Author Archives: ਪ੍ਰੋ. ਕਵਲਦੀਪ ਸਿੰਘ ਕੰਵਲ
ਅਮਲਾਂ ਬਾਝੋਂ
ਪੱਥਰ ਨੇ ਅੰਤ ਪੱਥਰ ਰਹਿਣਾ, ਭਾਂਵੇਂ ਨਿੱਤ ਦੁੱਧ ਸ਼ਹਿਦ ਨਵ੍ਹਾੲੀੲੇ । ਅੱਗ ਪੂਜੇ ਅੱਗ ਸਾੜ੍ਹਨ ਨਾ ਛੱਡੇ, ਘਰ ਸੰਪਤ ਸਭ ਹੋਮ ਕਰਾੲੀੲੇ । ਮੂੰਡ ਤਿਅਾਗ ਬੁੱਧ ਮਿਲਦੀ ਨਾਂਹੀ, ਖੱਪ ਜਾ ਧਿਅਾਨ ਸਮਾਧੀਅਾਂ ਲਾੲੀੲੇ । ਕੱਪੜ ਲਾਹ ਕੇ ਫੋਲ ਫ਼ਦੀਹਤ, ਵਿੱਚ … More
ਤੇਰੀ ਪਹੁੰਚ
ਤੇਰੇ ਇੰਦਰੇ ਜੋ ਜਾਣਨ ਬੱਸ ਓਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More
ਸਵਾਲ ਨਾ ਪੁੱਛੋ
ਸਵਾਲ ਨਾ ਪੁੱਛੋ, ਸਵਾਲ ਜ਼ਿੰਦਗੀ ਦੀ ਨਿਸ਼ਾਨੀ ਨੇ, ਜ਼ਿਹਨੀਅਤ ਤੇ ਜ਼ਮੀਰ ਦੇ ਹਰਕਤ ਵਿੱਚ ਹੋਣ ਦੇ ਗਵਾਹ; ਤੇ ਸ਼ਾਸ਼ਕ ਲੲੀ ਹੈ ਦੁਸ਼ਮਣ ਹਰ ਹਰਕਤ ਤੇ ਜ਼ਿੰਦਗੀ ੳੁਸਦੀ ਗੱਦੀ ਦੇ ਵਜੂਦ ਦੀ, ਅਤੇ ਚੁੱਭਵਾਂ ਰੋੜਾ ਰਾਹ ਦਾ ੳੁਸਦੀ ਹਕੂਮਤ ਦੀ ਕਾੲਿਮੀ … More
ਤੇਰੀ ਪਹੁੰਚ
ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More
ਤੇਰੀ ਪਹੁੰਚ
ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More
ਪਰਾਇਆ ਬੈਸਣਾ
ਅਾ ਜਾ ਪੰਜਾਬ, ਚੱਲ ਅੈਂਤਕੀਂ ਫੇਰ ਤੈਨੂੰ ਵੇਚ ੲੀ ਅਾੲੀੲੇ ਦਿੱਲੀ ਅਾਲੇ ਸ਼ਾਹ ਕੋਲ, ਜਿਹੜਾ ਕਹਿੰਦੇ ਕ੍ਰਾਂਤੀ ਅਾਲਾ ਤਾਂ ਲੋਹੜਾ ੲੀ ਲਿਅਾ ਦਿੳੂ; ਕਿੳੁਂਕਿ ਸੁਣਿਅੈ ਕਿ ਤੇਰੇ ਦੂ ਕਰੋੜ ਸਿਰਾਂ ਕੋਲ ਤੈਨੂੰ ਸਾਂਭਣ ਵਾਸਤੇ ਅਾਪਣੇ ਵਿੱਚੋਂ ਕੋੲੀ ਸੌ ਸਵਾ ਕੁ … More
ਭੱਠ ਪਵੇ ਜਾ ਧਰਮ ਦਿਖਾਵੇ ਦਾ
ਅੱਧੀ ਰਾਤ ਸਪੀਕਰ ਧੂੜ੍ਹਾਂ ਪੁੱਟਦੇ, ਵਿੱਚ ਬਾਂਗਾਂ ਕੁੱਕੜ ਵੀ ਪਿੱਛੇ ਸੁੱਟਦੇ, ਢੋਲਕੀ ਚਿਮਟੇ ਖੜਤਾਲਾਂ ਕੁੱਟਦੇ, ਕੂਕਾਂ ਮਾਰ ਡਰਾ ਪਏ ਰੱਬ ਲੁੱਟਦੇ, ਇਹ ਕੰਵਲ ਹੈ ਲੋਕ ਸੁਣਾਵੇ ਦਾ, ਭੱਠ ਪਵੇ ਜਾ ਧਰਮ ਦਿਖਾਵੇ ਦਾ । ਦੁੱਧ ਡੋਬ ਨਵ੍ਹਾ ਪਏ ਪਾਪ ਕੱਟਦੇ, … More