Author Archives: ਮੇਘ ਰਾਜ ਮਿੱਤਰ
ਸ਼ੰਕਾ-ਨਵਿਰਤੀ – (ਭਾਗ-8)
? ਅਜਿਹਾ ਦਾਅਵਾ ਹੈ ਕਿ ਕਲੋਨ ਵਿਧੀ ਨਾਲ ਪੈਦਾ ਹੋਇਆ ਬੱਚਾ ਉਸਦੇ ਮੂਲ ਦੀ ‘ਕਾਪੀ‘ ਹੀ ਹੋਵੇਗਾ ਉਹੀ ਗੁਣ ਤੇ ਉਹੀ ਵਿਚਾਰ। ਤਾਂ ਫਿਰ ਕੀ ਉਹ ਕੋਈ ਬਿਨਾਂ ਸਿੱਖਿਆ ਪ੍ਰਾਪਤ ਕੀਤਿਆਂ ਸਭ ਕੁਝ ਪੜ੍ਹ ਲਿਖ ਸਕੇਗਾ? * ਮਨੁੱਖ ਵਿਚ ਦੋ … More
ਸ਼ੰਕਾ-ਨਵਿਰਤੀ (ਭਾਗ-7)
? ਘਰ ਵਾਲੇ ਨਲਕੇ ਵਿੱਚੋਂ ਨਿਕਲਦਾ ਪਾਣੀ ਸਿਹਤ ਲਈ ਠੀਕ ਹੈ ਜਾਂ ਨਹੀਂ। ਇਸ ਨੂੰ ਕਿੱਥੋਂ ਟੈਸਟ ਕਰਵਾਉਣਾ ਚਾਹੀਦਾ ਹੈ। ਜੇ ਅਸ਼ੁੱਧੀਆਂ ਹੋਣ ਤਾਂ ਕਿਵੇਂ ਠੀਕ ਕੀਤੀਆਂ ਜਾ ਸਕਦੀਆਂ ਹਨ? * ਘਰ ਵਿਚਲੇ ਨਲਕੇ ਅਜਿਹੀਆਂ ਥਾਵਾਂ ‘ਤੇ ਲੱਗੇ ਹੁੰਦੇ ਹਨ, … More
ਸ਼ੰਕਾ-ਨਵਿਰਤੀ (ਭਾਗ-6)
? ਅੱਜਕੱਲ੍ਹ ਦੇ ਵਿਗਿਆਨੀ ਮਨੁੱਖ ਦਾ ਕਲੋਨ ਬਣਾਉਣ ਵਿਚ ਸਫਲਤਾ ਪ੍ਰਾਪਤ ਕਰ ਚੁੱਕੇ ਹਨ। ਕੀ ਆਉਣ ਵਾਲੇ ਸਮੇਂ ਵਿਚ ਵਿਗਿਆਨੀਆਂ ਦੀ ਨਵੀਂ ਕਾਢ ਦੁਆਰਾ ਮਰੇ ਹੋਏ ਮਨੁੱਖ ਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ ਕਿ ਨਹੀਂ। * ਜੀ ਹਾਂ, ਆਉਣ ਵਾਲੇ … More
ਸ਼ੰਕਾ-ਨਵਿਰਤੀ – (ਭਾਗ-5)
? ਮਨੁੱਖ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਉਸਦੀ ਯਾਦਾਸ਼ਤ ਕਿਵੇਂ ਕਮਜ਼ੋਰ ਹੋ ਜਾਂਦੀ ਹੈ। * ਮਨੁੱਖੀ ਯਾਦਾਸ਼ਤ ਦਾ ਸਬੰਧ ਮਨੁੱਖੀ ਦਿਮਾਗ ਵਿੱਚ ਉਪਲੱਬਧ ਦਿਮਾਗੀ ਸੈੱਲਾਂ ਨਾਲ ਹੁੰਦਾ ਹੈ, ਇਸਨੂੰ ਨਿਊਰੋਨਜ਼ ਕਿਹਾ ਜਾਂਦਾ ਹੈ, ਇਹਨਾਂ ਨਿਊਰੋਨਜ਼ ਦੇ ਨਸ਼ਟ ਹੋਣ ਕਾਰਨ, ਯਾਦਾਸ਼ਤ … More
