Author Archives: ਸੁੱਖਬਿੰਦਰ ਸਿੰਘ
ਯਾਰ ਤਾਂ ਅਣਮੁੱਲੇ ਨੇ,…….ਪਰ ਮਾਂ ਪਿਉ?
ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ, ਹਵਾ ਦੇ ਬੁੱਲੇ। ਦੋਸਤੋ, ਸਾਡੀ ਜਿੰਦਗੀ ਇੱਕ ਮੌਸਮ ਦੀ ਤਰਾਂ ਹੈ।ਜੋ ਸਮੇਂ ਸਮੇਂ ਤੇ ਬਦਲਦੀ ਰਹਿੰਦੀ ਹੈ।ਜਾਂ ਕਹਿ ਲਈਏ ਇੱਕ ਰੁੱਖ ਦੀ ਤਰਾਂ ਹੈ।ਜਿਵੇਂ ਰੁੱਖ ਤੋਂ ਪੱਤਝੜ ਵਿੱਚ ਪੱਤੇ ਝੜ ਜਾਂਦੇ ਨੇ ਅਤੇ ਬਸੰਤ … More