ਬਿਧਮਾਤਾ

ਉਸ ਵੇਲੇ ਦਮਿਅੰਤੀ ਪੂਰੀ ਤਰਾਂ ਕੰਬ ਗਈ ਜਦੋਂ ਅਚਾਨਕ ਉਸਦੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ ਉਸਨੇ ਫਟਾ-ਫਟ ਪਿੱਛੇ ਮੁੜ ਕੇ ਦੇਖਿਆ ਤਾਂ ਪਲ ਵਿੱਚ ਹੀ ਪਿੱਛੇ ਖੜੇ ਨੂੰ ਪਹਿਚਾਣ ਵੀ ਲਿਆ। ‘ਹਾਏ ਸੋਨੀਆ ਤੂੰ? ”ਤੇ ਹੋਰ ਕੀ ਲੱਭ ਲਿਆ … More »

ਕਠਪੁਤਲੀਆਂ | Leave a comment
 

ਕੁਆਰੀਆਂ

ਕਾਫੀ ਸਮੇਂ ਤੋਂ ਉਹ ਬੁੱਢੀ ਮਾਂ ਸੜਕ ਪਾਰ ਕਰਨ ਲਈ ਖੜੀ ਸੀ ਪਰ ਕੋਈ ਵੀ ਰਾਹਗੀਰ ਉਥੋਂ ਉਸ ਵਕਤ ਲੰਘਦਾ ਨਾ ਹੋਣ ਕਰਕੇ ਕੋਈ ਐਸਾ ਨਾ ਆਇਆ ਜੋ ਉਸਨੂੰ ਸੜਕ ਪਾਰ ਕਰਵਾ ਸਕਦਾ ਸੀ ਵੇਚਾਰੀ ਬੁੱਢੀ ਕਦੇ-ਕਦੇ ਆਪਣਾ ਬੁਢੇਪੇ ਕਾਰਣ … More »

ਕਠਪੁਤਲੀਆਂ | Leave a comment
 

ਦਲਾਲ

‘ਕਈ ਵਾਰ ਵੀਰਵਾ ਅਜੀਬੋ-ਗਰੀਬ ਗੱਲਾਂ ਸੁਣਨ ਨੂੰ ਮਿਲਦੀਆਂ ਮੇਰਾ ਤਾਂ ਸੁਣ ਕੇ ਸਿਰ ਘੁੰਮਣ ਲੱਗ ਪੈਂਦਾ। ”ਕਿੱਦਾਂ ਦੀਆਂ ਗੱਲਾਂ ਆਯੁਸ਼ੀ ਮੈਨੂੰ ਵੀ ਦੱਸ ਐਸੀ ਕਿਹੜੀ ਗੱਲ ਸੁਣੀ ਤੂੰ? ‘ਮੈਨੂੰ ਪਤਾ ਲੱਗਾ ਵੀ ਇੱਕ ਜਗਾਹ ਐਦਾਂ ਈ ਇੱਕ ਕੋਠਾ ਆ ਉਥੋਂ … More »

ਕਠਪੁਤਲੀਆਂ | Leave a comment
 

ਅੱਯਾਸ਼ੀ

ਲੋਕ ਆਪੋ-ਆਪਣੇ ਕੰਮੀ ਆ ਜਾ ਰਹੇ ਸਨ ਕੁਛ ਕੁ ਬਿਨਾਂ ਕੰਮੋ ਹੀ ਬਜ਼ਾਰ ਵਿੱਚ ਆਏ ਹੋਏ ਸੀ ਜ਼ਿਆਦਾਤਰ ਲੋਕ ਸਬਜ਼ੀ ਜਾਂ ਫਲਾਂ ਦੀਆਂ ਰੇਹੜੀਆਂ ਦੇ ਆਸੇ-ਪਾਸੇ ਝੁਰਮਟ ਪਾਈ ਵੱਖੋ-ਵੱਖ ਸਬਜੀਆਂ-ਫਲਾਂ ਦਾ ਮੁੱਲ ਪੁੱਛ ਰਹੇ ਸੀ। ਸਰਮਿਲਾ ਅਤੇ ਸਵਿਤਰੀ ਵੀ ਬਜ਼ਾਰ … More »

ਕਠਪੁਤਲੀਆਂ | Leave a comment
 

ਧੋਖੇਬਾਜ਼

ਅੰਜਨਾ ਨੂੰ ਗੁੰਮ ਸੁੰਮ ਬੈਠੀ ਦੇਖਕੇ ਸਰੁਤੀ ਨੇ ਉਸਦੀ ਗੱਲ ਤੇ ਇੱਕ ਚੂੰਢੀ ਵੱਢੀ ਤਾਂ ਉਹ ਕੰਬ ਜਿਹੀ ਗਈ। ‘ਓਏ ਤੂੰ ਤਾਂ ਡਰ ਈ ਗਈ। ”ਨਹੀਂ ਨਹੀਂ ਡਰਨਾ ਤਾਂ ਕੀ ਆ। ‘ਫਿਰ ਐਦਾਂ ਮੂੰਹ ਕਿਉਂ ਲਟਕਾਇਆ ਆ? ”ਬਸ ਠੀਕ ਨੀ … More »

