ਚਸ਼ਮ ਦੀਦ ਗੁਵਾਹ

ਉੱਚੇ ਲੰਮੇ ਕੱਦ ਕਾਠ ਦਾ, ਤਗੜੇ ਜੁੱਸੇ ਤੇ ਅੱਖੜ ਸੁਭਾ ਵਾਲਾ  ਸੀ,ਲਸ਼ਕਰ ਸਿੰਘ ਫੌਜੀ।, ਦਾੜ੍ਹੀ ਤਾਂ ਭਾਵੇਂ ਉਹ ਨਹੀਂ ਸੀ ਕੱਟਦਾ ਪਰ ਵਾਰ ਵਾਰ ਦਾੜ੍ਹੀ ਦੇ ਵਾਧੂ ਵਾਲ ਪੁੱਟਦੇ ਰਹਿਣ ਦੀ ਅਤੇ ਮੁੱਛਾਂ ਨੂੰ ਦੰਦਾਂ ਨਾਲ ਕੁਤਰਦੇ ਰਹਿਣ ਦੀ ਉਹਨੂੰ … More »

ਕਹਾਣੀਆਂ | Leave a comment
Screenshot_2018-08-24_01-13-16.resized

ਲੋਕ ਕਵੀ ਬਾਬਾ ਨਜ਼ਮੀ

ਪ੍ਰਸਿੱਧ ਲੋਕ ਕਵੀ ਬਾਬਾ ਨਜ਼ਮੀ ਜੀ ਨੂੰ ਮੈਂ ਬਹੁਤ ਵਾਰੀ ਔਨ ਲਾਈਨ ਤੇ ਕਈ ਵੈੱਬ ਸਾਈਟਾਂ ਵੱਲੋਂ ਪਾਈਆਂ ਗਈਆਂ ਯੂ ਟਿਊਬਾਂ ਵਿੱਚ ਤਾਂ ਸੁਣਿਆ ਸੀ। ਪਰ ਉਸ ਨੂੰ ਕਿਸੇ ਸਟੇਜ ਤੇ ਸੁਣਨ ਦੀ ਤਾਂਘ  ਚਿਰਾਂ ਤੋਂ ਸੀ । ਜੋ ਅੱਜ … More »

ਲੇਖ | Leave a comment
 

ਜ਼ਰੂਰੀ

ਤੂੰਬੀ ਲਈ ਹੈ ਤਾਰ ਜ਼ਰੂਰੀ। ਮਹਿਫਲ ਦੇ ਵਿੱਚ ਯਾਰ ਜ਼ਰੂਰੀ। ਭਾਂਡੇ ਲਈ ਘੁਮਿਆਰ ਜ਼ਰੂਰੀ। ਬੇੜੀ ਲਈ ਪੱਤਵਾਰ ਜ਼ਰੂਰੀ। ਘੋੜੇ ਲਈ ਅਸਵਾਰ ਜ਼ਰੂਰੀ। ਯੋਧੇ ਲਈ ਤਲਵਾਰ ਜ਼ਰੂਰੀ। ਜ਼ਾਲਮ ਨੂੰ ਵੰਗਾਰ ਜ਼ਰੂਰੀ। ਜਾਬਰ ਨੂੰ ਹੈ ਹਾਰ ਜ਼ਰੂਰੀ। ਇੱਕ ਚੰਗੀ਼ ਸਰਕਾਰ ਜ਼ਰੂਰੀ। ਸੱਭਨਾਂ … More »

ਕਵਿਤਾਵਾਂ | Leave a comment
 

ਮੁਰਲੀ ਚਾਚਾ ਗਿਆ ਵਿਸਾਖੀ

ਮੁਰਲੀ ਚਾਚਾ ਗਿਆ  ਵਿਸਾਖੀ , ਪੀ ਕੇ ਅਧੀਆ ਖੋਲ੍ਹ ਕੇ ਤਾਕੀ । ਕੱਦੂ ਰੰਗੀ ਪੱਗ ਬੰਨ੍ਹ ਕੇ , ਤੁਰਲੀ ਕੱਢ ਕੇ ਬੜੀ ਤੜਾਕੀ । ਬੰਨ੍ਹ ਚਾਦਰਾ ਟੌਹਰ ਬਣਾਇਆ , ਕਸਰ ਨਾ ਛੱਡੀ ਚਾਚੇ ਬਾਕੀ । ਮੇਲੇ ਵਿਚ ਜਾ ਪਹੁੰਚਾ ਚਾਚਾ … More »

ਕਵਿਤਾਵਾਂ | Leave a comment
 

ਚਾਹ ਨਿੱਕੀ ਹੁੰਦੀ ਨੂੰ ਗਈ ਲੱਗ ਨੀ

ਪੰਜਾਬ ਵਿੱਚ ਪਹਿਲਾਂ ਦੁੱਧ, ਦਹੀਂ, ਲੱਸੀ, ਮੱਖਣ , ਗੰਨੇ ਦੀ ਰਹੁ, ਗੁੜ ਦਾ ਸ਼ਰਬਤ ਪੀਣਾ, ਗਰਮੀਆਂ ਨੂੰ ਜੌਆਂ ਦੇ ਸੱਤੂ ਸ਼ਕਰ ਪਾਣੀ ਵਿੱਚ ਘੋਲ ਕੇ ਪੀਣੇ ,ਮੱਕੀ ਦੀ ਰੋਟੀ ਨਾਲ ਸਰ੍ਹੋਂ ਦਾ  ਸਾਗ ਮੱਖਣ ਦੇ ਪੇੜੇ ਨਾਲ ਖਾਣਾ ਆਮ ਖੁਰਾਕ … More »

