ਪੋਸ਼ਟਿਕ, ਸਸਤੀ, ਸਵਾਦ ਅਤੇ ਬਹੁਤ ਪ੍ਰਚੱਲਤ ਚਿੱਟੇ ਛੋਲਿਆਂ ਦੀ ਚਟਨੀ

-ਹਮਸ ਜਿਸ ਦੇ ਨਾਮ ਉੱਤੇ ਕਈ ਦੇਸ਼ ਤਿਉਹਾਰ ਮਨਾਉਂਦੇ ਹਨ। ਹਮਸ ਇਕ ਗਾੜੀ ਕਰੀਮ ਵਰਗੀ ਚਟਨੀ ਹੁੰਦੀ ਹੈ। ਇਸ ਚਟਨੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਕ ਅਨੁਮਾਨ ਅਨੁਸਾਰ ਇਹ ਸਤਵੀਂ/ਅਠਵੀਂ ਸਦੀ ਤੋਂ ਮਿਸ਼ਰ ਵਿਚ ਖਾਧੀ ਜਾ ਰਹੀ ਹੈ। ਇਸਰਾਈਲ ਦਾ … More »

ਲੇਖ | 1 Comment
 

ਸ਼ੂਗਰ ਰੋਗ ਲਈ ਜ਼ਿੰਮੇਵਾਰ-ਪੰਜ ਬੰਬਾਂ ਤੋਂ ਸਾਵਧਾਨ ਰਹੋ

ਸ਼ੂਗਰ ਰੋਗ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਭਾਰਤ ਵਿਚ 1980 ਵਿਚ ਲਗਭਗ 3 ਕਰੋੜ ਸ਼ੂਗਰ ਰੋਗੀ ਹਨ ਜੋ 2012 ਵਿਚ ਵਧ ਕੇ 6 ਕਰੋੜ ਦੇ ਲਗਭਗ ਹੋ ਗਈ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਵਧ ਰਹੇ ਹਨ। ਸ਼ੂਗਰ … More »

ਲੇਖ | Leave a comment
 

ਪਟਿਆਲਾ ਪੈੱਗ ਦਾ ਪਿਛੋਕੜ

ਸੰਗੀਤ ਪੰਜਾਬੀਆਂ ਦੀ ਰੂਹ ਹੈ ਹਰ ਸਾਲ ਸੰਗੀਤ ਕਲਾਕਾਰ ਨਵੇਂ-ਨਵੇਂ ਗਾਣੇ ਗਾਉਂਦੇ ਹਨ, ਪ੍ਰੰਤੂ ਤਰਾਸਦੀ ਇਹ ਹੈ ਕਿ ਕੁੱਝ ਕਲਾਕਾਰ, ਹਿੰਸਾ ਬਦਲਾ ਸ਼ਰਾਬ, ਦਾਜ ਆਦਿ ਜਿਹੇ ਵਿਸ਼ਿਆਂ ਉਪਰ ਗੀਤ ਗਾ ਰਹੇ ਹਨ, ਜਿਸ ਨਾਲ ਨੌਜਵਾਨ ਵਰਗ ਦਾ ਮਨ ਪ੍ਰਦੂਸ਼ਿਤ ਹੋ … More »

ਲੇਖ | 1 Comment
 

ਭੋਜਨ ਲਈ ਅਖ਼ਬਾਰ ਦੀ ਵਰਤੋਂ ਹਾਨੀਕਾਰਕ

ਵਿਸ਼ਵ ਵਿਚ ਲੱਖਾਂ ਦੀ ਗਿਣਤੀ ਵਿਚ ਅਖ਼ਬਾਰ, ਮੈਗਜ਼ੀਨ ਛਪਦੇ ਹਨ। ਆਮ ਤੌਰ ’ਤੇ ਪੜ੍ਹਨ ਤੋਂ ਬਾਅਦ ਇਨ੍ਹਾਂ ਦੀ ਕੋਈ ਲੋੜ ਨਹੀਂ ਰਹਿੰਦੀ। ਇਸ ਲਈ ਇਨ੍ਹਾਂ ਦੀ ਥਾਂ ਭੋਜਨ ਢੱਕਣ ਲਈ, ਭੋਜਨ ਨੂੰ ਕੈਰੀ ਕਰਨ ਲਈ, ਲਿਫਾਫ਼ੇ ਬਣਾ ਕੇ ਵਰਤਣੇ ਅਤੇ … More »

ਲੇਖ | Leave a comment
 

ਜੇ ਸ਼ਰਾਬ ਪੀਣੀ ਹੀ ਹੈ ਤਾਂ ਜ਼ਾਬਤੇ ਵਿਚ ਰਹਿ ਕੇ ਪੀਵੋ

ਸ਼ਰਾਬ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇੱਕ ਅਨੁਮਾਨ ਅਨੁਸਾਰ ਸ਼ਰਾਬ ਕਿਸੇ ਨਾ ਕਿਸੇ ਰੂਪ ਵਿਚ ਲਗਭਗ 10,000 ਸਾਲ ਪਹਿਲਾਂ ਪੀਣੀ ਸ਼ੁਰੂ ਹੋ ਗਈ ਸੀ। ਲਗਭਗ 6000 ਸਾਲ ਪਹਿਲਾਂ ਸ਼ਰਾਬ ਸਮਾਜਿਕ ਸਮਾਗਮਾਂ ਦਾ ਹਿੱਸਾ ਬਣ ਗਈ ਸੀ। ਸ਼ਰਾਬ ਬਾਰੇ ਵਿਸ਼ਵ ਦੇ … More »

