ਜੁੱਤੀ (ਮੇਰੀ ਹੱਡ ਬੀਤੀ)

ਮਨੁੱਖੀ ਅੰਗਾਂ ਦੇ ਸਭ ਤੋਂ ਚਰਚਿਤ ਗਹਿਣਿਆਂ ਵਿੱਚੋਂ ਇੱਕ ਹੈ ‘ਜੁੱਤੀ’। ਕਈ ਗੀਤ ਵੀ ਇਸ ਤੇ ਲਿਖੇ ਗਏ ਹਨ। ਗਲੀਆਂ-ਚੋਰਾਹਾਂ ਦੇ ਮੋੜ ਤੇ ਖੜੇ ਆਸ਼ਕਾਂ ਨੂੰ ਤਾਂ ਆਮ ਹੀ ਮਿਲਦੀਆਂ ਹਨ, ਪਿੱਛੇ ਜਿਹੇ ਅਮਰੀਕੀ ਪ੍ਰਧਾਨ ਜਾਰਜ ਬੁਸ਼ ਨੂੰ ਵੀ ਇਸ … More »

ਵਿਅੰਗ ਲੇਖ | 1 Comment
 

ਧਰੁਵ ਤਾਰਾ

ਰਾਤ ਦੇ ਅਖੀਰਲੇ ਪਹਿਰ ਵੀ ਮੈਨੂੰ ਨੀਂਦ ਨਹੀਂ ਆ ਰਹੀ, ਬਿਸਤਰੇ ‘ਚੋਂ ਨਿਕਲ ਕੇ ਮੈਂ ਖਿੜਕੀ ਵਿੱਚ ਆ ਖੜੀ ਹੋਈ। ਪੋਹ ਦੇ ਮਹੀਨੇ ਦੀ ਲੰਮੀ ਰਾਤ ਬੀਤਣ ਵਿੱਚ ਅਜੇ ਦੋ ਕੁ ਘੰਟੇ ਬਾਕੀ ਸਨ। ਰਾਜ ਨੇ ਅੱਜ ਸਵੇਰ ਏਅਰਪੋਰਟ ਲਈ … More »

ਕਹਾਣੀਆਂ | Leave a comment
 

ਵਿਦੇਸ਼ ਜਾਣ ਦੀ ਲਾਲਸਾ………ਤਰਕ ਦੀ ਕਸੌਟੀ ਤੇ।

   ਅਬਾਦੀ ਦੇ ਲਿਹਾਜ ਨਾਲ ਦੂਜੀ ਥਾਂ ਤੇ ਕਹੇ ਜਾਨ ਵਾਲਾ ਸਾਡਾ ਦੇਸ਼ ਅੱਜ ‘ਅਸੀਂ ਦੋ ਅਸਾਡਾ ਇੱਕ’ ਦੇ ਨਾਰ੍ਹੇ ਨੂੰ ਭਰਵਾਂ ਹੁੰਗਾਰਾ ਭਰ ਰਿਹਾ ਹੈ। ਜਿਸਨੂੰ ਵੀ ਪੁੱਛੋ ਬਸ ਉਸਦਾ ਇੱਕੋ ਜਿਹਾ ਹੀ ਜਵਾਬ ਏ- ਮਹਿੰਗਾਈ ਦੇ ਇਸ ਦੌਰ … More »

ਲੇਖ | Leave a comment
 

ਇਕ ਅਜੀਜ਼ ਦੇ ਵਿਦੇਸ਼ ਤੁਰ ਜਾਣ ਤੇ…….

ਅੱਜ ਤੇਰੇ ਜਾਣ ਤੇ ਕੀ ਕਹਾਂ ਮੈਂ ਯਾਰਾ ਵਲੈਤ ਦੇ ਨੀਲੇ ਅੰਬਰਾਂ ਨੇ ਮੋਹ ਲਿਆ ਜਿਸਨੂੰ ਅੱਜ ਕਿਉਂਕਰ ਲੱਗੇ ਉਸਨੂੰ ਮੇਰਾ ਵਤਨ ਪਿਆਰਾ ਅੱਜ ਤੇਰੇ ਜਾਣ ਤੇ…………….. ਪੈਸੇ ਤੈਨੂੰ ਕਰ ਦਿੱਤਾ ਅੱਜ ਸਾਡੇ ਤੋਂ ਬੇਗਾਨਾ ਚੱਲਿਓਂ ਚਮਕਾਉਣ ਆਪਣੀ ਕਿਸਮਤ ਕਰ … More »

