ਪ੍ਰਵਾਸ

ਵਿਸ਼ਵ ਵਿੱਚ ਇੱਕ ਥਾਂ/ਕਸਬੇ/ਸ਼ਹਿਰ/ਮੁਲਕ ਤੋਂ ਲੋਕਾਂ ਦਾ ਪ੍ਰਵਾਸ ਕਰਕੇ ਹੋਰਨਾ ਥਾਵਾਂ ਉੱਤੇ ਜਾ ਕੇ ਰਹਿਣ ਦਾ ਇਤਿਹਾਸ ਬਹੁਤ ਪੁਰਾਣਾ (3000 ਬੀ.ਸੀ.) ਹੈ। ਪ੍ਰਵਾਸ ਕਰਨ ਦੇ ਕਈ ਕਾਰਣ ਹੁੰਦੇ ਹਨ। ਜਿਵੇਂ : 1. ਆਰਥਿਕ : ਇਹ ਪ੍ਰਵਾਸ ਕਰਨ ਦਾ ਮੁੱਖ ਕਾਰਣ … More »

ਲੇਖ | Leave a comment
 

ਕੰਜੂਸੀ ਬੁਰਾਈ ਹੈ, ਇਸ ਤੋਂ ਕਿਵੇਂ ਛੁਟਕਾਰਾ ਪਾਈਏ

ਜਿਵੇਂ ਸਰੀਰ ਨੂੰ ਹਵਾ, ਪਾਣੀ, ਭੋਜਨ ਆਦਿ ਦੀ ਲੋੜ ਹੈ। ਉਸੇ ਤਰ੍ਹਾਂ ਧੰਨ ਤੋਂ ਬਿਨਾ ਜੀਵਨ ਦਾ ਨਿਰਵਾਹ ਨਹੀਂ ਹੋ ਸਕਦਾ। ਹਾਰਵਰਡ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਲੋੜ ਤੋਂ ਵਧ ਪੈਸਾ ਖੁਸ਼ੀ ਪ੍ਰਦਾਨ ਨਹੀਂ ਕਰਦਾ। ਵਾਧੂ ਪੈਸਾ, ਸਿਹਤ, ਰਿਸ਼ਤੇ, ਖੁਸ਼ੀ ਅਤੇ … More »

ਲੇਖ | Leave a comment
 

ਪ੍ਰੇਮ ਕਹਾਣੀਆਂ ਨੌਜਵਾਨਾਂ ਨੂੰ ਕੁਰਾਹੇ ਪਾਉਂਦੀਆਂ ਹਨ

ਵਿਸ਼ਵ ਦੇ ਹਰ ਦੇਸ਼ ਵਿਚ ਪ੍ਰੇਮ-ਕਹਾਣੀਆਂ ਬਹੁਤ ਲੋਕ ਪ੍ਰਿਯ ਹਨ। ਪੰਜਾਬ ਵਿਚ ਹੀਰ-ਰਾਂਝਾ, ਮਿਰਜਾ-ਸਾਹਿਬਾ, ਸੋਹਣੀ-ਮਹੀਵਾਲ ਅਤੇ ਸੱਸੀ-ਪੁੰਨੂ ਦਾ ਬਹੁਤ ਗੁਣਗਾਨ ਹੁੰਦਾ ਹੈ। ਇਨ੍ਹਾਂ ਉੱਤੇ ਸਾਹਿਤਕਾਰਾਂ, ਕਵੀਆਂ ਆਦਿ ਨੇ ਭਰਪੂਰ ਸਾਹਿਤ ਰਚਿਆ ਹੈ। ਬਚਾ-ਬਚਾ ਇਨ੍ਹਾਂ ਪ੍ਰੇਮ ਕਹਾਣੀਆਂ ਬਾਰੇ ਜਾਣਕਾਰੀ ਰਖਦਾ ਹੈ। … More »

