ਏਨਾ ਧੱਕਾ!

ਚੋਣਾਂ ਮੌਕੇ ਏਨਾ ਧੱਕਾ ਕਦੇ ਨੀ ਹੋਇਆ। ਸਾਡੇ ਵੇਲੇ ਚੋਣਾਂ ਮੌਕੇ ਚਲਦੀਆਂ ਸੀ ਡਾਂਗਾਂ ਇੱਟਾਂ-ਰੋੜ੍ਹੇ ਹੱਦ ਤਲਵਾਰਾਂ ਪਰ ਇਸ ਵਾਰੀ… ਗੋਲੀਆਂ ਚੱਲੀਆਂ ਲਹੂ ਡੁਲਿਆ ਕਤਲ ਨੇ ਹੋਏ ਏਨਾ ਧੱਕਾ! ਏਨਾ ਧੱਕਾ ਕਦੇ ਨੀ ਹੋਇਆ। ਸਾਡੇ ਵੇਲੇ ਨਾਗਣੀ-ਭੁੱਕੀ ਚੱਲਦੀ ਦੇਸੀ ਹੱਦ … More »

ਕਵਿਤਾਵਾਂ | Leave a comment
 

ਅੰਗਰੇਜ਼ੀ ਰੋਣਾ

ਸਾਡੇੇ ਗੁਆਂਢੀ ਕੋਈ ਵੀਹ ਸਾਲ ਪਹਿਲੋਂ ਆਪਣੇ ਪਿੰਡੋਂ ਆ, ਸ਼ਹਿਰ, ਸਾਡੇ ਨਾਲ ਦੇ ਪਲਾਟ ਵਿੱਚ ਕੋਠੀ ਉਸਾਰ ਕੇ ਰਹਿਣ ਲੱਗੇ। ਦੋ ਬੱਚੇ ਸਨ ਉਹਨਾਂ ਦੇ। ਇੱਕ ਮੁੰਡਾ ਤੇ ਉਸ ਤੋਂ ਛੋਟੀ ਕੁੜੀ। ਦੋਵਾਂ ਦਾ ਫ਼ਰਕ ਕੋਈ ਦੋ ਕੁ ਸਾਲ ਦਾ … More »

ਕਹਾਣੀਆਂ | Leave a comment
 

ਹਾਕਮ ਦੀ ਗਾਰੰਟੀ

ਹਾਕਮ ਦੀ ਗਾਰੰਟੀ ਅੱਸੀ ਕਰੋੜ ਨੂੰ ਮੁਫ਼ਤ ਰਾਸ਼ਨ ਗ਼ਰੀਬਾਂ ਦੇ ਦਰ ‘ਤੇ! ਪਰ ਰੁਜ਼ਗਾਰ ਦੀ ਗਾਰੰਟੀ … ? ਹਾਕਮ ਦੀ ਗਾਰੰਟੀ ਬੁਲੇਟ ਟ੍ਰੇਨ ਦੀ ਆਮਦ! ਪਰ ਸਸਤੇ ਸਫ਼ਰ ਦੀ ਗਾਰੰਟੀ … ? ਹਾਕਮ ਦੀ ਗਾਰੰਟੀ ਮੁਫ਼ਤ ਸਿਹਤ ਸੇਵਾਵਾਂ! ਪਰ ਦਵਾਈਆਂ … More »

ਕਵਿਤਾਵਾਂ | Leave a comment
 

ਸੀਨੀਅਰ ਲੀਡਰ

ਸੀਨੀਅਰ ਲੀਡਰ ਹਾਂ ਅਸੀਂ ਸੀਨੀਅਰ ਲੀਡਰ! ਇਸ ਪਾਰਟੀ ਵਿਚ ਅਸੀਂ ਵਰਕਰ ਸਾਂ ਪਹਿਲੋਂ ਫੇਰ ਬਲਾਕ ਪ੍ਰਧਾਨ ਜਿ਼ਲ੍ਹਾ ਪ੍ਰਧਾਨ ਤੋਂ ਸੂਬਾ ਪ੍ਰਧਾਨ ਹੁੰਦਿਆਂ ਐੱਮ.ਐੱਲ.ਏ. ਵੀ ਰਹੇ ਫੇਰ ਮੰਤਰੀ ਪਦ ਮਾਣਿਆ ਦਮ ਘੁਟਣ ਲੱਗਾ ਫਿਰ ਇਸ ਪਾਰਟੀ ਵਿਚ ਸਾਡਾ ਅਚਵੀ ਜਿਹੀ ਲੱਗਣ … More »

