ ਪਾਉਂਦੇ ਨੱਚਦੇ ਗਾਉਂਦੇ, ਢੋਲ ਵਜਾਉਂਦੇ  ਢੋਲੀ। ਖੁਸ਼ੀਆਂ ਦਾ ਤਿਉਹਾਰ ਪਿਆਰਾ ਸਭ ਨੂੰ  ਚੰਗਾ ਲਗੇ, ਹਰ ਟੋਲੀ ਦੇ  ਰੰਗ  ਨਿਆਰੇ, ਨੀਲੇ, ਪੀਲੇ  ਤੇ ਬੱਗੇ। ਨਵੀਂ ਵਿਆਹੀ ਵਹੁਟੀ ਤੇ, ਜਦ  ਭਰ ਮਾਰੀ … More »

ਕਵਿਤਾਵਾਂ | 1 Comment
 

ਨਵਾਂ ਸਾਲ ਮੁਬਾਰਕ ਹੈ

ਆਉ ! ਜੀ  ਆਇਆਂ,   ਸਾਲ  ਮੁਬਾਰਕ ਹੈ। ਮਹਿੰਗਾਈ ਸਿਰ ਚੜ੍ਹ ਬੋਲੀ , ਦਾਲ ਮੁਬਾਰਕ ਹੈ। ਝੁੱਗੀਆਂ ਵਿਚ ਸੁੱਤੇ ਲੋਕੀਂ, ਠਰੂੰ -ਠਰੂੰ ਨੇ ਕਰਦੇ ਜੋ ਠੰਡ ‘ਚ ਨੰਗੇ  ਫਿਰਦੇ,  ਬਾਲ  ਮੁਬਾਰਕ ਹੈ। ਦੇਸ਼ ਮੇਰੇ ਦੇ  ਨੇਤਾ, ਹੁਣ ਕੌਡ – ਕਬੱਡੀ  ਖੇਡਣ … More »

ਕਵਿਤਾਵਾਂ | Leave a comment
 

ਗਜ਼ਲ : ਯਾਦਾਂ ਵਿਛੜੇ ਯਾਰ ਦੀਆਂ

ਜਦ ਵੀ ਯਾਦਾਂ ਆਈਆਂ  ਵਿਛੜੇ  ਯਾਰ ਦੀਆਂ। ਰੱਜ ਕੇ ਅੱਖਾਂ ਰੋਈਆਂ  ਫਿਰ  ਦਿਲਦਾਰ ਦੀਆਂ। ਹੁੰਦੇ  ਧੀਆਂ – ਪੁੱਤਾਂ  ਤੋਂ  ਵਧ  ਯਾਰ ਪਿਆਰੇ ਪਰ ਗੱਲਾਂ ਸੁਣੀਆਂ ਜਾਵਣ ਨਾ  ਤਕਰਾਰ ਦੀਆਂ। ਕਹਿੰਦੇ  ਬਾਲ,  ਜਵਾਨੀ , ਬਿਰਧ  ਅਵਸਥਾ ਨੂੰ ਖ਼ਬਰਾਂ ਹੁੰਦੀਆਂ ਉਹਨਾਂ ਨੂੰ … More »

ਕਵਿਤਾਵਾਂ | Leave a comment
 

ਇਹ ਦੁਨੀਆਂ

ਇਹ ਦੁਨੀਆਂ ਨਹੀਂ ਤੇਰੀ, ਨਾ  ਇਹ  ਸੱਜਣਾ  ਮੇਰੀ। ਫਿਰ ਵੀ  ਕਰਦਾ  ਫਿਰਦੈਂ, ਆਪਣੇ ਲਈ  ਹੇਰਾ ਫੇਰੀ। ਤੂੰ ਕੁਝ ਤਾਂ  ਸੋਚ ਵਿਚਾਰ, ਕਿਉਂ  ਢਾਉਨਾਂ  ਏਂ  ਢੇਰੀ। ਮੋਹ ਮਾਇਆ ਦੀ ਮਿੱਤਰਾ, ਝੁੱਲਦੀ  ਹੈ ਬੜੀ  ਹਨੇਰੀ। ਜਿਉਂ  ਲੀਡਰ   ਦੇ  ਲਾਰੇ, ਕਰਦੇ  ਨੇ  ਗੱਲ  … More »

ਕਵਿਤਾਵਾਂ | Leave a comment
 

ਇਹ ਦੁਨੀਆਂ

ਇਹ ਦੁਨੀਆ ਨਹੀਂ ਤੇਰੀ। ਨਾ  ਇਹ  ਸੱਜਣਾ  ਮੇਰੀ। ਫਿਰ ਵੀ  ਕਰਦਾ  ਫਿਰਦੈਂ, ਆਪਣੇ ਲਈ  ਹੇਰਾ ਫੇਰੀ। ਤੂੰ ਕੁਝ ਤਾਂ  ਸੋਚ ਵਿਚਾਰ, ਕਿਉਂ  ਢਾਉਨਾਂ  ਏਂ  ਢੇਰੀ। ਮੋਹ ਮਾਇਆ ਦੀ ਮਿੱਤਰਾ, ਝੁੱਲਦੀ  ਹੈ ਬੜੀ  ਹਨੇਰੀ। ਜਿਉਂ  ਲੀਡਰ   ਦੇ  ਲਾਰੇ, ਕਰਦੇ  ਨੇ  ਗੱਲ  … More »

ਕਵਿਤਾਵਾਂ | Leave a comment
 

ਮਾਂ ਬੋਲੀ ਦਾ ਸਤਿਕਾਰ

ਸੱਚ ਪੁਛੋ ! ਤਾਂ  ਆਪਣੇ  ਜੰਮਿਆਂ  ਨੇ, ਮਾਂ ਬੋਲੀ ਦਾ  ਨਹੀਂ  ਸਤਿਕਾਰ  ਕੀਤਾ। ਮਾਂ  ਬੋਲੀ ਦਾ  ਦਰਜਾ  ਹੈ ਮਾਂ  ਵਰਗਾ, ਜਿਹੜੀ ਬੱਚਿਆਂ ਵਾਂਗਰਾਂ ਪਾਲਦੀ ਰਹੀ। ‘ਊੜਾ’ ਉੱਠ  ਸਵੇਰੇ ਇਸ਼ਨਾਨ ਕਰ ਲੈ, ਅੰਮ੍ਰਿਤ ਵੇਲੇ ਹੀ  ਵਾਕ ਉਚਾਰਦੀ ਰਹੀ। ਬਾਣੀ ਗੁਰਮੁੱਖ਼ੀ  ਵਿਚ … More »

ਕਵਿਤਾਵਾਂ | Leave a comment