ਲੇਖ | 1 Comment
 

ਚੋਣਾਂ ਦੀ ਰੁੱਤ ਆਈ

ਚੋਣਾਂ ਦੀ ਰੁੱਤ ਆਈ ਵੇ ਲੋਕੋ। ਰੌਣਕ ਬਣਕੇ ਛਾਈ ਵੇ ਲੋਕੋ। ਖੜੇ ਉਡੀਕਣ ਨੇਤਾ ਜੀ ਹੁਣ , ਪਹਿਲੀਨਜ਼ਰ ਟਿਕਾਈ ਵੇ ਲੋਕੋ ।                                                                                                                                                                                                          ਰੁੱਤ ਨਵਿਆਂ ਦੀ ਆਈ ਵੇ ਲੋਕੋ । ਢੋਲ ਢਮੱਕੇ ,  ਖੌਰੂ ਪੈਣੇ , ਪੈਣੀ ਕਿਵੇਂ ਦੁਹਾਈ ਵੇ ਲੋਕੋ … More »

ਕਵਿਤਾਵਾਂ | Leave a comment
 

ਛੱਜ ਤੇ ਛਾਨਣੀ ਦੀ ਪੁਰਾਣੀ ਸਾਂਝ

ਪੰਜਾਬੀ ਸਭਿਆਚਾਰ ਵਿੱਚ ਛੱਜ ਤੇ ਛਾਨਣੀ ਘਰ ਦੀ ਵਰਤੋਂ ਵਿੱਚ ਖਾਸ ਅਸਥਾਨ ਰੱਖਦੇ ਹੱਨ ,ਕੋਈ ਵੇਲਾ ਸੀ ਜਦ ਘਰ ਵਿੱਚ  ਅਨਾਜ ਨੂੰ ਸਾਫ ਕਰਨ ਲਈ ਛੱਜ ਹੀ ਕੰਮ ਆਉਂਦਾ ਰਿਹਾ ਹੈ ,ਇੱਸ ਤਰ੍ਹਾਂ ਆਟਾ ਸਾਫ ਕਰਨ ਲਈ ਛਾਨਣੀ ਦੀ ਵਰਤੋਂ … More »

ਲੇਖ | Leave a comment
 

ਦੀਵਾਲੀ ਦੀ ਰਾਤ ਦੀਵੇ ਬਾਲੀਏ

ਦੀਵਾਲੀ ਦਾਤਿੳਹਾਰ ਹਿੰਦੂ ਧਰਮ ਅਤੇ ਸਿੱਖ ਧਰਮ ਦੋਹਾ ਲਈ ਹੀ ਬੜਾ ਹੀ ਮਹੱਤਵਵ ਪੂਰਨ ਅਤੇ ਖੁਸ਼ੀਆਂ ਭਰਿਆ ਤਿੳਹਾਰ ਹੈ ,ਇੱਸ ਨੂੰ ਰੌਸ਼ਨੀ ਦਾ ਤਿੳਹਾਰ ਵੀ ਕਿਹਾ ਹੈ , ਵੈਸੇ ਵੀ ਆਦ ਤੋਂ ਨੇਕੀ ਬੱਦੀ , ਸੱਚ ਝੂਠ , ਚਾਨਣ ਤੇ … More »

ਲੇਖ | Leave a comment
 

ਕਿੱਕਲੀ ਕਲੀਰ ਦੀ

ਪੰਜਾਬੀ ਸੱਭਿਆਚਾਰ ਦਾ ਅਮੀਰ ਹੋਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ , ਕੁੜੀਆਂ ਚਿੜੀਆਂ ਮੁਟਿਆਰਾਂ ,ਗੱਲ ਕੀ ਹਰ ਉਮਰ ਵਿਚ ਗਾਏ ਜਾਣ ਵਾਲੇ ਗੀਤਾਂ ਨੇ ਪੰਜਾਬੀ ਸੱਭਿਆਚਾਰ ਨੂੰ ਚਾਰ ਚੰਨ ਲਾਏ ਹਨ ,ਭਾਵੇਂ ਇਨ੍ਹਾਂ ਵਿਚੋਂ ਕਈ  ਗੀਤਾ ਨੂੰ ਕਿਤਾਬੀ … More »

ਲੇਖ | Leave a comment
 

ਖੁਦਾ

ਖੁਦਾ ਨਹੀਂ , ਖੁਦਾ ਨਹੀ , ਇਵੇਂ ਨਾ ਕਿਹਾ ਕਰ । ਤੂੰ ਉਸ ਦੀ ਰਜ਼ਾ ਵਿਚ , ਬਸ ਰਾਜ਼ੀ ਰਿਹਾ ਕਰ । ਖੁਦਾ ਨਹੀਂ ਜੁਦਾ ਤੈਥੋਂ , ਨਾਂ ਇਵੇਂ ਸਮਝਿਆ ਕਰ । ਤੂੰ ਮਜ਼੍ਹਬਾਂ ਦੇ ਨਾਂ ਤੇ , ਨਾਂ ਐਵੇਂ … More »

ਕਵਿਤਾਵਾਂ | Leave a comment