ਕਠਪੁਤਲੀਆਂ | Leave a comment
 

ਆਪਣੀਆਂ ਕੁੜੀਆਂ

ਪਲੰਘ ਤੇ ਅਰਾਮ ਨਾਲ ਬੈਠੀ ਜੈਸੀਕਾ ਨੂੰ ਜਦੋਂ ਬਾਹਰ ਹੋ ਰਿਹਾ ਚੀਕ ਚਿਹਾੜਾ ਸੁਣਿਆ ਤਾਂ ਉਹ ਫਟਾ-ਫਟ ਪਲੰਘ ਤੋਂ ਉਤਰ ਕੇ ਬਾਹਰ ਵੱਲ ਨੂੰ ਹੋ ਤੁਰੀ ਜਦ ਉਸਨੇ ਵਰਾਂਡੇ ਵਿੱਚ ਜਾ ਕੇ ਦੇਖਿਆ ਤਾਂ ਦੋ-ਤਿੰਨ ਹੱਟੇ-ਕੱਟੇ ਬੰਦੇ ਕਿਸੇ ਨੂੰ ਕੁੱਟੀ … More »

ਕਠਪੁਤਲੀਆਂ | Leave a comment
 

ਨਿਸ਼ਾਨੀਆਂ

ਗੁੱਸੇ ਵਿੱਚ ਪੈਰ ਪਟਕਦੀ-ਪਟਕਦੀ ਖਾਲਾ ਉਰਵਸ਼ੀ ਦੇ ਕਮਰੇ ਮੂੰਹਰੇ ਜਾਕੇ ਖੜ ਗਈ ਅੰਦਰ ਉਰਵਸ਼ੀ ਪੈਰਾਂ ਦੇ ਨੂੰਹਾਂ ਨੂੰ ਨੂੰਹ ਪਾਲਿਸ਼ ਲਗਾ ਰਹੀ ਸੀ। ‘ਇਹ ਕੁੜੀਏ ਕੀ ਸੁਣਦੀ ਆਂ ਮੈਂ ਤੇਰੇ ਬਾਰੇ? ”ਕੀ ਹੋਇਆ ਮਾਸੀ ਗੱਲ ਕੀ ਹੋਈ? ‘ਤੁਹਾਨੂੰ ਸਭ ਕੁੜੀਆਂ … More »

ਕਠਪੁਤਲੀਆਂ | Leave a comment
 

ਚੀਸ

ਪਲੰਘ ਤੇ ਨਾਲ ਲੰਮੇ ਪਏ ਸੇਠ ਦਿਨਾਕਰ ਨੇ ਗੌਰਵੀ ਦੇ ਹੱਥੋਂ ਜਲਦੀ ਸਿਗਰੇਟ ਫੜ ਕੇ ਪਰੇ ਰੱਖ ਦਿੱਤੀ। ‘ਕੀ ਐਵੇਂ ਸਿਗਰੇਟਾਂ ਫੂਕਦੀ ਰਹਿੰਦੀ ਤੂੰ? ”ਮੈਂ ਸਿਗਰੇਟ ਨੀ ਕਾਲ਼ਜਾ ਫੂਕਦੀ ਹੁੰਦੀ ਆਪਣਾ। ‘ਅੱਛਾ ਤੇਰਾ ਕਾਲ਼ਜਾ ਤਾਂ ਫਿਰ ਵੀ ਬੜਾ ਠੰਢਾ। ”ਛੱਡੋ … More »

ਕਠਪੁਤਲੀਆਂ | Leave a comment
 

ਸੋਹਣਾ ਤਾਰਾ

ਰਾਤ ਕਾਫੀ ਹੋ ਚੁੱਕੀ ਸੀ ਜਾਨਵੀ ਬਾਲਕੋਨੀ ਵਿੱਚ ਖੜੀ ਉਪਰ ਆਸਮਾਨ ਵੱਲ ਦੇਖੀ ਜਾ ਰਹੀ ਸੀ। ਕਾਲ਼ੇ ਆਸਮਾਨ ਨੂੰ ਦੇਖ-ਦੇਖ ਕੇ ਉਹ ਆਪਣੀ ਜ਼ਿੰਦਗੀ ਦੀ ਤੁਲਨਾ ਵੀ ਉਪਰ ਵਾਲੇ ਕਾਲੇ ਅਸਮਾਨ ਨਾਲ ਕਰ ਰਹੀ ਸੀ ਪਰ ਉਸਨੂੰ ਆਪਣੀ ਜ਼ਿੰਦਗੀ ਉਸ … More »

ਕਠਪੁਤਲੀਆਂ | Leave a comment
 

ਦਰਿੰਦਾ

‘ਦੀਦੀ ਮੇਰੀ ਗੱਲ ਸੁਣੋ ਮੈਂ ਬਹੁਤ ਤੰਗ ਆਂ। ”ਕੀ ਹੋਇਆ ਸੁਨੈਨਾ ਠੀਕ ਨੀਂ ਤੂੰ? ‘ਦੀਦੀ ਮੈਨੂੰ ਲੱਗਦਾ ਮੇਰਾ ਦਿਮਾਗ ਫਟ ਜਾਣਾ ਬਹੁਤ ਬੋਝ ਆ ਮੇਰੇ ਦਿਮਾਗ ਤੇ। ”ਤੂੰ ਗੱਲ ਤਾਂ ਦੱਸ ਸੁਨੈਨਾ? ਦਰਿੰਦਾ ‘ਦੀਦੀ ਮੇਰੀ ਗੱਲ ਸੁਣੋ ਮੈਂ ਬਹੁਤ ਤੰਗ … More »

ਕਠਪੁਤਲੀਆਂ | Leave a comment