ਕਵਿਤਾਵਾਂ | Leave a comment
 

ਉਡੀਕ

ਮੋਗੇ ਬੱਸ ਅੱਡੇ ਤੇ ਖੜਾ ਮੈਂ ਫਿਰੋਜ਼ਪੁਰ ਦੀ ਬਸ ਉਡੀਕ ਹੀ ਰਿਹਾ ਸੀ ਕਿ ਤਿੰਨ-ਚਾਰ ਮੁੰਡਿਆਂ ਦੇ ਹਾਸੇ ਨੇ ਮੇਰਾ ਧਿਆਨ ਖਿੱਚ ਲਿਆ। ਉਹ ਇਕ ਬਜੁਰਗ ਨੂੰ ਘੇਰੀ ਖੜੇ ਸਨ ਜੋ ਰੋਟੀ ਦੇ ਲਈ ਉਨ੍ਹਾਂ ਦੇ ਅੱਗੇ ਤਰਲੇ ਕਰ ਰਿਹਾ … More »

ਕਹਾਣੀਆਂ | Leave a comment
 

ਮੇਰੇ ਹਾਲਾਤ

ਔਹ ਉਸਦਾ ਪਿਆਰ ਮੇਰੇ ਨਾਲ ਨਹੀਂ ਸ਼ਾਇਦ ਮੇਰੇ ਹਾਲਾਤ ਨਾਲ ਸੀ ਜੋ ਨਫ਼ਰਤ ਵਿੱਚ ਬਦਲ ਗਿਆ ਮੇਰੇ ਹਾਲਾਤ ਬਦਲ ਜਾਣ ਦੇ ਨਾਲ ਔਹ ਉਸਦਾ ਮੇਰੀ ਜਿ਼ੰਦਗੀ ਵਿੱਚ ਆਉਣਾ ਸ਼ਾਇਦ ਇੱਕ ਸੁਫਨਾ ਜਿਹਾ ਸੀ ਜੋ ਟੁੱਟ ਗਿਆ ਮੇਰੀ ਨੀਂਦ ਖੁੱਲ ਜਾਣ … More »

ਕਵਿਤਾਵਾਂ | Leave a comment
 

ਬਦਲਦੀ ਨੁਹਾਰ ਕੇ ਸਮੇ ਦੀ ਮਾਰ

ਕਹਿੰਦੇ ਆ ਕਿ ਸਮਾਂ ਬਲਵਾਨ ਹੁੰਦਾ ਹੈ, ਕੁੱਝ ਵੀ ਸਮੇ ਦੀ ਮਾਰ ਹੱਥੋਂ ਨਹੀਂ ਬੱਚਦਾ।  ਸਾਡੇ ਪਿੰਡ ਤਰੱਕੀ ਕਰ ਰਹੇ ਹਨ।  ਟਿੰਡਾਂ ਵਾਲੇ ਖੂਹ ਤਾਂ ਜਿਵੇਂ ਕਿੱਸੇ-ਕਹਾਣੀਆਂ ਦੀ ਬਾਤ ਹੋ ਗਏ ਹਨ।  ਚਰਖਾ ਜੋ ਹਰ ਘਰ ਦੀ ਰੌਣਕ ਹੁੰਦਾ ਸੀ … More »

ਲੇਖ | Leave a comment
 

ਧੀ

ਮੈਂ ਕਿਹੜੀ ਸੋਚ ਵਿੱਚ ਹਾਂ, ਮੈਨੂੰ ਕੀ ਹੋ ਗਿਆ ਏ? ਮੈਂ ਚਾਵਾਂ ਨਾਲ ਆਪਣੇ ਹੱਥੀਂ ਆਪਣੀ ਧੀ ਲਈ ਖਰੀਦੀਆ ਲਾਲ ਜੋੜਾ ਲੀਰੋ-ਲੀਰ ਕਿਉਂ ਕਰ ਦਿੱਤਾ ਏ? ਕਿਉਂ ਮੈਂ ਅੱਜ ਪਾਗਲਾਂ ਵਾਂਗ ਆਪ ਹੀ ਆਪਣੀ ਧੀ ਦੇ ਦਾਜ ਨੂੰ ਤੋੜ ਰਹੀ … More »

ਕਹਾਣੀਆਂ | Leave a comment
 

ਸਵਾਲ

ਦਰੱਖਤਾਂ ਤੇ ਉਕਾਰੇ ਬੜੇ ਪਿਆਰ ਨਾਲ ਉਸ ਸਾਡੇ ਦੋਹਾਂ ਦੇ ਨਾਂ ਤਾਂ ਉਹੀ ਸਨ, ਕੀਤੇ ਸੀ ਉਸ ਕੱਠੇ ਜਿਉਣ ਮਰਨ ਦੇ ਕਰਾਰ, ਕੀ ਮੈਂ ਉਹਦਾ ਪਿਆਰ ਨਹੀਂ ਸੀ? ਸ਼ਾਮਾਂ ਤੀਕ ਉਸ ਕਰਨਾ ਮੇਰਾ ਇੰਤਜ਼ਾਰ, ਕਿੱਥੇ ਗਈ ਉਹ ਤਾਂਘ ਤੇ ਪਿਆਰ, … More »

ਕਵਿਤਾਵਾਂ | Leave a comment