Author Archives: ਸੰਤੋਖ਼ ਸਿੰਘ 'ਸਰਪੰਚ'
ਅਸਾਡਾ ਸਭਿਆਚਾਰ
ਇਹ ਨੇ ਸੱਠ ਸਾਲ ਦੀਆਂ ਬਾਤਾਂ, ਛੱਤੀ ਵੀਹਾਂ ਬਣਦੇ ਮਾਂਹ। ਭਲੇ ਪੁਰਸ਼ ਸੀ ਲੋਕ ਦੇਵਤੇ, ਹੇਰਾ ਫੇਰੀ ਜਾਨਣ ਨਾ। ਇਹ ਹੈ ਸਭਿਆਚਾਰ ਅਸਾਡਾ, ਤਾਈ, ਚਾਚੀ, ਦਾਦੀ-ਮਾਂ। ਉਠ ਸਵੇਰੇ ਕੁਕੱੜ ਬਾਂਗੇ, ਪਹਿਲਾਂ ਜਪਦੇ ਰੱਬ ਦਾ ਨਾਂ। ਬੇਹੀ ਰੋਟੀ, ਦਹੀ ਕਟੋਰਾ, ਚਾਹ … More