ਸਾਜੇ ਪੰਜ ਪਿਆਰੇ

ਅੰਮ੍ਰਿਤ ਦੀ ਬੂੰਦ ਪਿਲਾ ਕੇ ਸਾਜੇ ਪੰਜ ਪਿਆਰੇ। ਜੋ  ਬੋਲੇ  ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ। ਜ਼ੁਲਮ ਖਾਤਰ ਲੜਨਾ, ਜ਼ਾਲਮ ਤੋਂ ਨਾ ਡਰਨਾ। ਸਬਕ  ਸ਼ਹੀਦੀ ਪੜ੍ਹਨਾ,  ਮੌਤ ਦੇ ਅੱਗੇ ਖੜ੍ਹਨਾ। ਈਨ  ਕਦੇ ਨਾ ਮੰਨੀ, ਸੀਸ ‘ਤੇ ਚਲ ਗਏ ਆਰੇ, ਅੰਮ੍ਰਿਤ … More »

ਕਵਿਤਾਵਾਂ | Leave a comment
 

ਹੋਲੀ

ਰੰਗਾਂ ਭਰਿਆ ਹਰ ਘਰ ਵਿਹੜਾ, ਸੱਭ ਨੇ ਖੇਡੀ ਹੋਲੀ। ਭੰਗੜਾ ਪਉਂਦੇ ਨੱਚਦੇ ਗਉਂਦੇ, ਢੋਲ ਵਜਾਉਂਦੇ  ਢੋਲੀ। ਖੁਸ਼ੀਆਂ ਦਾ ਤਿਉਹਾਰ ਪਿਆਰਾ ਸੱਭ ਨੂੰ  ਚੰਗਾ ਲਗੇ, ਹਰ ਟੋਲੀ ਦੇ  ਰੰਗ  ਨਿਆਰੇ, ਨੀਲੇ, ਪੀਲੇ  ਤੇ ਬੱਗੇ। ਨਵੀਂ ਵਿਆਹੀ ਵਹੁਟੀ ਤੇ, ਜਦ  ਭਰ ਮਾਰੀ … More »

ਕਵਿਤਾਵਾਂ | Leave a comment
 

ਗੁਰੁ ਨਾਨਕ ਹੈ ਪੀਰ ਪੈਗੰਬਰ

ਗੁਰੁ ਨਾਨਕ ਹੈ  ਪੀਰ ਪੈਗੰਬਰ, ਇਹ ਦੁਨੀਆਂ ਦਾ  ਮੱਕਾ  ਮੰਦਿਰ ‘ਏਕ ਨੂਰ ਤੇ ਸਭ ਜੱਗ ਉਪਜਿਆ’ਨਾ ਕੋਈ ਨੀਵਾਂ ਨਾ ਕੋਈ ਉੱਚਾ। ਕੁਦਰਤ ਦੇ  ਨੇ ਰੰਗ  ਨਿਆਰੇ, ਇਹ ਗੱਲ ਕਹਿੰਦਾ  ਜੱਗ  ਸਮੁੱਚਾ। ‘ਮਨ  ਮੰਦਿਰ ਤਨ  ਵੇਸ  ਕਲੰਦਰ’, ਝਾਤੀ ਮਾਰੋ ਮੰਨ  ਦੇ  … More »

ਕਵਿਤਾਵਾਂ | Leave a comment
 

ਗੁਰੂ ਅਰਜਨ ਪਿਆਰੇ

ਤੱਤੀ  ਲੋਹ  ਤੇ ਬੈਠੇ  ਗੁਰੂ ਅਰਜਨ  ਪਿਆਰੇ, ਤੱਤੀ  ਰੇਤਾ  ਸੀਸ  ਪੈਂਦੀ  ਸੀ ਨਾ  ਉਚਾਰੇ । ਲਾਹੌਰ ਵਿਚ ਟਿੱਬਿਆਂ ਦੀ ਰੇਤਾ ਨੇ  ਪੁਕਾਰਿਆ। ਭੁੱਜਦੀ ਕੜਾਹੀ ਨੇ ਆਹ! ਦਾ ਨਾਹਰਾ ਮਾਰਿਆ। ਦੁਨੀਆਂ ਪਈ ਤੱਕਦੀ ਸੀ,  ਜ਼ਾਲਮਾਂ ਦੇ  ਕਾਰੇ , ਤੱਤੀ  ਲੋਹ ਤੇ  … More »

ਕਵਿਤਾਵਾਂ | Leave a comment
 

ਛੜਿਆਂ ਦੀ ਸਰਕਾਰ

ਇਹ ਸਾਰੀ ਜਨਤਾ  ਰਹੀ ਪੁਕਾਰ। ਬਣੇ ਨਾ  ਛੜਿਆਂ ਦੀ  ਸਰਕਾਰ। ਰਾਹੁਲ,ਨਰਿੰਦਰ,ਮਮਤਾ,ਮਾਇਆ, ਆਪੋ-ਆਪਣਾ ਜਾਲ ਵਛਾਇਆ। ਇਹ ਗਲ  ਸਾਰੇ ਕਰ  ਲਉ ਨੋਟ, ਸਾਡੇ  ਹੱਕ  ‘ਚ  ਪਾਇਉ  ਵੋਟ। ਸੁਣ  ਲਉ  ਸਭਨਾਂ ਦਾ  ਪਰਚਾਰ ਬਣੇ ਨਾ  ਛੜਿਆਂ ਦੀ  ਸਰਕਾਰ। ਦੋ ਕੁ ਛੜੇ ਤੇ ਦੋ … More »

