ਮਨਦੀਪ ਗਿੱਲ

Author Archives: ਮਨਦੀਪ ਗਿੱਲ

 

ਹੱਕਾਂ ਖ਼ਾਤਿਰ

ਹੱਕਾਂ ਖ਼ਾਤਿਰ ਜੇਕਰ ਕੋਈ ਹੁਣ ਤੱਕ ਲੜਿਆ ਹੈ, ਸਭ ਤੋਂ  ਅੱਗੇ ਯਾਰੋ ਫਿਰ  ਪੰਜਾਬੀ ਖੜਿਆ ਹੈ। ਨਾਲ ਹਕੂਮਤ ਭਿੜਨਾ ਖੂਬੀ ਹੈ ਪੰਜਾਬੀ ਜੀਨ ਚੋਂ, ਤਾਹਿਓ ਖਾੜਕੂ ਨਾਮ ਇਹਦਾ ਹਾਕਮਾਂ ਘੜਿਆ ਹੈ। ਦੇਸ਼-ਕੌਮ ਲਈ ਜਾਨਾਂ ਵਾਰਨ ਤੋਂ ਪਿਛੇ ਹੱੱਟਦੇ ਨਹੀਂ, ਹੱੱਸ- … More »

ਕਵਿਤਾਵਾਂ | Leave a comment
 

ਗ਼ਜ਼ਲ

ਸ਼ਹਿਰ  ਤੇਰਾ  ਅੱਜ  ਸੱਜਣਾ ਸਾਰਾ ਸੁੰਨ੍ਹਾ ਪਿਆ, ਮੰਦਰ ਮਸਜਿਦ ਭੀੜ ਨਹੀਂ ਰੱਬ ਇੱਕਲਾ ਪਿਆ। ਅੱਜ    ਪਸ਼ੂ – ਪੰਛੀ    ਵੀ    ਸਾਰੇ    ਹੈਰਾਨ  ਹੈ, ਕਿੱਥੇ  ਗਿਆ ਹੈ ਆਦਮ ਨਾ ਹੁਣ ਦਿਸਦਾ ਪਿਆ। ਕਿੰਨੀ  ਸਾਂਤ  ਫਿਜ਼ਾ  ਹੈ  ਕੋਈ  ਪ੍ਰਦੂਸ਼ਨ  ਨਹੀਂ, ਪੰਛੀਆਂ  ਦਾ  ਝੁੰਡ … More »

ਕਵਿਤਾਵਾਂ | Leave a comment
 

ਕਰੋਨਾ

ਨਵੀਂ ਯਾਰੋ ਇੱਕ ਆਫ਼ਤ ਆਈ, ਜਿਸਨੇ ਸਾਰੀ ਦੁਨੀਆਂ ਡਰਾਈ। ਪਹਿਲਾ ਕਿਹਾ ਵਾਇਰਸ਼ ਕਰੋਨਾ, ਹੁਣ ਆਖਣ ਲੱਗੇ ਕੋਵਿੰਦ- ਊਨੀ। ਕੋਈ ਕਹਿੰਦਾ ਅਮਰੀਕਾ ਛੱਡਿਆ, ਕੋਈ ਆਖੇ ਇਹ ਪੈਦਾਇਸ਼ ਚੀਨੀ। ਕੋਈ ਵੀ  ਨਾ ਇਲਾਜ਼ ਹੈ ਇਸਦਾ , ਰੱਬਾ ਤੂੰਹੀ ਇਸ ਤੋਂ ਹੁਣ ਬਚਾਈ। … More »

ਕਵਿਤਾਵਾਂ | Leave a comment
 

ਗ਼ਜ਼ਲ

ਹਰ  ਕੋਈ  ਲੱਭਦਾ  ਹੈ  ਜੀਵਨ ਚੋਂ  ਸਹਾਰਾ  ਏਥੇ , ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ । ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ , ਕਦੇ  ਤਾਂ  ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾ ਏਥੇ । ਬਦਲੇ  ਮੌਸਮ … More »

