Screenshot - 02082016 - 09:11:27 PM.resized

ਨਵਾਂ ਸ਼ਹਿਰ ਦੀ ਮੁਟਿਆਰ ਰੀਆ ਸਿੰਘ

ਦੁਆਬੇ ਦੇ ਇਕ ਬੜੇ ਪ੍ਰਸਿਧ ਨਗਰ ਨਵਾਂ ਸ਼ਹਿਰ ਨੇ ਇਕ ਨਵੀਂ ਨਕੋਰ ਲੜਕੀ ਰਾਜਵੰਤ ਕੌਰ ਨੂੰ ਕ੍ਰਿਸ਼ਨਾ ਰਾਣੀ ਤੇ ਸ: ਹਰਜੀਤ ਸਿਘ ਦੇ ਘਰ ਦਾ 25 ਮਈ ਵਾਲੇ ਦਿਨ ਇਕ ਚਹੁ-ਮੁਖੀਆ ਚਰਾਗ਼ ਬਣਾਇਆ, ਜੋ ਹੁਣ ਭਰ ਜੁਆਨੀ ਦੀ ਦਹਿਲੀਜ਼ ਉਤੇ … More »

ਲੇਖ | Leave a comment
 

ਡਾ. ਜਸਵੰਤ ਸਿੰਘ ਨੇਕੀ ਸਦੀਵੀ ਵਿਛੋੜਾ ਦੇ ਗਏ!!

ਗੁਰਮੁਖ ਜਨਮੁ ਸਵਾਰਿ ਦਰਗਹ ਚਲਿਆ ॥ ਸਚੀ ਦਰਗਹ ਜਾਇ ਸਚਾ ਪਿੜ ਮਲਿਆ ॥ ………….. ਤੇ ਉਹ ਗੁਰਮੁਖ ਆਪਣਾ ਜਨਮੁ ਸਵਾਰਿ ਕੇ ਸੱਚ ਮੁਚ ਉਚੀ ਦਰਗਹ ਚਲਾ ਗਿਆ ਹੈ ਤੇ ਸਾਨੂੰ ਸਦਾ ਲਈ ਛੱਡ ਕੇ ਟੁਰ ਗਿਆ ਹੈ । ਉਸਨੇ ਸਚੀ … More »

ਲੇਖ | Leave a comment
Screenshot - 07302015 - 12:16:57 AM.resized

ਗਿਆਨੀ ਮਹਿੰਦਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਸੁਸ਼ੋਭਿਤ

ਮੈਂ ਅੱਜ ਦੂਜੀ ਵਾਰ ਆਪਣੇ ਬਜ਼ੁਰਗ ਤੇ ਸਤਿਕਾਰ ਯੋਗ ਸਹੁਰਾ ਸਾਹਿਬ ਗਿਆਨੀ ਮਹਿੰਦਰ ਸਿੰਘ ਹੁਰਾਂ ਬਾਰੇ ਕੁਝ ਲਿਖਣ ਦਾ ਹੌਂਸਲਾ ਕਰਨ ਲਗਾ ਹਾਂ, ਕਿਉਂਕਿ ਮੇਰੀ ਉਨ੍ਹਾਂ ਦੀ ਹਸਤੀ ਸਾਹਮਣੇ ਗਲ ਵਡੀ ਤੇ ਜ਼ੁਬਾਨ ਛੋਟੀ ਹੈੇ । ਪਹਿਲੀ ਵਾਰ ਉਦੋਂ ਥੋੜਾ … More »

