ਸਾਡੀ ਬੋਲੀ

ਆਪਣਾ ਮੂਲ ਉਹ ਹੀ ਪਛਾਣੇ ਜੋ ਆਪਣੀ ਮਾਂ ਬੋਲੀ ਜਾਣੇ॥ ਮਾਂ ਬੋਲੀ ਉਹ ਹੀ ਨਿਆਰੀ ਜਿਸ ਨੂੰ ਪੜ੍ਹਣੀ ਪਿਆਰੀ॥ ਹੁਣ ਦੇਸ਼ ਵਿਦੇਸ਼ ਬੋਲੀ ਪੜ੍ਹਦਾ ਆਪਣੀ ਮਾਂ ਬੋਲੀ ਰੱਜਕੇ ਸਾੜਦਾ॥ ਤੇ ਵਿਦੇਸ਼ਾਂ’ਚ ਬੋਲ ਦੇ ਪੰਜਾਬੀ ਇਸ ਬੋਲੀ ਨੂੰ ਸਮਝ ਦੇ ਗੁਲਾਬੀ॥

ਕਵਿਤਾਵਾਂ | Leave a comment
 

ਦਿਲ ਹੈ ਸੁੰਨਾ ਸ਼ਿਕਾਰ

ਦਿਲ ਹੈ ਸੁੰਨਾ ਸ਼ਿਕਾਰ ਹਮੇਸ਼ਾ ਖਾਂਦਾ ਮਾਰ॥ ਮਨ ਅੰਦਰ ਦੁੱਖ ਨਾਲ ਚੱਲਦੀ ਡਾਰ॥ ਜਿੱਦਾਂ ਜਲਹੀਣ ਹੋ ਗਈ ਬਾਰ॥ ਇੱਦਾਂ ਉਦਾਸ ਦਿਲ ਭੱਜ ਕੇ ਖਾਂਦਾ ਮਾਰ॥

ਕਵਿਤਾਵਾਂ | Leave a comment
 

ਘਰ ਦੇ ਬੂਹੇ

ਮੈਂ ਆਪਣੇ ਘਰ ਦੇ ਬੂਹੇ ਸਾਹਮਣੇ ਖਲੋਇਆ ਸਾਂ॥ ਗੋਰੀ ਗੁਆਂਢਣ ਨੇ ਸਾਡੇ ਡੈਡ ਨੂੰ ਕਿਹਾ:- ਦਰਵਾਜ਼ਾ ਬੰਦ ਕਰੋਂ। ਤੁਹਾਤੋਂ ਦੁਰਗੰਧ ਆਉਂਦੀ ਹੈ – ਪਿਤਾ ਜੀ ਨੇ ਜਵਾਬ ਦਿੱਤਾ ਤੇਰੀ ਮਾਂ ਦੀ…- ਗੋਰੀ ਨੇ ਵਾਪਸ ਉੱਤਰ ਦਿੱਤਾ – ਪੈਕੀ ਫੂਡ-॥ ਮਗਰੋਂ … More »

ਕਵਿਤਾਵਾਂ | Leave a comment
 

ਦਿਲ ਦੀਆਂ ਪੀੜਾਂ

ਸੀਸੋ ਕੰਮ ਤੋਂ ਥਂਕੀ ਟੁੱਟੀ ਦਿਹਾੜੀ ਲਾਕੇ ਘਰ ਪਹੁੰਚੀ। ਹਰ ਰੋਜ਼ ਦੀ ਤਰ੍ਹਾਂ ਬੈਗ ਰਖਕੇ ਚਾਹ ਦਾ ਕੱਪ ਬਣਾਕੇ ਪੀਣ ਬੈਠ ਗਈ। ਚਾਹ ਪੀਤੀ ਤੇ ਸੋਫੇ ਤੇ ਲੰਬੀ ਪੈ ਗਈ, ਸੋਚਾਂ ਵਿਚ ਡੁੱਬੀ ਹਰ ਰੋਜ਼ ਵਾਂਗ ਹੱਡ ਕੱਠੇ ਕਰਕੇ ਉਠੀ … More »

ਕਹਾਣੀਆਂ | 2 Comments
 

ਖਰਾ ਦਿਲ ਨਾਲ ਬੋਲਦਾ

ਹੁਣ ਮੈਂ ਛੱਡ ਦਿੱਤਾ ਘੁੰਡ ਪਰਦਾ ਹੁਣ ਮੈਂ ਖਰਾ ਦਿਲ ਨਾਲ ਬੋਲਦਾ॥ ਤੂੰ ਹੈ ਸੁਨੱਖੀ ਸੁੱਧ ਤਸਵੀਰ ਮੈਨੂੰ ਲੱਗਦੀ ਰਾਂਝਨ ਦੀ ਹੀਰ॥ ਤੈਤੋਂ ਬਗੈਰ ਨਿਤ ਨਿਤ ਮਰਦਾ ਤੈਨੂੰ ਵੇਖਕੇ ਰਮਣੀਕ ਤਾਪ ਚੜ੍ਹਦਾ॥ ਇਹ ਅਲਪ ਜਿੰਦ ਤਾਂ ਹੈ ਫ਼ਾਨੀ ਪਰ ਇਸ … More »

ਕਵਿਤਾਵਾਂ | Leave a comment
 

ਕਲਦਾਰ ਕੇ ਕਲਦਾਸ? – 2

ਤਿੰਨ ਹੀ ਮੁੰਡੇ ਫਿਰ ਅਫੀਮ ਤਾਜਰ ਕੋਲੇ ਗਏ॥ ਡੱਰਗ ਖਰੀਦ ਕੇ ਪਿੰਦਰ ਨੇ ਸੈਲ ਉਂਤੇ ਫੋਨ ਕੀਤਾ ਕੁਝ ਕੁੜੀਆਂ ਨੂੰ॥ ਇਨ੍ਹਾਂ ਨੂੰ ਚੁੱਕਕੇ ਅੱਡੇ ਕੋਲੇ ਲੈ ਗਏ॥ ਉੱਤੇ ਬਹਿਕੇ ਗੱਪ ਛੱਪ ਕੀਤੀ ਅਤੇ ਸੀੜੀਆਂ ਪੀਤੀਆਂ॥ਮਿੱਠੇ ਮਿੱਠੇ ਮਹਿਕ ਵਿੱਚ ਸਬੀਲ ਬਣਾਏ … More »

ਲੇਖ | 4 Comments
 

ਕਲਦਾਰ ਕੇ ਕਲਦਾਸ? – 1

ਕਈ ਲੋਕ ਮੈਨੂੰ ਕਲਦਾਰ ਸਦਦੇ ਨੇ। ਕਈ ਕਲਦਾਸ ਆਖਦੇ ਹਨ। ਮੈਂ ਮਸ਼ੀਨ ਹਾਂ ਜਿਸ ਨੂੰ ਸਭ ਨੌਕਰ ਸਮਝਦੇ। ਆਮ ਮਸ਼ੀਨ ਨਹੀਂ ਹਾਂ। ਆਦਮੀ ਵਾਂਗ ਮੈਂ ਚੱਲਦਾ ਫਿਰਦਾ ਹਾਂ। ਜਦ ਇਨਸਾਨ ਨੇ ਮੈਨੂੰ ਬਣਾਇਆ ਮਕਸਦ ਇੱਕ ਹੀ ਸੀ। ਇਨਸਾਨ ਮਜ਼ਦੂਰੀ ਦਾ … More »

ਲੇਖ | 1 Comment