main.resized

ਨਾਰਵੇ ਚ 204 ਵਾਂ ਨੈਸ਼ਨਲ ਡੇ 17 ਮਈ ਬੜੀ ਧੂਮਧਾਮ ਨਾਲ ਮਨਾਇਆ ਗਿਆ

ਓਸਲੋ ਨਾਰਵੇ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਇਤਿਹਾਸ  ਵਿੱਚ 17 ਮਈ  ਦੇ ਦਿਨ ਦਾ ਇੱਕ ਖਾਸ ਮਹੱਤਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿ਼ਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆਂ ਦੇ 112 ਵਿਅਕਤੀਆਂ ਨੇ ਦੱਸਖਤ ਕੀਤੇ … More »

ਅੰਤਰਰਾਸ਼ਟਰੀ | Leave a comment
 

ਵਣਜਾਰੇ ਸਿੱਖ

ਵਣਜਾਰੇ ਸਿੱਖ, ਸਿੱਖ ਧਰਮ ਪ੍ਰਚਾਰ,ਕਿ ਅਸੀਂ ਸਿੱਖ ਪ੍ਰਚਾਰ ਚ ਯੋਗਦਾਨ ਪਾ ਰਹੇ ਹਾਂ ਕੱਲ  ਯੂ ਟਿਊਬ ਦੇ ਕੇਨੈਡਾ ਦੀ ਇੱਕ ਸਿੱਖ ਸੰਸਥਾ  ਗੁਰ ਆਸਰਾ ਫਾਊਨਡੇਸ਼ਨ ਦੀ ਇੱਕ ਵੀਡੀੳ ਜਿਸ ਵਿੱਚ ਸੰਸਥਾ ਵੱਲੋ ਭਾਰਤ ਦੇ ਪ੍ਰਾਂਤ ਮਹਾਰਾਸ਼ਟਰਾ ਚ ਗਰੀਬੀ ਦੀ ਹਾਲਾਤ … More »

ਲੇਖ | Leave a comment
 

ਦਸਮੇਸ਼ ਸਪੋਰਟਸਫ਼ਕੱਲਚਰਲ ਕੱਲਬ ਨਾਰਵੇ ਵੱਲੋ ਖੇਡ ਟੂਰਨਾਮੈਟ 16-17 ਜੂਨ ਨੂੰ

ੳਸਲੋ(ਰੁਪਿੰਦਰ ਢਿੱਲੋ ਮੋਗਾ)- ਦਸਮੇਸ਼ ਸਪੋਰਟਸਫ਼ਕੱਲਚਰਲ ਕੱਲਬ ਨਾਰਵੇ ਦੇ ਕੰਵਲਜੀਤ ਸਿੰਘ ਕੋੜਾ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਕੱਲਬ ਵੱਲੋ ਇੱਕ ਅਹਿਮ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਕੋੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਸਾਲ 2012 ਚ ਕੱਲਬ ਵੱਲੋ … More »

ਅੰਤਰਰਾਸ਼ਟਰੀ | Leave a comment
 

ਟਾਪੂ ਤੇ ਗੋਲੀਬਾਰੀ ਕਰਨ ਵਾਲਾ ਨਾਰਵੀਜਿਅਨ ਮੂਲ ਦਾ ਹੀ ਨਿਕਲਿਆ

ਓਸਲੋ(ਰੁਪਿੰਦਰ ਢਿੱਲੋ ਮੋਗਾ/ਹਰਿੰਦਰ ਪਾਲ ਸਿੰਘ) ਨਾਰਵੇ ਦੇ ਇਤਿਹਾਸ ਚ 22 ਜੁਲਾਈ ਦਾ ਦਿਨ  92 ਲੋਕਾ ਦੇ ਲਈ ਕਾਲ ਦਿਨ ਬਣ ਕੇ ਆਇਆ।ਇਸ ਕਾਲਾ ਦਿਨ ਨੂੰ  ਨਾਰਵੇ ਦੇ ਲੋਕਾ ਲਈ ਭੁਲਾਉਣਾ  ਮੁਸ਼ਕਿਲ ਹੋਵੇਗਾ।ਜਿਵੇ ਕਿ ਪਹਿਲਾ  ਇਹ ਅਨੁਮਾਨ ਲਾਇਆ ਜਾ ਰਿਹਾ ਸੀ  … More »

