Author Archives: ਸੁਖਵੀਰ ਸਿੰਘ ਸੰਧੂ, ਪੈਰਿਸ
ਭੁੱਲੀ ਨਾ ਪੰਜਾਬ (ਗੀਤ)
ਮੈਂ ਤਾਂ ਜੰੰਮਿਆ ਵਿਦੇਸ਼। ਮੇਰੇ ਮਾਪੇ ਤਾਂ ਹਮੇਸ਼। ਯਾਦ ਕਰਕੇ ਉਹ ਦੇਸ਼। ਸੁੱਤੇ ਉੱਠ ਬਹਿੰਦੇ ਸੀ। ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ। ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ। ਅਸੀ ਇਕੱਲੇ ਸੀ ਕਲਾਪੇ। ਹੁੰਦੇ ਸੌ ਸੀ ਸਿਆਪੇ। ਪਿੱਛੋਂ ਤੁਰ … More
ਟੈਲੀਫੋਨ ਦੇ ਮਹਾਨ ਖੋਜ਼ੀ (ਅਲਗ਼ਜ਼ੈਂਡਰ ਗਰਾਮ ਬੈਲ)
ਦੁਨੀਆਂ ਵਿੱਚ ਬੁਹਤ ਸਾਰੇ ਲੋਕੀ ਸੁਪਨੇ ਤਾਂ ਨਵੇਂ ਵੇਖਦੇ ਨੇ ਪਰ ਚਲਦੇ ਪੁਰਾਣੇ ਰਾਹਾਂ ਉਪਰ ਹੀ ਹਨ। ਪਰ ਕੁਝ ਲੋਕ ਉਹ ਵੀ ਹੁੰਦੇ ਹਨ। ਜਿਹੜੇ ਆਪਣੇ ਜੀਵਨ ਕਾਲ ਦੌਰਾਨ ਨਵੇਂ ਰਸਤੇ ਬਣਾ ਕੇ ਅਜਿਹੀਆਂ ਪੈੜਾਂ ਪਾ ਜਾਂਦੇ ਹਨ। ਉਹ ਇਸ … More
ਜਦੋਂ ਅਜਮੇਰ ਸ਼ਰੀਫ ਦਰਗਾਹ ਵੇਖਣ ਗਏ!
ਰਾਜਸਥਾਨ ਸੂਬੇ ਵਿੱਚ ਅਜਮੇਰ ਸ਼ਰੀਫ ਨਾਂ ਦੀ ਦਰਗਾਹ ਹੈ।ਜਿਥੇ ਸੂਫੀ ਸੰਤ ਮਾਓਦੀਨ ਚਿਸ਼ਤੀ ਸਾਹਿਬ ਜੀ ਦਾ 1236 ਵਿੱਚ ਬਣਿਆ ਹੋਇਆ ਮਕਬਰਾ ਹੈ।ਸੁੰਨੀ ਧਰਮ ਦੇ ਅਨੁਯਾਈਆਂ ਲਈ ਬਹੁਤ ਹੀ ਮਹੱਤਵ ਪੂਰਨ ਸਥਾਨ ਹੈ।ਇਸ ਦਰਗਾਹ ਤੇ ਬਹੁਤ ਸਾਰੇ ਰਾਜੇ ਮਹਾਰਾਜੇ ਜਿਵੇਂ ਕਿ … More
ਭੂਤਾਂ ਵਾਲਾ ਖੂਹ
ਭਾਵੇਂ ਇਹ ਅਸਚਰਜ਼ ਭਰਿਆ ਨਾਓ ਕਿਸੇ ਫਿਲਮੀ ਨਾਵਲ ਜਾਂ ਕਹਾਣੀ ਦਾ ਪ੍ਰਤੀਕ ਲਗਦਾ ਹੈ,ਪਰ ਨਹੀ ਇਹ ਇੱਕ ਮਹੱਤਵ ਪੂਰਨ ਸਥਾਨ ਦਾ ਨਾਂ ਹੈ।ਜਿਸ ਵਾਰੇ ਹੈਰਾਨੀ ਜਨਕ ਪ੍ਰਚੱਲਤ ਲੋਕ ਕਥਾਵਾਂ ਸੁਣ ਕੇ ਵੇਖਣ ਲਈ ਚਾਹਤ ਜਾਗ ਉਠਦੀ ਹੈ।ਕੁਝ ਸ਼ਰਧਾਵਾਨ ਲੋਕਾਂ ਨੇ … More
ਤੁਹਾਡੇ ਕੰਮ ਹੀ ਤੁਹਾਡੀ ਪਹਿਚਾਣ ਨੇ!
ਰਾਜਸਥਾਨ ਦੇ ਉਤਰ ਪੂਰਬ ਇਲਾਕੇ ਦੇ ਜਿਲ੍ਹਾ ਡੋਸਾ ਅੰਦਰ ਇੱਕ ਅਭਨੇਰੀ ਨਾਂ ਦਾ ਕਸਬਾ ਹੈ। ਜਿਹੜਾ ਜੈਪੁਰ ਤੋਂ 90 ਕਿ.ਮੀ. ਦੀ ਦੂਰੀ ਉਤੇ ਆਗਰਾ ਸ਼ੜਕ ਉਪਰ ਪੈਂਦਾਂ ਹੈ। ਉਸ ਕਸਬੇ ਵਿੱਚ ਦੋ ਇਤਿਹਾਸਕ ਥਾਵਾਂ ਨੂੰ ਵੇਖਣ ਦਾ ਮੌਕਾ ਮਿਲਿਆ।ਅੱਠਵੀਂ ਤੇ … More
ਚਿੰਤਾ ਕਰਨ ਨਾਲ ਭਵਿੱਖ ਨਹੀ ਸੁਧਰਦਾ!
ਮੇਰੇ ਇੰਗਲੈਂਡ ਵਸਦੇ ਦੋਸਤ ਜਰਨੈਲ ਸਿੰਘ ਨੇ ਆਪਣੇ ਜੱਦੀ ਪਿੰਡ ਤਲਵੰਡੀ ਤੋਂ ਤਿੰਨ ਸੌ ਮੀਟਰ ਦੀ ਦੂਰੀ ਉਪਰ ਮੋਟਰ ਤੇ ਪਾਏ ਹੋਏ ਕੋਠੇ ਨੂੰ ਨਵੀਂ ਦੁਹਲਣ ਵਾਂਗ ਸ਼ਿਗਾਰਿਆ ਹੋਇਆ ਹੈ।ਲੰਦਨ ਦਾ ਟਾਵਰ ਬਰਿਜ਼ ਅਤੇ ਭੰਗੜਾ ਪਾਉਦੇ ਪੰਜਾਬੀ ਗਭਰੂ ਆਦਿ ਦੇ … More