Author Archives: ਰਿਸ਼ੀ ਗੁਲਾਟੀ, ਫਰੀਦਕੋਟ
ਨਿਘਾਰ ਦੀ ਹੱਦ ਤੱਕ ਜਾ ਪੁੱਜਾ ਵਪਾਰ – ਕੱਚੀ ਆੜ੍ਹਤ
ਅੱਜ ਪੂਰਾ ਵਿਸ਼ਵ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ । ਲੱਖਾਂ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ ਤੇ ਅਨੇਕਾਂ ਦੀ ਨੌਕਰੀ ਤੇ ਦੋ ਧਾਰੀ ਤਲਵਾਰ ਕੱਚੇ ਧਾਗੇ ਨਾਲ਼ ਬੰਨੀ ਲਟਕ ਰਹੀ ਹੈ । ਇਸ ਆਰਥਿਕ ਮੰਦੀ ਦਾ ਮਾਰੂ ਅਸਰ … More
ਯੂ… ਆ… ਬਾ…. ਬਾ… ਓ…
“ਹੈਲੋ” “ਹਾਇ” ਚਾਰ-ਸਾਢੇ ਚਾਰ ਸਾਲ ਦੀ ਮਾਸੂਮ ਬੱਚੀ ਨੇ ਭੋਲੀ ਮੁਸਕਾਨ ਨਾਲ਼ ਜੁਆਬ ਦਿੱਤਾ । “ਹਾਓ ਆਰ ਯੂ?” “ਫਾਈਨ” “ਯੂਅਰ ਨੇਮ?” “ਰਿਬੇਕਾ” ਉਸਦੀ ਮੁਸਕਾਨ ਦਿਲ ‘ਚ ਉਤਰ ਜਾਣ ਵਾਲੀ ਸੀ । ਮੈਂ ਹੱਥ ‘ਚ ਫੜੀ ਪੀਅਰ ਆਪਣੇ ਮੈਲੇ ਪਜਾਮੇ ਦੀ … More
“ਥਾਈ ਯੱਕੇ ਦੀ ਸਵਾਰੀ”
ਇਹ ਗੱਲ ਤਾਂ ਸੋਲਾਂ ਆਨੇ ਸੱਚੀ ਹੈ ਕਿ ਪੰਜਾਬੀ ਕਿਤੇ ਵੀ ਕਿਉਂ ਨਾ ਜਾਣ, ਆਪਣੀ ਪਹਿਚਾਣ ਬਰਕਰਾਰ ਰੱਖਦੇ ਹਨ । ਉਹ ਪਹਿਚਾਣ ਕਿਸ ਰੂਪ ਵਿੱਚ ਹੁੰਦੀ ਹੈ, ਇਹ ਗੱਲ ਜੁਦਾ ਹੈ । ਪਿਛਲੇ ਦਿਨਾਂ ਦੀ ਹੀ ਗੱਲ ਲੈ ਲਵੋ, ਥਾਈ … More
ਆਸਟਰੇਲੀਆ ਆ ਰਹੇ ਹੋ… ਜੀ ਆਇਆਂ ਨੂੰ
ਰਿਸ਼ੀ ਗੁਲਾਟੀ, ਮੈਲਬੌਰਨ (ਆਸਟਰੇਲੀਆ) ਅੱਜ ਦੇ ਇਸ ਲੇਖ ਵਿੱਚ ਮੈਂ ਪਮੁੱਖ ਤੌਰ ਤੇ ਉਹਨਾਂ ਪਾਠਕ ਵੀਰਾਂ ਨੂੰ ਸੰਬੋਧਿਤ ਹੋਣਾ ਚਾਹੁੰਦਾ ਹਾਂ, ਜੋ ਖ਼ੁਦ ਜਾਂ ਜਿਨ੍ਹਾਂ ਦੇ ਬੱਚੇ ਆਸਟਰੇਲੀਆ ਪੜ੍ਹਾਈ ਲਈ ਆਉਣਾ ਚਾਹੁੰਦੇ ਹਨ । ਜਦ ਅਸੀਂ ਆਪਣੇ ਵਤਨ ਵਿੱਚ ਹੁੰਦੇ … More
ਭਰੂਣ ਹੱਤਿਆ – ਹੱਤਿਆ ਜਾਂ ????
ਬੜੇ ਹੀ ਦੁੱਖ ਤੇ ਅਫਸੋਸ ਵਾਲੀ ਗੱਲ ਹੈ ਕਿ ਅੱਜ 21ਵੀਂ ਸਦੀ ਵਿੱਚ ਧੀਆਂ ਨੂੰ ਆਪਣੇ ਵਜੂਦ ਨੂੰ ਬਚਾਈ ਰੱਖਣ ਲਈ ਆਪਣੇ ਜਨਮ ਦਾਤਿਆਂ, ਆਪਣੇ ਵਡੇਰਿਆਂ ਅੱਗੇ ਸੈਮੀਨਾਰਾਂ ਵਿੱਚ ਤਰਕ ਦੇਣੇ ਪੈ ਰਹੇ ਹਨ । ਵਿਚਾਰ ਕਰਨ ਵਾਲੀ ਗੱਲ ਹੈ … More