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਅਨਪੜ੍ਹਤਾ ਅੰਧਵਿਸ਼ਵਾਸ ਦੀ ਮਾਂ ਹੈ ਤੇ ਦੁਰਦਸ਼ਾ ਇਸ ਦੀ ਸੰਤਾਨ ਹੈ। ਇਹ ਹੀ ਕਾਰਨ ਹੈ ਕਿ ਇੱਥੇ ਸਮੇਂ-ਸਮੇਂ ਬਹੁਤ ਸਾਰੀਆਂ ਅਫ਼ਵਾਹਾਂ ਜਨਮ ਲੈਂਦੀਆਂ ਰਹੀਆਂ ਹਨ, ਪਰ ਜਾਗਰੂਕ ਲੋਕਾਂ ਦੇ ਯਤਨਾਂ ਸਦਕਾ ਕੁੱਝ ਸਮੇਂ ਬਾਅਦ ਇਹ ਦਮ ਤੋੜ ਜਾਂਦੀਆਂ ਸਨ। ਪਿਛਲੇ … More
ਸ਼ੰਕਾ-ਨਵਿਰਤੀ – (ਭਾਗ-4)
? ਕੀ ਲੋਹੇ ਦੀ ਮੌਜੂਦਗੀ ਕਾਰਨ ਹੀ ਖੂਨ ਦਾ ਰੰਗ ਲਾਲ ਹੁੰਦਾ ਹੈ। * ਲੋਹੇ ਜਾਂ ਹੀਮੋਗਲੋਬਿਨ ਦੀ ਮੌਜੂਦਗੀ ਕਾਰਨ ਹੀ ਖੂਨ ਦਾ ਰੰਗ ਲਾਲ ਹੁੰਦਾ ਹੈ। ? ਕੀ ਥੁੱਕ ਦੇ ਵਿਚ ਪ੍ਰੋਟੀਨ ਹੁੰਦੇ ਹਨ? * ਸਲਾਈਬੇ ਵਿੱਚ ਪ੍ਰੋਟੀਨ ਹੁੰਦੇ … More
ਸ਼ੰਕਾ-ਨਵਿਰਤੀ (ਭਾਗ-3)
? ਮਿੱਤਰ ਜੀ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਸਰੀਰ ਵਿਚੋਂ ਕਿਹੜੀ ਚੀਜ਼ ਨਿਕਲਦੀ ਹੈ ਇਸ ਬਾਰੇ ਸਾਨੂੰ ਸ਼ੰਕਾ ਨਵਿਰਤੀ ਰਾਹੀਂ ਜ਼ਰੂਰ ਦੱਸਣਾ। * ਜਦੋਂ ਰੇਡੀਓ ਚੱਲਣਾ ਬੰਦ ਹੋ ਜਾਂਦਾ ਹੈ ਤਾਂ ਕੀ ਵਿੱਚੋਂ ਕੋਈ ਚੀਜ਼ ਬਾਹਰ ਨਿਕਲ ਜਾਂਦੀ … More
ਗਿਆਨ-ਵਿਗਿਆਨ (ਭਾਗ-12)
ਅਸਮਾਨ ਨੀਲਾ ਕਿਉਂ ਹੈ? ਅਸੀਂ ਜਾਣਦੇ ਹਾਂ ਕਿ ਸੂਰਜ ਦੋ ਪ੍ਰਕਾਸ਼ ਨੂੰ ਜੇ ਪ੍ਰਿਜਮ ਵਿੱਚੋਂ ਦੀ ਲੰਘਾਇਆ ਜਾਵੇ ਤਾਂ ਇਹ ਸੱਤ ਰੰਗਾਂ ਵਿੱਚ ਟੁੱਟ ਜਾਂਦਾ ਹੈ। ਇਹ ਸੱਤ ਰੰਗ ਹਨ- ਵੈਗਣੀ, ਜਾਮਨੀ, ਨੀਲਾ, ਹਰਾ, ਪੀਲਾ, ਸੰਤਰੀ ਤੇ ਲਾਲ। ਜਦੋਂ ਸੂਰਜ … More
ਸ਼ੰਕਾ-ਨਵਿਰਤੀ (ਭਾਗ-2)
? ਝੂਠ ਫੜਨ ਵਾਲੀ ਮਸ਼ੀਨ ਕਿਵੇਂ ਕੰਮ ਕਰਦੀ ਹੈ? * ਝੂਠ ਫੜਨ ਵਾਲੀ ਮਸ਼ੀਨ ਵਿਚ ਦਿਲ ਦੀ ਧੜਕਣ ਅਤੇ ਨਬਜ਼ ਰੇਟ ਮਾਪਣ ਦਾ ਵੀ ਪ੍ਰਬੰਧ ਹੁੰਦਾ ਹੈ। ਜਦੋਂ ਕੋਈ ਵਿਅਕਤੀ ਝੂਠ ਬੋਲਦਾ ਹੈ ਤਾਂ ਉਸਦੀ ਦਿਲ ਦੀ ਧੜਕਨ, ਅਤੇ … More