Author Archives: ਪ੍ਰੋ. ਕਵਲਦੀਪ ਸਿੰਘ ਕੰਵਲ
ਇਧਰਲੀਆਂ ਉਧਰਲੀਆਂ
ਹਨੇਰਾ ਆਖਦਾ ਚਾਨਣ ਤੋਂ ਮੈਂ ਡਰਾਂ ਨਾਹੀਂ ਇਹ ਗੱਲਾਂ ਹੁਣ ਹੋ ਗਈਆਂ ਪੁਰਾਣੀਆਂ ਜੀ ਚਿੱਟੇ ਕੱਪੜੇ ਪਾ ਕੇ ਪਾਉਣਾ ਨਕਾਬ ਚਿੱਟਾ ਲਾਟਾਂ ਗਿਆਨ ਦੀਆਂ ਖੂਬ ਜਗਾਉਣੀਆਂ ਜੀ ਲਾ ਕੇ ਨਾਰ੍ਹੇ ਖਿੱਚਵੇਂ ਚਾਨਣ ਜੇਬ੍ਹ ਰੱਖਣਾ ਤਰਕੀਬਾਂ ਸਾਰੀਆਂ ਅਸਾਂ ਇਹ ਜਾਣੀਆਂ ਜੀ … More
ਜਾਗਰੂਕ ਤਬਕ਼ਾ
ਜਾਗਰੂਕ ਉਹ ਨਾਮਧਰੀਕ ਤਬਕ਼ਾ ਹੁੰਦਾ ਹੈ ਜਿਸ ਕੋਲ ਅਸਲ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਲਝਾਉਣ ਜੋਗੀ ਨਾ ਤਾਂ ਕੋਈ ਸੋਚ ਹੁੰਦੀ ਹੈ ਅਤੇ ਨਾ ਹੀ ਹਿੰਮਤ ਜਾਂ ਸਮਰੱਥਾ, ਪਰ ਆਪਣੀ ਹੋਂਦ ਨੂੰ ਬਣਾਈ ਰੱਖਣ, ਹਉਮੈ ਨੂੰ ਪੱਠੇ ਪਵਾਉਣ ਅਤੇ ਆਪਣਾ … More