ਅੰਤਰਰਾਸ਼ਟਰੀ | Leave a comment
7097ss maluka

ਸ: ਸਿਕੰਦਰ ਸਿੰਘ ਮਲੂਕਾ ਦਾ ਨਾਰਵੇ (ੳਸਲੋ) ਪਹੁੰਚਣ ਤੇ ਨਿੱਘਾ ਸਵਾਗਤ

ਓਸਲੋ-ਨਾਰਵੇ, (ਰੁਪਿੰਦਰ ਢਿੱਲੋ ਮੋਗਾ)- ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ  ਸਾਬਕਾ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਸ: ਰਣਜੀਤ ਸਿੰਘ ਦਿੱਲੀ ਨਾਲ ਯੁਰਪੀ ਦੇਸਾ ਚ ਜਰਮਨ,ਇੱਟਲੀ,ਕਨੇਡਾ,ਅਮਰੀਕਾ, ਨਾਰਵੇ,ਆਏ ਹੋਏ ਹਨ ਉਹਨਾ ਦਾ ਨਾਰਵੇ ਦੋਰੇ ਤੇ ਪਹੁੰਚਣ … More »

ਅੰਤਰਰਾਸ਼ਟਰੀ | Leave a comment
bathal visit

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੱਲੋਂ ਫਿਨਲੈਂਡ ਦਾ ਦੌਰਾ

ਯੂਰਪ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਕਲਚਰਲ ਕਲੱਬ ਫਿਨਲੈਂਡ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਲੀਡਰ ਸ੍ਰੀ ਮਤੀ ਰਾਜਿੰਦਰ ਕੌਰ ਭੱਠਲ ਯੂਰਪ ਦੇ ਵਿਸ਼ੇਸ਼ ਦੌਰੇ ਦੌਰਾਨ ਫਿਨਲੈਂਡ … More »

ਅੰਤਰਰਾਸ਼ਟਰੀ | Leave a comment
 

ਸਪੋਰਟਸ ਕੱਲਚਰਲ ਫੈਡਰੇਸ਼ਨ ਫੈਸਟੀਵਲ-ਨਾਰਵੇ

ਓਸਲੋ(ਰੁਪਿੰਦਰ ਢਿੱਲੋ ਮੋਗਾ)-ਕੁੱਝ ਸਾਲ ਪਹਿਲਾ ਸਥਾਪਿਤ ਹੋਇਆ ਸਪੋਰਟਸ ਕੱਲਚਰਲ ਫੈਡਰੇਸ਼ਨ  ਕੱਲਬ ਅੱਜ ਨਾਰਵੇ ਚ ਜਾਣਿਆ ਪਹਿਚਾਣਿਆ ਨਾਮ ਹੈ। ਮੁੱਖ ਉਦੇਸ਼  ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ, ਖੇਡਾ ਪ੍ਰਤੀ ਉਤਸਾਹਿਤ ਕਰਨ ਦੇ ਮੱਕਸਦ ਨਾਲ … More »

ਸਰਗਰਮੀਆਂ | Leave a comment
 

ਓਸਲੋ(ਨਾਰਵੇ)ਚ ਨਗਰ ਕੀਰਤਨ ਦਾ ਆਜੋਯਨ

ੳਸਲੋ-ਰੁਪਿੰਦਰ ਢਿੱਲੋ ਮੋਗਾ /ਡਿੰਪਾ ਵਿਰਕ-ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਪ੍ਰੰਬੱਧਕ ਕਮੇਟੀ ਓਸਲੋ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ। ਜਿਸ ਵਿੱਚ ਓਸਲੋ ਅੱਤੇ ਨਜਦੀਕ ਪੈਦੇ … More »

ਸਰਗਰਮੀਆਂ | Leave a comment
 

ਨਾਰਵੇ ਚ ਖਾਲਸੇ ਦਾ ਸਾਜਣਾ ਦਿਵਸ ਵਿਸਾਖੀ ਸ਼ਰਧਾ ਨਾਲ ਮਨਾਈ ਗਈ

ਲੀਅਰ (ਨਾਰਵੇ) -ਦੁਨੀਆ ਭਰ ਚ ਖਾਲਸੇ ਦਾ ਪ੍ਰਗਟ ਦਿਵਸ ਵਿਸਾਖੀ  ਦੇ ਸੰਬਧ ਵਿੱਚ ਦੁਨੀਆ ਦੇ ਹਰ ਕੋਨੇ ਕੋਨੇ ਤੋ ਗੁਰੂ ਦੀ ਸਾਧ ਸੰਗਤ ਵੱਲੋ ਨਗਰ ਕੀਰਤਨ, ਗੁਰੂ ਘਰਾ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ, ਕੀਰਤਨ ਦਰਬਾਰ ਆਦਿ   ਦੀਆ ਖਬਰਾ  ਅੱਗੜ … More »

ਸਰਗਰਮੀਆਂ | Leave a comment