ਲੇਖ | Leave a comment
 

ਮੋਦੀ ਦੀ ਅੰਮ੍ਰਿਤਸਰ ਫੇਰੀ

ਨਾਤ੍ਹੀ ਧੋਤੀ ਰਹਿ ਗਈ ਤੇ ਮੂੰਹ ’ਤੇ ਮੱਖੀ ਬਹਿ ਗਈ ਇਹ ਮੁਹਾਵਰਾ ਭਾਰਤ ਦੇ ਮੌਜੂਦਾ ਪ੍ਰਧਾਨ ਮੰਤ੍ਰੀ ਨਰਿੰਦਰ ਦਾਸ ਮੋਦੀ ਦੇ 26 ਮਈ, 2014 ਨੂੰ ਭਾਰਤ ਦੇ 15ਵੇਂ ਪ੍ਰਧਾਨ ਮੰਤ੍ਰੀ ਬਨਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਵਿਚ ਉਸਦੀ ਪਹਿਲੀ ਫੇਰੀ ਉਤੇ … More »

ਲੇਖ | Leave a comment
 

ਕੀ ਚੀਨ ਵਿਚ ਛੱਪੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਵਿਤ੍ਰ ਗੁਰੂ ਗ੍ਰੰਥ ਸਾਹਿਬ ਨਹੀਂ?

ਸਿੱਖ ਕੌਮ ਲਈ ਇਹ ਇਕ ਬੜੇ ਵਡੇ ਫ਼ਖ਼ਰ ਵਾਲੀ ਗਲ ਹੈ ਕਿ ਇਹ ਆਪਣੀ ਪੰਜ ਸੌ ਸਾਲਾ ਉਮਰ ਵਿਚ ਹੀ ਸੰਸਾਰ ਦਾ ਪੰਜਵਾਂ ਵੱਡਾ ਧਰਮ ਬਣ ਗਈ ਹੈ । ਸਿੱਖ ਧਰਮ ਤੋਂ ਪਹਿਲਾਂ ਜਨਮੇ ਕਈ ਧਰਮ ਹੋਰ ਧਰਮਾਂ ਵਿਚ ਇੰਞ … More »

ਲੇਖ | Leave a comment
 

ਝਾੜੂ ਨੇ ਸੱਭ ਕੁਝ ਝਾੜ ਪੂੰਝ ਦਿੱਤਾ

ਅੱਜ ਕਲ ਦੀ ਗੱਲ ਲਗਦੀ ਹੈ ਜਦ ਸੁਨਾਮੀ ਦਾ ਕਹਿਰ ਵਰਤਿਆ ਸੀ, ਤਾਂ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ, ਇਹ ਕਹਿਰ ਸੱਭ ਕੁਝ ਹੂੰਝ ਕੇ ਆਪਣੇ ਨਾਲ ਲੈ ਜਾਵੇਗਾ । ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ॥ ਕੇਲ … More »

ਲੇਖ | Leave a comment
 

ਬਾਦਲ ਦੀ ਕੋਠੀ ਬਾਹਰ ਗੁਰਪ੍ਰੀਤ ਕੌਰ ਵਲੋਂ ਕੀਤੀ ਗਈ ਆਤਮਦਾਹ ਦੀ ਕੋਸ਼ਿਸ਼

ਹਿਰਦੇ ਨੂੰ ਵਲੂੰਧਰ ਦੇਣ ਵਾਲੀ ਇਹ ਖ਼ਬਰ ਨਿਹਾਇਤ ਹੀ ਸ਼ਰਮਨਾਕ ਹੈ ਕਿ ਕੁਝ ਦਿਨ ਹੋਏ ਪੰਜਾਬ ਦੀ ਇਕ ਹੋਰ ਨਿਰਦੋਸ਼ ਧੀ ਗੁਰਪ੍ਰੀਤ ਕੌਰ ਉਮਰ ਲਗਭਗ 38 ਸਾਲ ਨੂੰ ਬੇਰੁਜ਼ਗਾਰੀ ਤੋਂ ਬੇਵਸ ਹੋ ਕੇ ਤੇ ਲਗਾਤਾਰ ਦੋ ਹਫ਼ਤੇ ਤੋਂ ਪ੍ਰਕਾਸ਼ ਸਿੰਘ … More »

