ਪੁਰਖ ਭਗਵੰਤ :ਗੁਰੂ ਗੋਬਿੰਦ ਸਿੰਘ

(ਭਗਵੰਤ ਰੂਪ ਗੁਰ ਗੋਬਿੰਦ ਸੂਰਾ) ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਚਿੱਤਰ ਹਰ ਸਿੱਖ ਸ਼ਰਧਾਲੂ ਦੇ ਹਿਰਦੇ ਵਿੱਚ ਉਕਰਿਆ ਹੋਇਆ ਹੈ ਉਹ ਬੜਾ ਤੇਜੱਸਵੀ, ਜਲਾਲੀ, ਉਚ ਦੁਮਾਲੜੇ ਤੇ ਸ਼ਸ਼ੋਭਿਤ ਕਲਗੀ ਜਿਸ ਦੇ ਚਿੰਨ੍ਹ ਸਰੂਪ ਨੀਲੇ ਘੋੜੇ … More »

ਲੇਖ | Leave a comment
 

ਗੁਰੂ ਗ੍ਰੰਥ ਗੁਰੂ ਪੰਥ

ਸਰਬੰਸਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 42 ਸਾਲ ਪਰਮ ਪੁਰਖ ਦੇ ਦਾਸ ਵਜੋਂ ਜਗਤ ਤਮਾਸ਼ਾ ਵੇਖ, ਧਰਮ ਪੰਥ ਪ੍ਰਚੁਰ ਕਰਨ ਦੀ ਰੱਬੀ ਆਗਿਆ ਪੂਰੀ ਕਰ ਜੀਵਨ ਹਯਾਤੀ ਦੇ ਅੰਤਲੇ ਦਿਵਸ ਵਿੱਚ ਜੋ ਇਲਾਹੀ ਕ੍ਰਿਸ਼ਮਾ ਕੀਤਾ, ਧਰਮ ਮਜਹੱਬ ਦੇ … More »

ਲੇਖ | Leave a comment
 

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਸਾਚ ਧਰਮ ਕੀ ਕਰਿ ਦੀਨੀ ਵਾਰਿ

ਗੁਰੂ ਰਾਮ ਦਾਸ ਜੀ ਗੁਰੂ ਨਾਨਕ ਦੀ ਚੌਥੀ ਜੋਤਿ ਹਨ। ਜਗਤ ਉਧਾਰਨ ਲਈ ਪਾਰਬ੍ਰਹਮ ਦਾ ਪੰਥ ਕਰਨ ਦਾ ਜੋ ਇਲਾਹੀ ਹੁਕਮ “ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਅੰਗ 1408)ਨੂੰ ਪ੍ਰਾਪਤ ਹੋਇਆ ,ਉਸ ਪੰਥ ਦੀ ਅਬਚਲੀ ਨੀਵਂ ਗੁਰੂ ਬਾਬੇ … More »

ਲੇਖ | Leave a comment
 

ਤਬ ਸਹਿਜੇ ਰਚਿਓ ਖਾਲਸਾ

ਸਰਬੰਸਦਾਨੀ, ਦਸਮ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੰਨ 1699 ਦੀ ਵੈਸਾਖੀ ਸਮੇਂ ਦੋ-ਧਾਰੇ ਖੰਡੇ ਵਿਚੋਂ ਖਾਲਸਾ ਪ੍ਰਗਟ ਕਰਨਾ ਵਿਸ਼ਵ ਇਤਿਹਾਸ ਦਾ ਅਦਭੁੱਤ ਅਤੇ ਚਮਤਕਾਰੀ ਇਨਕਲਾਬ ਹੈ। ਇਤਿਹਾਸ ਦਾ ਰੁਖ ਮੋੜਨ ਵਾਲੇ ਇਸ ਇਨਕਲਾਬ ਦੇ ਸ਼ੁਧ ਸਰੂਪ ਅਤੇ ਡੂੰਘੀ … More »

ਲੇਖ | Leave a comment
 

ਸਾਹਿਬ-ਏ-ਕਮਾਲ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਚਿੱਤਰ ਹਰ ਸਿੱਖ ਸ਼ਰਧਾਲੂ ਦੇ ਹਿਰਦੇ ਵਿੱਚ ਉਕਰਿਆ ਹੋਇਆ ਹੈ ਉਹ ਬੜਾ ਤੇਜੱਸਵੀ, ਖੋਜ ਭਰਪੂਰ ਤੇ ਜਲਾਲੀ ਹੈ ਜਿਸ ਦਾ ਚਿੰਨ੍ਹ ਸਰੂਪ ਨੀਲੇ ਘੋੜੇ ਦੇ ਸ਼ਾਹ ਅਸਵਾਰ, ਚਿੱਟੇ ਬਾਜ਼ ਵਾਲਾ, ਕਲਗੀਆਂ ਵਾਲਾ … More »

ਲੇਖ | Leave a comment