ਕਵਿਤਾਵਾਂ | Leave a comment
 

ਬਾਜ਼ (ਯੁੱਧਾਂ ਦੇ ਸੰਦਰਭ ਵਿਚ)

ਬਾਜ਼ ਅੱਖ ਹੈ ਮੇਰੀ ਇਸ ਧਰਤੀ ਉੱਤੇ ਇਕ ਪੰਜੇ ਵਿਚ ਮੇਰੇ ਬਾਰੂਦ ਦੇ ਗੋਲੇ ਦੂਜੇ ਪੰਜੇ ਵਿੱਚ ਮੇਰੇ ਮਾਨਵੀ ਰਾਹਤਾਂ ਲੁਟਦਾ ਹਾਂ ਲੋਕਾਈ ਨੂੰ ਕਦੇ ਗੋਲੇ ਨਾਲ ਕਦੇ ਰਾਹਤ ਨਾਲ ਕਦ ਦਾਗਣੇ ਗੋਲੇ ਕਦ ਪਹੁੰਚਾਉਣੀ ਰਾਹਤ ਵਹਾਕੇ ਦਰਿਆ ਲਹੂ ਦਾ … More »

ਕਵਿਤਾਵਾਂ | Leave a comment
dhir(1).resized

ਸੰਤੋਖ ਸਿੰਘ ਧੀਰ ਦਾ ਸੁਫ਼ਨਈ ਭੋਗ

ਸੁਫ਼ਨਿਆਂ ਦੀ ਵੀ ਆਪਣੀ ਇਕ ਵਿਲੱਖਣ ਤੇ ਅਦਭੁਤ ਦੁਨੀਆਂ ਹੁੰਦੀ ਹੈ। ਇਹ ਬੇ—ਤੁਕੇ, ਸੋਚ ਤੇ ਕਲਪਨਾ ਤੋਂ ਪਰੇ, ਉੱਘੜ—ਦੁੱਘੜ, ਬੇ—ਤਰਤੀਬੇ, ਰੋਮਾਂਚ ਭਰਪੂਰ, ਖੋਫ਼—ਨਾਕ ਕੁਝ ਵੀ ਹੋ ਸਕਦੇ ਹਨ ਅਤੇ ਕੁਝ ਵੀ ਦ੍ਰਿਸ਼ਟੀਗੋਚਰ ਕਰ ਸਕਦੇ ਹਨ। ਕੁਝ ਸੁਫ਼ਨੇ ਸਾਨੂੰ ਯਾਦ ਰਹਿ … More »

ਲੇਖ | Leave a comment
 

ਚੁੱਪੀ ਬੋਲਦੀ ਹਾਕਮਾ ਤੇਰੀ

ਰਾਖਿਆਂ ਮੂਹਰੇ ਲੱਗਦੀਆਂ ਅੱਗਾਂ ਮੱਚਦੇ ਭਾਂਬੜ ਮੱਚਦੀਆਂ ਕੁਰਲਾਹਟਾਂ ਹੁੰਦੀ ਭਾਰਤ ਮਾਂ ਨਿਰਵਸਤਰ ਰੁਲਦੀਆਂ ਪੱਤਾਂ ਹੋਵਣ ਯਤੀਮ ਬੱਚੇ ਘਰੋਂ, ਬੇ—ਘਰ ਲੁੱਟਾਂ—ਖੋਹਾਂ ਭੈਅ ਦਾ ਆਲਮ ਪਰ ਹਾਕਮ… ਹਾਕਮ ਚੁੱਪ * ਕੰਨੀ ਪੈਂਦੀ ਚੁੱਪੀ ਤੇਰੀ ਧੁਰ ਅੰਦਰ ਤੱਕ ਚੀਕਦੀ ਜਾਵੇ ਸ਼ੋਰ ਮਚਾਵੇ ਚੁੱਪੀ … More »

