ਸੰਤ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਮਿਤੀ 7 ਦਸੰਬਰ 1975 ਵਾਲੇ ਦਿਨ ਰਾਮ ਲੀਲ੍ਹਾ ਗਰਾਊਂਡ ਦਿੱਲੀ ਵਿਖੇ ਇਕ ਜਲੂਸ ਪੁੱਜਣ ’ਤੇ 22 ਲੱਖ ਦੇ ਇਕੱਠ ਵਿਚ ਜਦੋਂ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ … More »

ਲੇਖ | Leave a comment
 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਅਤੇ ਦਮਦਮੀ ਟਕਸਾਲ ਦਾ 316ਵਾਂ ਸਥਾਪਨਾ ਦਿਵਸ

ਕਲਗ਼ੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਵਰੋਸਾਈ ਹੋਈ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ’ ਨੇ 316 ਵਰ੍ਹੇ ਪੂਰੇ ਕਰ ਲਏ ਹਨ। ਦਮਦਮੀ ਟਕਸਾਲ ਅਠਾਰ੍ਹਵੀਂ ਸਦੀ ਤੋਂ ਲੈ ਕੇ ਅੱਜ ਤਕ ਆਪਣੀ ਸਥਾਪਨਾ ਦੇ ਉਦੇਸ਼ਾਂ … More »

ਲੇਖ | Leave a comment
 

ਨਸ਼ਿਆਂ ਦੀ ਚੁਨੌਤੀ ਅਤੇ ਪੰਜਾਬ ਸਰਕਾਰ ਦੀਆਂ ਤਰਜੀਹਾਂ ਕੀ ਹੋਣ?

ਪਿਛਲੇ ਕੁਝ ਦਹਾਕਿਆਂ ਤੋਂ ਅੱਲ੍ਹੜ ਵਰ੍ਹੇਸ ਨੌਜਵਾਨੀ ਦਾ ਨਸ਼ਿਆਂ ਦੀ ਮਾਰ ਨਾਲ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਣਾ ਦੇਸ਼ ਤੇ ਸਮਾਜ ਲਈ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਕਿਸੇ ਸਮੇਂ ਸਭ ਤੋਂ ਵਿਕਸਿਤ ਸੂਬਿਆਂ ‘ਚੋਂ ਇਕ ਮੰਨਿਆ ਜਾਂਦਾ ਪੰਜਾਬ ਬਹੁਤ ਲੰਮੇ … More »

ਲੇਖ | Leave a comment
 

ਸੰਤ ਤੇ ਬ੍ਰਹਮ ਗਿਆਨੀ ਦੇ ਸਾਰੇ ਗੁਣ ਸੰਪੰਨ ਬਾਬਾ ਬੁੱਢਾ ਜੀ

ਗੁਰਬਾਣੀ ’ਚ ਜਿਸ ਪੂਰਨ ਮਨੁੱਖ, ਬ੍ਰਹਮ ਗਿਆਨੀ, ਗੁਰਮੁਖ ਜਾਂ ਸੰਤ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ, ਉਹ ਸਾਰੇ ਹੀ ਗੁਣ ਬਾਬਾ ਬੁੱਢਾ ਜੀ ਵਿਚ ਵਿਦਮਾਨ ਸਨ। ਆਪ ਜੀ ਨੂੰ ਗੁਰੂ ਘਰ ਦੇ ਅਨਿਨ ਸੇਵਕ, ਪ੍ਰਚਾਰਕ, ਪਰਉਪਕਾਰੀ, ਮਹਾਨ ਉਸਰੱਈਏ, ਦੂਰ-ਅੰਦੇਸ਼ … More »

ਲੇਖ | Leave a comment
 

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼

ਬੈਠਾ ਸੋਢੀ ਪਾਤਸਾਹੁ ਰਾਮਦਾਸੁ ਸਤਿਗੁਰੂ ਕਹਾਵੈ॥ ਸਾਹਿਬ ਰਘੂਵੰਸ਼ੀਆਂ ਦੇ ਪੂਰਵਜਾਂ ਦਾ ਵੇਰਵਾ ਦੇਣ ਉਪਰੰਤ ਦੱਸਦੇ ਹਨ ਕਿ ਸ੍ਰੀ ਰਾਮ ਚੰਦਰ ਜੀ ਦੀ ਪਤਨੀ ਮਾਤਾ ਸੀਤਾ ਜੀ ਦੇ ਲਵ ਅਤੇ ਕੁਸ਼ ਦੋ ਪੁੱਤਰ  ਹੋਏ ਜਿਨ੍ਹਾਂ ਲਾਹੌਰ ਅਤੇ ਕਸੂਰ ਨੂੰ ਵਸਾ ਕੇ ਉਹ … More »

ਲੇਖ | Leave a comment
 

ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਜੀ ਦੇ ਪਿੰਡ ਖਿਆਲੇ ਦਾ ਇਤਿਹਾਸਕ ਪਿਛੋਕੜ

ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਜੀ, ਸਿੱਖ ਕੌਮ ਦਾ ਉਹ ਅਜ਼ੀਮ ਨਾਇਕ ਜੋ ਇਕ ਆਮ ਪੇਂਡੂ ਦੇ ਪੱਧਰ ਤੋਂ ਉੱਠ ਕੇ ਭਾਰਤੀ ਫ਼ੌਜ ਵਿਚ ਜਰਨੈਲ ਦੇ ਅਹੁਦੇ ਉੱਤੇ ਪਹੁੰਚਿਆ ਅਤੇ ਕੌਮੀ ਫ਼ਰਜ਼ ਨਿਭਾਉਣ ਦਾ ਸੱਦਾ ਆਉਣ ’ਤੇ ਸਕੂਨ ਦੀ ਜ਼ਿੰਦਗੀ … More »