ਲੇਖ | Leave a comment
 

ਭੋਜਨ ਜਿਨ੍ਹਾਂ ਨੂੰ ਇਕੱਠੇ ਖਾਣ ‘ਤੇ ਕਿੰਤੂ ਪ੍ਰੰਤੂ ਹੁੰਦਾ ਹੈ

ਸਰੀਰ ਦੀਆਂ ਵੱਖ-ਵੱਖ ਲੋੜਾਂ ਲਈ ਖੁਰਾਕ ਦਾ ਸੇਵਨ ਕੀਤਾ ਜਾਂਦਾ ਹੈ। ਖਾਧੇ ਜਾ ਰਹੇ ਭੋਜਨ ਕਈ ਵਾਰ ਆਪਸ ਵਿਰੋਧੀ ਹੁੰਦੇ ਹਨ। ਇਹੋ ਜਿਹੇ ਭੋਜਨਾਂ ਨੂੰ ਇੱਕੋ ਸਮੇਂ ਖਾਣਾ ਉਚਿਤ ਨਹੀਂ ਹੁੰਦਾ। ਇਹ ਹਾਜ਼ਮੇ ਦੀ ਕ੍ਰਿਆ ਵਿਚ ਰੁਕਾਵਟ ਕਰ ਸਕਦੇ ਹਨ। … More »

ਲੇਖ | Leave a comment
 

ਅਚਾਨਕ ਹੋਏ ਗੰਭੀਰ ਰੋਗੀ ਨੂੰ ਮੁਢਲੀ ਮੈਡੀਕਲ ਸਹਾਇਤਾ ਦੇਣਾ ਸਭ ਤੋਂ ਉੱਤਮ ਸੇਵਾ

ਵਿਸ਼ਵ ਵਿਚ ਹਰ ਰੋਜ਼ ਕੋਈ ਨਾ ਕੋਈ ਸਿਹਤ ਵਜੋਂ ਕਿਸੇ ਸੰਕਟ ਵਿਚ ਆਉਂਦਾ ਹੈ, ਜਿੰਨੀ ਦੇਰ ਡਾਕਟਰੀ ਸਹਾਇਤਾ ਨਹੀਂ ਮਿਲਦੀ, ਮੁਢਲੀ ਸਹਾਇਤਾ ਦੀ ਅਹਿਮ ਭੂਮਿਕਾ ਹੁੰਦੀ ਹੈ, ਪ੍ਰੰਤੂ ਇਹ ਸਹਾਇਤਾ ਕੇਵਲ ਟਰੇਂਡ ਵਿਅਕਤੀ ਜਾਂ ਜਾਣਕਾਰ ਵਿਅਕਤੀ ਹੀ ਦੇ ਸਕਦਾ ਹੈ। … More »

ਲੇਖ | Leave a comment
 

80 ਸਾਲ ਦੇ ਤੰਦਰੁਸਤ ਵਿਅਕਤੀ ਦਾ ਭੋਜਨ ਬਾਰੇ ਸੁਝਾਅ

ਮਨੁੱਖੀ ਜੀਵਨ ਇੱਕ ਬਹੁਤ ਵੱਡੀ ਸੁਗਾਤ ਹੈ, ਇਸ ਨੂੰ ਤੰਦਰੁਸਤ ਖੂਸਬੂਰਤ, ਖੁਸ਼ਹਾਲ ਅਤੇ ਨਰੋਆ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਹ ਕੁੱਝ ਹਾਸਲ ਕਰਨ ਲਈ ਸੰਤੁਲਿਤ ਭੋਜਨ, ਅੱਛੀਆਂ ਆਦਤਾਂ ਲਗਾਤਾਰ ਹਰਕਤਾਂ ਵਿਚ ਰਹਿਣ ਤੇ ਸ਼ਾਂਤ, ਉਦਾਰ ਰਹਿਣਾ ਅਤੇ ਲਗਭਗ ਹਰ ਖੇਤਰ ਵਿਚ … More »

ਲੇਖ | Leave a comment
 

ਮੀਟ (ਗੌਸ਼ਤ) ਬਾਰੇ ਮਹੱਤਵਪੂਰਨ ਜਾਣਕਾਰੀ

ਵਿਸ਼ਵ ਵਿਚ ਦੋ ਤਰ੍ਹਾਂ ਦੇ ਭੋਜਨ ਖਾਧੇ ਜਾਂਦੇ ਹਨ। (1) ਜੋ ਮਾਸ ਖਾਂਦੇ ਹਨ (2) ਜੋ ਕਿਸੇ ਕਿਸਮ ਦਾ ਮਾਸ ਨਹੀਂ ਖਾਂਦੇ ਅਰਥਾਤ ਸ਼ਾਕਾਹਾਰੀ। ਸ਼ਾਕਾਹਾਰੀ ਵਿਚ ਅੱਗੇ ਸ਼ੁੱਧ ਵੈਗਨ, ਫਰੂਟੈਰੀਆਕਸ ਆਦਿ ਹੁੰਦੇ ਹਨ। ਅੰਕੜਿਆਂ ਅਨੁਸਾਰ ਵਿਸ਼ਵ ਵਿੱਚ ਕੇਵਲ 7 ਪ੍ਰਤੀਸ਼ਤ … More »

ਲੇਖ | Leave a comment
 

ਬੱਚੇ ਬੁਰਾਈਆਂ ਕਿਵੇਂ ਸਿੱਖਦੇ ਹਨ ?