ਕਵਿਤਾਵਾਂ | Leave a comment
 

ਮੈਂ ਐਸੀ—ਵੈਸੀ ਕੁੜੀ ਹਾਂ

ਹਾਂ… ਮੈਂ ਐਸੀ—ਵੈਸੀ ਕੁੜੀ ਹਾਂ ਜੋ ਸਿਰ ਢਕ ਕੇ ਨਹੀਂ ਸਿਰ ਉੱਚਾ ਕਰਕੇ ਤੁਰਦੀ ਹਾਂ ਅੱਖਾਂ ਮੀਚਕੇ ਗਲ ਨਹੀਂ ਮੰਨਦੀ ਵਿਚਾਰ—ਵਟਾਂਦਰਾ ਅਤੇ ਤਰਕ ਕਰਦੀ ਹਾਂ ਕਿਉਂ ਜੋ ਮੈਂ ਐਸੀ—ਵੈਸੀ ਕੁੜੀ ਹਾਂ ਮੈਂ ਭੇਡਾਂ ਵਾਂਗ ਸਿਰ ਸੁੱਟ ਨਹੀਂ ਤੁਰਦੀ ਆਪਣੇ ਦਿਸਹੱਦੇ … More »

ਕਵਿਤਾਵਾਂ | Leave a comment
 

ਸ਼ੁਕਰਾਨਾ

ਨਾ ਆਖ ਹਾਕਮਾਂ ਤੂੰ ਹਰਜਾਨਾ ਕਰ ਅੰਨਦਾਤੇ ਦਾ ਤੂੰ ਸ਼ੁਕਰਾਨਾ ਖ਼ੂਨ ਪਸੀਨੇ ਨਾਲ ਜੋ ਸਿੰਝੇ ਇਹ ਇਕ—ਇਕ ਦਾਣਾ ਫੇਰ ਫ਼ਸਲ ਨੂੰ ਵੇਖ ਨਿਸਰੀ ਮੜ੍ਹਕ—ਮੜ੍ਹਕ ਤੁਰੇ ਮਸਤਾਨਾ ਅੰਬਰ ਪਾਟੇ* ਗੜ੍ਹੇਮਾਰੀ ਹੋਵੇ** ਜਾਪੇ ਜਿਊਂ ਮਸਾਣਾ ਆਪ ਇਹ ਭੁੱਖਾ, ਕਰਜ਼ਾਈ ਪਰ ਪਾਲੇ ਇਨਸਾਨਾਂ … More »

ਕਵਿਤਾਵਾਂ | Leave a comment
 

ਕਿੰਨਾ ਮੁਸ਼ਕਲ ਹੈ

ਕਿੰਨਾ ਅਸਾਨ ਹੈ । ਮੇਰੇ ਲਈ ਹਿੰਦੂ ਹੋਣਾ ਸਿੱਖ ਹੋਣਾ ਪੰਥੀ ਇਸਾਈ ਜਾਂ ਮੁਸਲਮਾਨ ਹੋਣਾ ਜਨਮਿਆ ਜੋ ਮੈਂ ਕਿਸੇ ਹਿੰਦੂ ਸਿੱਖ ਪੰਥੀ ਇਸਾਈ ਜਾਂ ਮੁਸਲਮਾਨ ਦੇ ਘਰੀਂ ਕਿੰਨਾ ਅਸਾਨ ਹੈ । ਮੇਰੇ ਲਈ ਆਪਣੇ ਧਰਮ ਆਪਣੇ ਪੰਥ ਖ਼ਾਤਰ ਸੈ਼ਤਾਨ ਹੋਣਾ … More »

ਕਵਿਤਾਵਾਂ | Leave a comment