ਬੇ-ਅਦਬੀ

ਮੇਰੇ ਗੁਰਾਂ ਦੀ ਉੱਚੀ ਬਾਣੀ ਦੀ ਮੇਰੇ ਗੁਰਾਂ ਦੀ ਸੁੱਚੀ ਬਾਣੀ ਦੀ ਹੁੰਦੀ ਬੇ-ਅਦਬੀ ਉਦੋਂ ਵੀ ਵਿਚ ਤਾਬੇ ਜਦੋਂ ਲੱਥਦੀਆਂ ਗੁਰ ਸਾਜੀਆਂ ਦਸਤਾਰਾਂ ਲਹਿਰਦੀਆਂ ਨੇ ਤਲਵਾਰਾਂ ਹੁੰਦੀ ਬੇ-ਅਦਬੀ ਉਦੋਂ ਵੀ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਤੋਂ ਬੇਮੁਖ ਹੋ … More »

ਕਵਿਤਾਵਾਂ | Leave a comment
 

ਨੌਂ ਸਕਿੰਟ

ਬੜਾ ਹੀ ਲੰਮਾ ਪੈਂਡਾ ਕਰਨਾ ਪੈਂਦਾ ਹੈ ਤੈਅ ਹੋਣ ਦੇ ਲਈ ਸਤਿਕਾਰਤ ਹੋਣ ਦੇ ਲਈ ਸਨਮਾਨਿਤ ਲੰਮੀ ਘਾਲਣਾ ਵਿਚੋਂ ਮਿਲੀ ਇਹ ਉਮਰਾਂ ਦੀ ਕਮਾਈ। ਬੋਚ ਬੋਚ ਪੱਬ ਧਰਨਾ ਪੈਂਦੈ ਹੋ ਨਾ ਜਾਵੇ ਕਿਤੇ ਕੋਈ ੫ੁਨਾਮੀ ਫੱਟ ਸਾਰੇ ਜਰ ਹੋ ਜਾਵਣ … More »

ਕਵਿਤਾਵਾਂ | Leave a comment
 

ਕੀ ਰਾਜਸੀ ਅਨਿਸ਼ਚਿਤਤਾ ਵੱਲ ਵੱਧ ਰਿਹੈ ਪੰਜਾਬ ?

ਕਹਿੰਦੇ ਨੇ ਕਿ ਬਦਲਾਅ ਕੁਦਰਤ ਦਾ ਨਿਯਮ ਹੈ, ਪਰ ਭਾਰਤ ਦੇ ਰਾਜਨੀਤਕ ਮਾਹੌਲ ਉਪਰ ਨਜ਼ਰ ਮਾਰਿਆਂ, ਸੱਤਾ ਉਪਰ ਕਾਬਜ਼ ਸਰਕਾਰਾਂ/ਪਾਰਟੀਆਂ ਦਾ ਬਦਲਾਵ ਹਮੇਸ਼ਾ ਹੀ ਲੋੜੀਂਦਾ ਲਗਦਾ ਹੈ। ਹਾਲਾਂਕਿ ਕੇਂਦਰ ਵਿਚ ਲੰਮੇ ਅਰਸੇ ਤੋਂ ਕਾਬਜ਼ ਕਾਂਗਰਸ ਅਤੇ ਇਸ ਦੇ ਭਾਈਵਾਲੀਆਂ ਦੇ … More »

ਲੇਖ | Leave a comment
 

ਸ਼ੁਕਰ ਐ…।

ਹਾਈ ਕੋਰਟ ਵਿਚ ਜਦੋਂ ਕਿਸੇ ਵਕੀਲ ਦੀ ਮੌਤ ਹੁੰਦੀ ਤਾਂ ਸੋਗ ਵਜੋਂ ਵਕੀਲਾਂ ਦੀ ਬਾਰ ਐਸੋਸੀਏਸ਼ਨ ਵਲੋਂ ਅਦਾਲਤੀ ਕੰਮ—ਕਾਜ ਬੰਦ ਕਰ ਦਿਤਾ ਜਾਂਦਾ। ਜੱਜ ਵੀ ਇਸ ਸੋਗਮਈ ਘੜੀ ਵਕੀਲਾਂ ਦਾ ਸਹਿਯੋਗ ਕਰਦੇ ਅਤੇ ਕੇਸਾਂ ਵਿਚ ਤਾਰੀਕਾਂ ਪਾ ਦਿੰਦੇ। ਕਲਾਇੰਟ, ਤਾਰੀਕਾਂ … More »

ਕਹਾਣੀਆਂ | Leave a comment
 

ਅਸੀਂ ਕਿੱਲਾਂ ਬੋਲਦੀਆਂ!

ਕਿਸਾਨ ਵੀਰੋ ਤੇ ਭੈਣੋਂ ਅਸੀਂ ਦਿੱਲੀ ਦੇ ਬਾਰਡਰ ਤੋਂ ਤੁਹਾਡੇ ਰਾਹ ਰੋਕਣ ਲਈ ਹੁਕਮਰਾਨ ਵੱਲੋਂ ਠੋਕੀਆਂ ਕਿੱਲਾਂ ਬੋਲਦੀਆਂ ਉੱਸਾਰੀਆਂ ਕੰਧਾਂ ਬੋਲਦੀਆਂ ਕਿਰਤੀਆਂ ਵੱਲੋਂ ਘੜੀਆਂ ਕਿਰਤੀਆਂ ਵੱਲੋਂ ਉਸਾਰੀਆਂ ਮਜਬੂਰੀ ਵੱਸ ਠੁਕੀਆਂ ਹਾਂ ਬੇ-ਮਨੇ ਉੱਸਰੀਆਂ ਹਾਂ ਦੋਖੀ ਨਹੀਂ ਪਰ ਅਸੀਂ ਤੁਹਾਡੇ ਤੁਸੀਂ … More »

ਕਵਿਤਾਵਾਂ | Leave a comment