ਬੱਚੇ ਦਾ ਦਿਮਾਗ਼ ਇਕ ਖਾਲੀ ਸਲੇਟ ਦੀ ਤਰ੍ਹਾਂ ਹੁੰਦਾ ਹੈ। ਉਸ ਉੱਤੇ ਜੋ ਵੀ ਲਿਖਣਾ ਚਾਹੋ, ਲਿਖ ਸਕਦੇ ਹੋ, ਪਹਿਲਾਂ ਮਾਂ-ਪਿਤਾ, ਭੈਣ-ਭਰਾ ਅਤੇ ਪਰਿਵਾਰ ਦੇ ਮੈਂਬਰਾਂ ਦਾ ਜ਼ਿਆਦਾ ਵਾਹ ਪੇਂਦਾ ਹੈ, ਤੁਹਾਡੇ ਵੱਲੋਂ ਕੀਤਾ ਜਾਂਦਾ ਸਾਰਾ ਵਰਤਾਓ ਬੱਚੇ ਨੂੰ ਅਸਿੱਧੇ … More »

ਲੇਖ | Leave a comment
 

ਵਿਸ਼ਵ ‘ਚ ਭੂਤਾਂ/ਰੂਹਾਂ ‘ਤੇ ਅਧਾਰਿਤ ਤਿਉਹਾਰ ਅੰਧ ਵਿਸ਼ਵਾਸ਼ ਫੈਲਾਉਂਦੇ ਹਨ

ਵਿਸ਼ਵ ਵਿਚ ਲਗਭਗ ਹਰ ਮੁਲਕ ਵਿਚ ਭੂਤਾਂ/ਰੂਹਾਂ ਉ¤ਤੇ ਅਧਾਰਿਤ ਤਿਉਹਾਰ ਮਨਾਏ ਜਾਂਦੇ ਹਨ। ਯੂਰਪ, ਅਮਰੀਕਾ, ਇੰਗਲੈਂਡ ਅਤੇ ਕਨੇਡਾ ਵਿਚ ਹੈਲੋਵੀਲ, ਚੀਨ, ਜਪਾਨ, ਸਿੰਘਾਪੁਰ, ਹਾਂਗਕਾਂਗ ਆਦਿ ਵਿਚ ਬੋਧੀ ਤਿਉਹਾਰ ਹੰਗਰੀ ਗੋਸਟ ਵੱਡੀ ਪੱਧਰ ਉ¤ਤੇ ਮਨਾਏ ਜਾਂਦੇ ਹਨ। ਇੱਥੋਂ ਤਕ ਕਿ ਕੁਝ … More »

ਲੇਖ | Leave a comment
 

‘ਕੋਲੈਸਟਰੋਲ ਦਾ ਦਿਲ ਦੇ ਰੋਗਾਂ ਨਾਲ ਕੋਈ ਸਬੰਧ ਨਹੀਂ ਹੈ’’

ਯੂ.ਐਸ.ਏ ਦੇਸ਼ ਇਕ ਵਰਲਡ ਲੀਡਰ ਹੈ। ਸਿਹਤ ਖੇਤਰ ਵਿਚ ਵੀ ਇਹ ਦੇਸ਼ ਹੋਰਨਾਂ ਲਈ ਮਾਰਗ ਦਰਸ਼ਕ ਹੈ। ਸਾਇੰਸ ਅਤੇ ਮੈਡੀਕਲ ਖੇਤਰ ਵਿਚ ਕੁਝ ਹੀ ਸਥਾਈ ਨਹੀਂ ਹੁੰਦਾ। ਸਮਾਂ ਪੈਣ ਨਾਲ ਅਤੇ ਨਵੀਆਂ-ਨਵੀਆਂ ਖੋਜਾਂ ਅਨੁਸਾਰ ਬਦਲਦਾ ਰਹਿੰਦਾ ਹੈ। 1980 ਵਿਚ ਯੂ.ਐਸ.ਏ … More »

ਲੇਖ | Leave a comment