ਲੇਖ | Leave a comment
 

ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਦੋ ਜਹਾਨ ਦਾ ਬੇਲੀ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ

ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਜੀ, ਸਿੱਖ ਕੌਮ ਦਾ ਉਹ ਅਜ਼ੀਮ ਨਾਇਕ ਜੋ ਮਰਦ- ਏ- ਮੁਜਾਹਿਦ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਦੋ ਜਹਾਨ ਦਾ ਬੇਲੀ ਹੋ ਨਿੱਬੜਿਆ। ਜਨਰਲ ਭਾਈ ਸੁਬੇਗ ਸਿੰਘ, ਪਿੰਡ ਖ਼ਿਆਲਾ ਖ਼ੁਰਦ … More »

ਲੇਖ | Leave a comment
1280px-Akal_takhat_amritsar.resized.resized

ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ਾ ਦੇਣ ਦੇ ਅਦਾਲਤੀ ਫ਼ੈਸਲੇ ’ਤੇ ਅਮਲ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨੇ ’84 ਦੇ ਫ਼ੌਜੀ ਹਮਲੇ ਨੂੰ ਬੇਲੋੜਾ ਹੋਣਾ ਕਬੂਲਿਆ

ਇਤਿਹਾਸਕ ਸਾਕਿਆਂ ਦੀਆਂ ਦਰਦਨਾਕ ਯਾਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਸਿੱਖ ਕੌਮ ਦੇ ਸੁਭਾਅ ਦਾ ਹਿੱਸਾ ਬਣ ਚੁੱਕਿਆ ਹੈ । ਜ਼ਾਲਮ ਹਕੂਮਤਾਂ ਦੇ ਹਮਲਿਆਂ ਨਾਲ ਸਿੱਖ ਕਦੇ ਖੌਫਜਾਦਾ ਨਹੀਂ ਹੋਏ। ਸਗੋਂ ਹਮਲਿਆਂ ਤੋਂ ਉਤਪੰਨ ਪ੍ਰਤੀਕਰਮ ਗੌਰਵਮਈ ਸਰਮਾਏ ਦਾ ਰੂਪ ਧਾਰਨ ਕਰਦਿਆਂ … More »

ਸਰਗਰਮੀਆਂ | Leave a comment
_107814301_sikhreferencelibrary.resized.resized

ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਦੁਰਲੱਭ ਵਸਤਾਂ ਦੀ ਵਾਪਸੀ ਪ੍ਰਤੀ 37 ਸਾਲਾਂ ਬਾਅਦ ਵੀ ਕਈ ਅਨ-ਸੁਲਝੇ ਸਵਾਲ

ਸਿੱਖ ਜਜ਼ਬਾਤਾਂ ਨਾਲ ਸਰੋਕਾਰ ਰੱਖਦੀ ਸਿੱਖ ਰੈਫਰੈਂਸ ਲਾਇਬਰੇਰੀ ਸੰਬੰਧੀ ਅੱਜ 37 ਸਾਲ ਬੀਤ ਜਾਣ ‘ਤੇ ਵੀ ਪੂਰੀ ਸਚਾਈ ਸੰਗਤ ਸਾਹਮਣੇ ਨਹੀਂ ਲਿਆਂਦੀ ਜਾ ਸਕੀ। ਸਾਡਾ ਕੰਮ ਹਰ ਸਾਲ ਜੂਨ ਦੇ ਪਹਿਲੇ ਹਫ਼ਤੇ ਘੱਲੂਘਾਰੇ ਦੀ ਵਰ੍ਹੇਗੰਢ ‘ਤੇ ਦੁੱਖ ਦਾ ਪ੍ਰਗਟਾਵਾ ਕਰਨਾ … More »

ਸਰਗਰਮੀਆਂ | Leave a comment
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਦੀ ਨਿਯੁਕਤੀ- ਅਤੀਤ ਅਤੇ ਵਰਤਮਾਨ

ਧਰਮਾਂ ਦੇ ਪ੍ਰਚਾਰ ਖੇਤਰ ਦੀ ਗਲ ਕਰੀਏ ਤਾਂ ਹੋਰਨਾਂ ਦੇ ਮੁਕਾਬਲੇ ਸਿੱਖੀ ’ਚ ਗ੍ਰੰਥੀ ਦੀ ਪਦਵੀ ਨੂੰ ਇਕ ਵਿਲੱਖਣ, ਵਧੇਰੇ ਪ੍ਰਭਾਵਸ਼ਾਲੀ ਅਤੇ ਪ੍ਰਮੁੱਖ ਸਥਾਨ ਹਾਸਲ ਹੈ।  ਸਤਿਗੁਰੂ ਸੱਚੇ ਪਾਤਿਸ਼ਾਹ ਹੈ ਤਾਂ ਗ੍ਰੰਥੀ ਸਿੰਘ ਨੂੰ ਵਜ਼ੀਰ ਵਜੋਂ ਪੁਕਾਰਿਆ ਜਾਂਦਾ ਹੈ। ਗ੍ਰੰਥੀ … More »

ਲੇਖ | Leave a comment