Author Archives: ਸੰਦੀਪ ਕੁਮਾਰ
ਹਨੀ ਟਰੈਪ- ਸੋਸ਼ਲ ਮੀਡੀਆ ਰਾਹੀਂ ਆਰਥਿਕ ਅਤੇ ਮਾਨਸਿਕ ਲੁੱਟ…..!
ਆਧੁਨਿਕ ਤਕਨਾਲੋਜੀ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਨੇ ਇਨਸਾਨ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਕੇ ਸਾਡੀਆਂ ਰੋਜਾਨਾ ਗਤੀਵਿਧੀਆਂ ਵਿੱਚ ਦਾਖਲਾ ਲੈ ਲਿਆ ਹੈ। ਦੋਸਤਾਂ ਨਾਲ ਗੱਲਬਾਤ ਕਰਨੀ ਹੋਵੇ, ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਜਾਂ ਫਿਰ ਮਨੋਰੰਜਨ ਲਈ ਸਮਾਂ ਬਤੀਤ … More
ਅੱਜ ਦੇ ਸਮਾਜ ਵਿੱਚ ਮਨੁੱਖ ਦਾ ਗਿਰਦਾ ਚਰਿਤਰ……!
ਇਨਸਾਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਸਦੇ ਕੋਲ ਸੋਚਣ, ਸਮਝਣ ਅਤੇ ਸਿੱਖਣ ਦੀ ਕਾਬਲੀਅਤ ਹੈ। ਇਹ ਸਮਰੱਥਾ ਉਸਨੂੰ ਹੋਰ ਪ੍ਰਾਣੀਆਂ ਨਾਲੋਂ ਵੱਖਰਾ ਬਣਾਉਂਦੀ ਹੈ। ਉਸ ਦੇ ਕੋਲ ਸਮਰੱਥਾ ਹੈ ਕਿ ਉਹ ਇਮਾਨਦਾਰੀ, ਮਾਨਵਤਾ ਅਤੇ ਵਫ਼ਾਦਾਰੀ ਵਰਗੇ ਗੁਣਾਂ … More
ਡੋਨਲਡ ਟਰੰਪ ਦਾ ਚੋਣ ਜਿੱਤਣ ਦਾ ਗਲੋਬਲ ਰਾਜਨੀਤੀ ‘ਤੇ ਅਸਰ
ਡੋਨਲਡ ਟਰੰਪ ਦੇ 47ਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਣ ਦਾ ਨਤੀਜਾ ਦੁਨੀਆ ਦੀ ਰਾਜਨੀਤੀ ਤੇ ਗੰਭੀਰ ਅਸਰ ਪੈਦਾ ਕਰਨ ਵਾਲਾ ਹੈ। ਇਸ ਫੈਸਲੇ ਨੇ ਨਾ ਸਿਰਫ ਅਮਰੀਕੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ, ਸਗੋਂ ਗਲੋਬਲ ਪੱਧਰ ‘ਤੇ ਵੀ ਵੱਖ-ਵੱਖ ਦੇਸ਼ਾਂ ਦੇ … More
ਖੇਡ ਜਗਤ ਦਾ ਕਾਲਾ ਸੱਚ…….!
ਪੰਜਾਬ ਸੂਬੇ ਦੀ ਖੇਡਾਂ ਦੀ ਕਹਾਣੀ ਕਦੇ ਗੌਰਵਸ਼ਾਲੀ ਰਹੀ ਹੈ। ਕਈ ਸਮੇਂ ਪਹਿਲਾਂ, ਪੰਜਾਬ ਦੇ ਖਿਡਾਰੀ ਜਿੱਤਣ ਵਿੱਚ ਸਿਰਮੌਰ ਸਾਬਤ ਹੁੰਦੇ ਸਨ ਅਤੇ ਰਾਜ ਪੱਧਰ ਤੇ ਖੇਡਾਂ ਵਿੱਚ ਉਪਲਬਧੀਆਂ ਦੇ ਮਾਮਲੇ ਵਿੱਚ ਅੱਗੇ ਸਨ। ਪਰ ਜੇਕਰ ਅੱਜ ਦੇ ਹਾਲਾਤਾਂ ਦੀ … More
ਕੀ ਪੈਸਾ ਖੁਸ਼ੀ ਦੀ ਗਾਰੰਟੀ ਹੈ…….?
ਪੈਸਾ ਅਤੇ ਖੁਸ਼ੀ ਦਾ ਸਬੰਧ ਬਹੁਤ ਹੀ ਪੁਰਾਣਾ ਅਤੇ ਗਹਿਰਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਪੈਸਾ ਸਭ ਕੁਝ ਹੈ ਅਤੇ ਇਹ ਹਰ ਤਰ੍ਹਾਂ ਦੀ ਖੁਸ਼ੀ ਅਤੇ ਸਹੂਲਤਾਂ ਦੇਣ ਵਿੱਚ ਸਮਰੱਥ ਹੈ। ਪਰ ਇਸ ਗੱਲ ਨੂੰ ਸਮਝਣ ਲਈ ਜ਼ਰੂਰੀ … More
ਸੋਸ਼ਲ ਮੀਡੀਆ ਲੜਾਈ ਦਾ ਜੜ੍ਹ…..!
ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਸਮਾਜਕ ਤਸਵੀਰ ਨੂੰ ਬਦਲ ਦਿੱਤਾ ਹੈ। ਇਹ ਪਲੇਟਫਾਰਮਾਂ ਬੇਹੱਦ ਲੋਕਪ੍ਰਿਅ ਹਨ ਅਤੇ ਦੁਨਿਆ ਭਰ ਵਿੱਚ ਬਿਲੀਅਨ ਲੋਕਾਂ ਦੁਆਰਾ ਵਰਤੇ ਜਾਂਦੇ ਹਨ। ਪਰ ਜਿਵੇਂ-ਜਿਵੇਂ ਇਨ੍ਹਾਂ ਦੀ ਲੋਕਪ੍ਰਿਅਤਾ ਵਧ ਰਹੀ ਹੈ, ਉਸੇ ਤਰ੍ਹਾਂ ਇਹਨਾਂ … More
ਛੋਟੀ ਉਮਰ ਦੇ ਵਿਹਲੇ ਵਪਾਰੀ
ਅੱਜ ਜਿਸ ਵਿਸ਼ੇ ਤੇ ਵਿਚਾਰ-ਚਰਚਾ ਕਰਨ ਜਾ ਰਿਹਾ ਹਾਂ ਉਹ ਹਾਸੋ-ਹੀਣਾ ਹੋਣ ਦੇ ਨਾਲ-ਨਾਲ ਸਾਡੇ ਸਮਾਜ ਲਈ ਇੱਕ ਚਿੰਤਾ ਦਾ ਵਿਸ਼ਾ ਵੀ ਹੈ। ਇਹ ਵਿਅੰਗ ਮੇਰੇ ਨਿਜੀ ਤਜਰਬੇ ਦੀ ਉਪਜ ਦੇ ਨਾਲ-ਨਾਲ ਸਮਾਜ ਵਿੱਚ ਰਹਿੰਦੇ ਲੋਕਾਂ ਵੱਲੋਂ ਵੀ ਮਹਿਸੂਸ ਕੀਤਾ … More
ਬਲਾਤਕਾਰ-ਬਲਾਤਕਾਰੀ ਅਤੇ ਭਾਰਤ
ਕੋਲਕੱਤਾ ਬਲਾਤਕਾਰ ਕੇਸ ਨੇ ਇੱਕ ਵਾਰ ਫਿਰ ਭਾਰਤ ਦੀ ਕਾਨੂੰਨ ਵਿਵਸਥਾ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਜੂਨੀਅਰ ਡਾਕਟਰ ਮੋਮਿਤਾ ਦੇਵਨਾਥ ਜੋ ਕਿ ਇਸ ਕੇਸ ਵਿੱਚ ਪੀੜਤ ਸੀ, ਆਰੋਪੀ ਨੇ ਬਲਾਤਕਾਰ ਤਾਂ ਕੀਤਾ ਅਤੇ ਉਸਦੇ ਬਾਅਦ ਉਸ ਨੂੰ … More
ਅਜ਼ਾਦੀ ਦੇਸ਼ ਦੀ-ਵੰਡ ਪੰਜਾਬ ਦੀ
15 ਅਗਸਤ 1947 ਨੂੰ ਭਾਰਤ ਨੂੰ ਅੰਗਰੇਜਾਂ ਤੋਂ ਆਖ਼ਿਰਕਾਰ ਆਜ਼ਾਦੀ ਮਿਲੀ। ਇਹ ਮੋੜ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸੀ। ਲੰਮੇ ਸਮੇਂ ਤੱਕ ਅੰਗਰੇਜਾਂ ਦੀ ਗੁਲਾਮੀ ਤੋਂ ਬਾਅਦ, ਲੋਕਾਂ ਨੂੰ ਆਪਣੀ ਸੁਤੰਤਰ ਹੋਂਦ ਦਾ ਅਹਿਸਾਸ ਹੋਇਆ। ਪਰ ਅਜ਼ਾਦੀ ਦੀ ਇਸ … More
ਅਗਨੀ ਵੀਰ ਯੋਜਨਾ ਦਾ ਕੱਚ-ਸੱਚ ਅਤੇ ਉਸਦਾ ਹੱਲ
ਭਾਰਤੀ ਫੌਜ ਦੀ ਅਗਨੀ ਵੀਰ ਯੋਜਨਾ ਨੂੰ 2021 ਵਿੱਚ ਸ਼ੁਰੂ ਕੀਤਾ ਗਿਆ ਸੀ।ਇਹ ਯੋਜਨਾ ਭਾਰਤੀ ਫੌਜ ਵਿੱਚ ਨੌਜਵਾਨਾਂ ਦੀ ਭਰਤੀ ਦੇ ਇੱਕ ਨਵੇਂ ਮਾਡਲ ਦੇ ਤੌਰ ਤੇ ਤਜਵੀਜ਼ ਕੀਤੀ ਗਈ ਸੀ।ਅਗਨੀ ਵੀਰ ਯੋਜਨਾ ਦਾ ਮੁੱਖ ਮਕਸਦ ਫੌਜ ਵਿੱਚ ਨਵੇਂ ਰਿਕਰੂਟਾਂ … More