ਲੇਖ | Leave a comment
Screenshot - 12062014 - 04:16:16 PM.resized

ਕਰਨਾਟਕਾ ਨਿਵਾਸੀ ਪੰਜਾਬੀ ਬੋਲੀ ਦਾ ਆਸ਼ਕ

ਆਓ ਗੱਲ ਕਰੀਏ ਪ੍ਰੋਫੈਸਰ ਪੰਡਤ ਰਾਓ ਧਾਰੇਨਵਰ ਦੀ ਹਰ ਇਕ ਮਾਂ ਬਾਪ ਬੜੇ ਚਾਵਾਂ ਮਲ੍ਹਾਰਾਂ ਨਾਲ ਆਪੋ ਆਪਣੇ ਇਸ਼ਟ ਅਗੇ ਅਰਦਾਸਾਂ, ਦੁਆਵਾਂ, ਪ੍ਰਾਥਨਾਵਾਂ, ਜਾਂ ਇਲਤਜਾਵਾਂ ਕਰਕੇ ਚੰਗੇ ਬੱਚੇ ਹਾਸਿਲ ਕਰਨ ਲਈ ਜੋਦੜੀਆਂ ਕਰਦਾ ਹੈ ਤੇ ਉਨ੍ਹਾਂ ਲਈ ਹਰ ਕੁਰਬਾਨੀ ਕਰਨ … More »

ਲੇਖ | Leave a comment
Ganga-Singh-Dhillon.resized

ਪੰਥ ਦੀ ਬਜ਼ੁਰਗ ਤੇ ਅਜ਼ੀਮ ਸ਼ਖਸੀਅਤ ਡਾਕਟਰ ਗੰਗਾ ਸਿੰਘ ਢਿਲੋਂ ਆਪਣੇ ਪੀਆ ਦੇ ਦੇਸ ਟੁਰ ਗਏ!

ਮੈਂ ਦੁਖਿਤ ਹਿਰਦੇ ਨਾਲ ਸਿੱਖ ਜਗਤ ਨਾਲ ਇਹ ਦੁਖਦਾਈ ਖ਼ਬਰ ਸਾਂਝੀ ਕਰ ਰਿਹਾ ਹਾਂ ਕਿ ਸਾਡੇ ਇਕ ਬਜ਼ੁਰਗ ਤੇ ਅਜ਼ੀਮ ਨੇਤਾ ਡਾਕਟਰ ਗੰਗਾ ਸਿੰਘ ਢਿਲੋਂ ਆਪਣੀ ਜ਼ਿੰਦਗੀ ਦੇ 86 ਸਾਲਾਂ ਦਾ ਸਫ਼ਰ ਪੂਰਾ ਕਰਕੇ 24 ਸਤੰਬਰ ਨੂੰ ਆਪਣੇ ਗ੍ਰਹਿ ਅਲੈਗ਼ਜ਼ੈਡਰੀਆ … More »

ਲੇਖ | Leave a comment
 

ਬਾਬਾ ਜੀ! ਤੁਸੀਂ ਹੀ “ਕੌਮ ਦੇ ਹੀਰੇ” ਹੋ!!

ਬਾਬਾ ਪ੍ਰਕਾਸ਼ ਸਿੰਘ ਜੀ! ਤੁਸੀਂ “ਕੌਮ ਦੇ ਹੀਰੇ” ਹੋ, ਸੱਚ ਮੁੱਚ ਦੇ ਤੇ ਅਸਲੀ ਹੀਰੇ, ਜਿਸਦੇ ਹੁੰਦਿਆਂ ਨਹੀਂ ਲੋੜ ਸਾਨੂੰ ਬਾਲੀਵੁੱਡ ਵਿਚ ਬਣੀ ਮੂਵੀ “ਕੌਮ ਦੇ ਹੀਰੇ” ਦੀ । ਨਹੀਂ ਰੀਸਾਂ ਕਰਨੀਆਂ ਤੁਹਾਡੀਆਂ ਕਿਸੇ ਨੇ ਅਤੇ ਨਾ ਹੀ ਕੋਈ ਕਰਨ … More »

ਲੇਖ | Leave a comment