ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ

ਫਲਾਂ ਦੇ ਰਾਜੇ ਅੰਬ ਦਾ ਨਾਮ ਸੁਣਦੇ ਹੀ ਗਰਮੀਆਂ ਵਿਚ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਗਰਮੀਆ ਦਾ ਫਲ ਹੈ ਜਿਵੇਂ ਗਰਮੀ ਪੈਣੀ ਸ਼ੁਰੂ ਹੁੰਦੀ ਹੈ ਇਸਦੀ ਦਸਤਕ ਆਮਦ ਬਾਜ਼ਾਰਾਂ ਵਿਚ ਹੋ ਜਾਂਦੀ ਹੈ। ਦੁਕਾਨਾਂ ਰੇਹੜੀਆਂ ਤੇ ਸੁਹਣੇ ਸੁਹਣੇ … More »

ਲੇਖ | Leave a comment
 

ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ

ਪੰਜਾਬ ਵਿਚ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਲੋਹੜੀ ਮਨਾ ਕੇ ਨਵੇਂ ਜੰਮੇ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਲੋਹੜੀ ਦੀ ਤਿਆਰੀ 10–15 ਦਿਨ ਪਹਿਲਾ ਹੀ ਭਾਵ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਂਦੀ ਹੈ। ਨਵੇਂ ਜੰਮੇ ਮੁੰਡੇ … More »

ਲੇਖ | Leave a comment
ਮੇਲਾ ਰੋਸ਼ਨੀ ਮੋਕੇ ਬਾਬਾ ਮੋਹਕਮਦੀਨ ਜੀ ਦੀ ਦਰਗਾਹ ਤੇ ਮੱਥਾ ਟੇਕਣ ਸਮੇਂ ਲੇਖਕਸੰਜੀਵ ਝਾਂਜੀ

ਜਗਰਾਵਾਂ ਦਾ ਰੌਸ਼ਨੀ ਦਾ ਮੇਲਾ

ਪੰਜਾਬੀ ਸ਼ੁਰੂ ਤੋਂ ਹੀ ਦੁਨੀਆਂ ਭਰ ‘ਚ ਬੜੇ ਖੁੱਲ੍ਹਦਿਲੇ, ਖੁਸ਼ਮਿਜਾਜ਼ ਅਤੇ ਜੋਸ਼ੀਲੇ ਮੰਨੇ ਗਏ ਹਨ। ਸ਼ਾਇਦ ਇਨ੍ਹਾਂ ਦੇ ਇਸੇ ਸੁਭਾਅ ਦੇ ਕਾਰਨ ਹੀ ਪੰਜਾਬ ‘ਚ ਸਾਰਾ ਸਾਲ ਕਿਤੇ ਨਾ ਕਿਤੇ ਮੇਲੇ ਲਗਦੇ ਰਹਿੰਦੇ ਹਨ ਜੋ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ … More »

ਲੇਖ | Leave a comment
 

ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ

ਪੰਜਾਬ ਵਿਚ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਲੋਹੜੀ ਮਨਾ ਕੇ ਨਵੇਂ ਜੰਮੇ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਲੋਹੜੀ ਦੀ ਤਿਆਰੀ 10–15 ਦਿਨ ਪਹਿਲਾ ਹੀ ਭਾਵ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਂਦੀ ਹੈ। ਨਵੇਂ ਜੰਮੇ ਮੁੰਡੇ … More »

ਲੇਖ | Leave a comment
 

ਨੱਕ ਦਾ ਗਹਿਣਾ : ਤੀਲੀ

ਤੀਲੀ ਵਾਲੀ ਖਾਲ ਟੱਪ  ਗਈ, ਲੌਂਗ ਵਾਲੀ ਨੇ ਭਨਾ ਲਏ ਗੋਡੇ। ਮਨੁੱਖ ਦਾ ਆਪਣੇ ਆਪਨੂੰ ਸਿੰਗਾਰਨ ਦਾ ਸ਼ੌਕ ਬਹੁਤ ਪੁਰਾਣਾ ਹੈ। ਬਹੁਤ ਪੁਰਾਣੇ ਸਮਿਆਂ ‘ਚ ਸਜਾਵਟ ਲਈ ਸ਼ੀਸ਼ਾ, ਤਾਂਬਾ, ਲੋਹਾ, ਹਾਥੀ ਦੰਦ ਅਤੇ ਮੋਤੀ ਆਦਿ ਵਰਤੇ ਜਾਂਦੇ ਸਨ ਤੇ ਫਿਰ … More »

ਲੇਖ | Leave a comment
 

ਜੰਮੂ–ਕਸ਼ਮੀਰ ਲਈ ਧਾਰਾ 370 ਹੁਣ ਸਥਾਈ ਬਣ ਚੁੱਕੀ ਹੈ

ਬੀਤੇ ਦਿਨੀਂ ਜੰਮੂ-ਕਸ਼ਮੀਰ ਹਾਈਕੋਰਟ ਨੇ ਮਹਤੱਤਾਪੂਰਨ ਫੈਸਲਾ ਦਿੰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦਾ ਸੰਵਿਧਾਨ ‘ਚ ਸਥਾਈ ਸਥਾਨ ਹੈ ਤੇ ਇਸ ‘ਚ ਸੋਧ ਨਹੀਂ ਹੋ ਸਕਦੀ ਤੇ ਨਾ ਹੀ ਇਸ ਨੂੰ ਖਤਮ ਕੀਤਾ … More »

ਲੇਖ | Leave a comment