ਲੇਖ | Leave a comment
 

ਦੇਸ਼ ਜਿਸ ਵਿੱਚ ਗੋਗੜ ਵਧਾਉਣਾ ਗ਼ੈਰਕਾਨੂੰਨੀ ਹੈ

ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ, ਜਿਥੇ ਮੁਲਕਾਂ ਦੇ ਬਜਟ ਦਾ ਵੱਡਾ ਹਿੱਸਾ ਮੋਟਾਪੇ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਉੱਤੇ ਖਰਚ ਹੁੰਦਾ ਹੈ। ਉਸ ਦੇ ਨਾਲ-ਨਾਲ ਮੁਲਕ ਵਾਸੀਆਂ ਦੀ ਕਾਰਜਸ਼ੀਲਤਾ ਉਤੇ ਖੋਰਾ ਲਗਦਾ ਹੈ। ਇਕ ਅੰਦਾਜ਼ੇ … More »

ਲੇਖ | Leave a comment
 

ਅਰੋਮਾਥੈਰੇਪੀ ਇਕ ਉੱਤਮ ਇਲਾਜ ਪ੍ਰਣਾਲੀ ਹੈ

ਜਦੋਂ ਤੋਂ ਵੀ ਮਨੁੱਖ ਜਾਤੀ ਹੋਂਦ ਵਿਚ ਆਈ ਹੈ, ਤਦ ਤੋਂ ਹੀ ਲੋਕ ਕਿਸੇ ਨਾ ਕਿਸੇ ਰੂਪ ਵਿਚ ਬਿਮਾਰ ਹੁੰਦੇ ਰਹਿੰਦੇ ਹਨ। ਰੋਗਾਂ ਦਾ ਮੁਕਾਬਲਾ ਕਰਨ ਲਈ ਕਈ ਇਲਾਜ ਪ੍ਰਣਾਲੀਆਂ ਹੋਂਦ ਵਿਚ ਆਈਆਂ। ਇਕ ਅਨੁਮਾਨ ਅਨੁਸਾਰ ਵੱਖ-ਵੱਖ ਕਬੀਲਿਆਂ, ਸੱਭਿਅਤਾ, ਪਿੰਡਾਂ … More »

ਲੇਖ | Leave a comment
 

ਵਿਸ਼ਵ ਵਿਚ ਹਰ ਸਾਲ 28 ਲੱਖ ਮੌਤਾਂ ਮੋਟਾਪੇ ਕਾਰਨ ਹੁੰਦੀਆਂ ਹਨ

ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਮੋਟਾਪੇ ਕਾਰਨ ਸਿਹਤ ਸਹੂਲਤਾਂ ’ਤੇ ਖਰਚਾ ਅਤੇ ਕੰਮ ਕਾਜ ਵਿਚ ਘਾਟਾ ਲਗਭਗ ਨਸ਼ਿਆਂ, ਅੱਤਵਾਦ, ਤੰਬਾਕੂਨੋਸੀ ਆਦਿ ਜਿੰਨਾ ਹੀ ਹੋ ਰਿਹਾ ਹੈ। ਵਿਸ਼ਵ ਵਿਚ ਲਗਭਗ 30 ਪ੍ਰਤੀਸ਼ਤ ਲੋਕਾਂ ਦਾ ਭਾਰ ਵੱਧ … More »

ਲੇਖ | Leave a comment
 

ਅਮੀਰ ਅਤੇ ਗਰੀਬ ਹੋਣ ਦੇ ਕਾਰਨਾਂ ਬਾਰੇ ਆਧੁਨਿਕ ਖੋਜ

ਵਿਸ਼ਵ ਵਿਚ ਪੁਰਾਤਨ ਸਮਿਆਂ ਤੋਂ ਹੀ ਦੌਲਤ ਦੀ ਕਾਣੀ ਵੰਡ ਰਹੀ ਹੈ। ਅਮੀਰਾਂ ਦੀ ਸੰਖਿਆ ਗਰੀਬਾਂ ਦੀ ਸੰਖਿਆਂ ਤੋਂ ਕਾਫੀ ਘੱਟ ਹੈ। ਵਿਸ਼ਵ ਵਿਚ ਇਕ ਪ੍ਰਤੀਸ਼ਤ ਲੋਕ 48 ਪ੍ਰਤੀਸ਼ਤ ਦੌਲਤ ਦੇ ਮਾਲਕ ਹਨ। ਕੇਵਲ 85 ਪਰਿਵਾਰਾਂ ਦੀ ਦੌਲਤ ਵਿਸ਼ਵ ਦੇ … More »

ਲੇਖ | Leave a comment
 

ਨਮਕ ਜ਼ਿਆਦਾ ਠੰਡ ਵਿਚ ਬਰਫ਼ ਨਹੀਂ ਪਿਘਲਾਉਂਦਾ

ਵਿਸ਼ਵ ਦੇ ਕਈ ਦੇਸ਼ਾਂ ਦੇ ਖੇਤਰਾਂ  ਵਿਚ ਅੱਤ ਦੀ ਬਰਫ਼ਾਨੀ ਹੁੰਦੀ ਹੈ। ਸ਼ਹਿਰ ਦੇ ਸ਼ਹਿਰ ਬਰਫ਼ ਨਾਲ ਢਕੇ ਜਾਂਦੇ ਹਨ।  ਸੜਕਾਂ ਉਤੇ ਵਾਹਨ ਨਹੀਂ ਚਲ ਸਕਦੇ ਅਤੇ ਲੋਕ  ਘਰੋਂ ਬਾਹਰ ਨਹੀਂ ਨਿਕਲ ਸਕਦੇ। ਇਹ ਯਕੀਨ ਕਰਨਾ ਔਖਾ ਹੈ, ਬੈਰਿਨ (ਬੇਕਿਨ) … More »

ਲੇਖ | Leave a comment