ਕਵਿਤਾਵਾਂ | Leave a comment
 

ਗ਼ਜ਼ਲ

ਹਰ  ਕੋਈ  ਲੱਭਦਾ  ਹੈ  ਜੀਵਨ ਚੋਂ  ਸਹਾਰਾ  ਏਥੇ , ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ । ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ , ਕਦੇ  ਤਾਂ  ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾ ਏਥੇ । ਬਦਲੇ  ਮੌਸਮ … More »

ਕਵਿਤਾਵਾਂ | Leave a comment
 

ਜ਼ਹਿਰ

ਜ਼ਹਿਰ ਹੈ ਜ਼ਹਿਰ ਹੈ ਜ਼ਹਿਰ ਹੈ ਚਾਰੇ ਪਾਸੇ ਛਾਇਆ ਜ਼ਹਿਰ ਹੈ ਸਾਡੇ ਅੰਦਰ ਜ਼ਹਿਰ, ਬਾਹਰ ਜ਼ਹਿਰ ਜਿੱਧਰ ਦੇਖੋ ਉੱਧਰ ਜ਼ਹਿਰ ਪਾਣੀ ਜ਼ਹਿਰਲੀ, ਹਵਾ ਜ਼ਹਿਰਲੀ ਧਰਤੀ ਜ਼ਹਿਰਲੀ, ਅੰਬਰ ਜ਼ਹਿਰਲਾ ਪਤਾਲ ਜ਼ਹਿਰਲਾ, ਅਕਾਸ਼ ਜ਼ਹਿਰਲਾ ਹੋਇਆ ਸਾਰਾ ਪੌਣ-ਪਾਣੀ ਜ਼ਹਿਰਲਾ ਉਗਾਈਏ ਜ਼ਹਿਰ, ਖਾਈਏ ਜ਼ਹਿਰ … More »

ਕਵਿਤਾਵਾਂ | Leave a comment
 

ਗੁਰਪੁਰਬ

ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ । ਘਰ-ਘਰ  ਸੁਨੇਹਾ  ਪਹੁੰਚਾਈਏ  ਬਾਬੇ ਨਾਨਕ ਦਾ । ਜਬਰ-ਜੁਲਮ ਦੇ ਖਿਲਾਫ਼ ਆਵਾਜ਼ ਯਾਰੋ ਉਠਾਣੀ ਹੈ , ਗਰੀਬ ਤੇ ਭੁੱਖਿਆਂ ਨੂੰ ਰੋਟੀ ਵੀ ਹਮੇਸ਼ਾਂ  ਖੁਆਣੀ ਹੈ । ਮਹਿਮਾ  ਰੱਬ ਦੀ ਗਾਈਏ  ਸੁਨੇਹਾ ਬਾਬੇ ਨਾਨਕ … More »

ਕਵਿਤਾਵਾਂ | Leave a comment
 

ਜੱਟ ਬੇ-ਜ਼ਮੀਨੇ

ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ। ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ … More »

ਕਵਿਤਾਵਾਂ | Leave a comment
 

ਸਬਰ-ਸੰਤੋਖ

ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ … More »

ਕਵਿਤਾਵਾਂ | Leave a comment
 

ਗ਼ਜ਼ਲ

ਸਜਣਾਂ ਮਿਲਣੀਆਂ ਨਾ  ਮੁਰਾਦਾਂ ਤੈਨੂੰ  ਮੂੰਹੋਂ   ਮੰਗੀਆਂ , ਲੜਨਾਂ ਸਿਖਾਵੇ  ਜ਼ਿੰਦਗੀ ਤੈਨੂੰ ਵਾਂਗਰ ਇਹ ਜੰਗੀਆਂ । ਹੁੰਦਾ ਕੀ ਹੈ ਅੱਲ੍ਹੜਪੁਣਾ,  ਚੜ੍ਹਦੀ  ਜਵਾਨੀ  ਦਾ  ਨਸ਼ਾਂ , ਜੋ ਸੱਧਰਾਂ  ਸਨ ਸਾਡੀਆਂ  ਫਰਜ਼ਾਂ  ਨੇ ਸੂਲੀ  ਟੰਗੀਆਂ । ਦੇਖੀਆ  ਨੇ  ਮੈ ਯਾਰੋ  ਇਥੇ  ਭੀੜਾਂ  … More »

ਕਵਿਤਾਵਾਂ | Leave a comment