ਕਵਿਤਾਵਾਂ | Leave a comment
 

ਧੀ ਗ਼ਜ਼ਲ ਜਿਹੀ

ਗ਼ਜ਼ਲ ਮੇਰੀ  ਮੈਨੂੰ ਆਖਣ ਲਗੀ ਬੈਠੇ  ਹੋ  ਤੁਸੀਂ  ਕਿਉਂ  ਖ਼ਾਮੋਸ਼। ਧੀਆਂ  ਨੂੰ   ਜੋ   ਮਾਰਨ  ਮਾਪੇ ਦੁਨੀਆਂ ‘ਤੇ  ਨੇ  ਉਹ ਨਿਰਦੋਸ਼। ਜੋ  ਅੱਜ  ਪਖੰਡੀ, ਜੰਤਰ- ਮੰਤਰ ਪੜ੍ਹੇ  ਲਿਖੇ  ਵੀ   ਹੋਏ  ਮਧਹੋਸ਼। ਲੋਕਾਂ  ਸਾਹਵੇਂ  ਇਉਂ  ਤੁਰਦੇ  ਨੇ ਜਿਉਂ ਤੁਰਦਾ ਹੈ  ਕੋਈ  ਖ਼ਰਗੋਸ਼। … More »

ਕਵਿਤਾਵਾਂ | Leave a comment
 

ਗਜ਼ਲ (ਮੌਜ ਬਹਾਰਾਂ ਲੁੱਟ)

ਬੇਸ਼ਕ  ਮੌਜ- ਬਹਾਰਾਂ  ਲੁੱਟ। ਘਰ ਕਿਸੇ ਦਾ ਕਦੇ ਨਾ ਪੁੱਟ। ਸ਼ੱਚੀ ਗੱਲ  ਸਿਆਣੇ  ਕਰਦੇ ਭੁੱਲ ਕੇ ਪੈਰਾਂ ਵਿਚ ਨਾ  ਸੁੱਟ। ਆਪਣਾ ਆਪ  ਖ਼ੁਦ  ਬਚਾਓ ਹੁੰਦੀ ਹਰ ਥਾਂ  ਲੁੱਟ- ਕਸੁੱਟ। ਕਦੇ-ਕਦਾਈਂ  ਪੀਣੀ  ਪੈਂਦੀ ਬਹੁਤੀ ਪੀ ਕੇ ਹੋਈਂ ਨਾ ਗੁੱਟ। ਤੀਵੀਂ ਦਾ … More »

ਕਵਿਤਾਵਾਂ | Leave a comment
 

ਆਪਣੀ ਹੀ ਕੁੱਲੀ

ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ । ਤੀਲਾ-ਤੀਲਾ  ਕਰ ਮੇਰਾ  ਘਰ ਨਾ  ਉਜਾੜਿਓ । ਬੜਾ ਮਜ਼ਾ ਆਉਂਦਾ ਲੋਕੋ  ਕਿਰਤ ਕਮਾਈ ਦਾ । ਆਪਣਾ ਹੀ ਕਰੀਦਾ ਤੇ  ਆਪਣਾ ਹੀ ਖਾਈਦਾ । ਰੁੱਖੀ-ਮਿੱਸੀ  ਰੋਟੀ ਦਿਓ ,  ਅਜ਼ਬ  ਨਜ਼ਾਰਿਓ , ਆਪਣੀ ਹੀ … More »

ਕਵਿਤਾਵਾਂ | Leave a comment
 

ਫੁੱਲ ਬਸੰਤੀ ਰੰਗ ਦਾ

ਫੁੱਲ ਬਣ ਕੇ ਬਸੰਤੀ ਰੰਗ ਦਾ , ਤੂੰ ਮੀਡ੍ਹੀਆਂ ‘ਚ ਖਿੱੜ ਸੋਹਣਿਆਂ । ਮੀਡ੍ਹੀਆਂ  ‘ਚ  ਖਿੱੜ  ਸੋਹਣਿਆਂ । ਚੜ੍ਹਦੀ ਜਵਾਨੀ ਕਹਿੰਦੇ  ਹੁੰਦੀ ਮਸਤਾਨੀ ਵੇ। ਤੇਰੇ ਸੋਹਣੇ ਮੁੱਖ਼ੜੇ ਤੇ  ਹੋਈ ਮੈਂ ਦੀਵਾਨੀ ਵੇ। ਦੁੱਖ਼  ਸੁਣ ਜਾ ਵੇ  ਟੁੱਟੀ  ਮੇਰੀ  ਵੰਗ ਦਾ … More »

ਕਵਿਤਾਵਾਂ | Leave a comment
 

ਸਾਜੇ ਪੰਜ ਪਿਆਰੇ

ਗੁਰੂ ਗੋਬਿੰਦ ਸਿੰਘ  ਬਾਜਾਂ ਵਾਲੇ, ਸਾਜੇ ਪੰਜ  ਪਿਆਰੇ। ਦੁਨੀਆਂ ‘ਤੇ ਉਹ ਚੱਮਕ ਰਹੇ ਨੇ, ਬਣ ਕੇ ਚੰਨ ਸਿਤਾਰੇ। ਨੀਂਹ  ਕੌਮ  ਦੀ  ਪੱਕੀ  ਕਰਨੀ , ਦਿਲ  ਦੇ  ਵਿਚ   ਧਿਆਇਆ । ਪੰਥ   ਖਾਲਸਾ   ਹਊ  ਨਿਆਰਾ , ਦਸਮੇਸ਼   ਪਿਤਾ    ਫੁਰਮਾਇਆ। ਪਹਿਨ ਕੇ  ਪੰਜ … More »

ਕਵਿਤਾਵਾਂ | Leave a comment