ਗੁਨਹੀ ਭਰਿਆ ਮੈਂ ਫਿਰਾ ਲੋਕੁ ਕਹੈ ਦਰਵੇਸੁ ।।

ਕੜ੍ਹਾਕੇ ਦੀ ਸਰਦੀ ਵਾਲੀ ਠੰਡੀ ਸਵੇਰ ਸੀ।ਝੁਰੜ੍ਹੀਆ ਭਰੇ ਗ਼ਮਗ਼ੀਨ ਚੇਹਰੇ ਵਿੱਚੋਂ ਥੱਕੀਆਂ ਅੱਖਾਂ ਨਾਲ ਵੇਖਦੀ ਬਜ਼ੁਰਗ ਗੋਰੀ ਔਰਤ ਲੇਡੀਜ਼ ਕਪੜ੍ਹਿਆਂ ਦੀ ਦੁਕਾਨ ਅੰਦਰ ਵੜ੍ਹਦਿਆਂ ਬੋਲੀ, ” ਬੇਟਾ ਕੋਈ ਮੇਰੇ ਲਈ ਸਰਦੀ ‘ਚ ਪਾਉਣ ਵਾਲਾ ਕੋਟ ਹੈ” ? ਉਮਰ ਦੇ ਤਕਾਜ਼ੇ … More »

ਕਹਾਣੀਆਂ | Leave a comment
 

ਮਣਕਾ ਮਣਕਾ

ਮਣਕਾ ਮਣਕਾ ਟੁੱਟ ਗਈ ਡੋਰੀ,ਜਿੰਦਗੀ ਹੋਈ ਕਲੀਰੇ ਨੇ। ਸਹੁਰਿਆਂ ਵੀ ਨਾ ਰੱਖਿਆ ਮੈਨੂੰ, ਹਾਂ ਵੀ ਭਰੀ ਨਾਂ ਵੀਰੇ ਨੇ। ਆਪਣੇ ਸਿਰ ਦਾ ਭਾਰ ਉਤਾਰ ਕੇ ,ਡੋਲੀ ਪਾਤਾ ਚਾਵਾਂ ਨਾ ਸੱਚੇ ਉਹ ਵੀ ਮੈਂ ਪਰਾਈ, ਫਿਰ ਮੈਂ ਕਾਹਤੋਂ ਜਾਵਾਂ ਨਾ। ਉਹ … More »

ਕਵਿਤਾਵਾਂ | Leave a comment
Processed with VSCO with a5 preset

ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਪੈਰਿਸ ‘ਚ ਸਕਿਉਰਟੀ ਸਖਤ ਕੀਤੀ

ਪੈਰਿਸ – ਫਰਾਂਸ ਵਿੱਚ ਕ੍ਰਿਸਮਿਸ ਅਤੇ ਨਵੇਂ ਸਾਲ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਜਾਦਾਂ ਹੈ।ਇਸ ਮੌਕੇ ਉਪਰ ਸਰਕਾਰ ਨੇ ਜਨਤਾ ਦੀ ਹਿਫਾਜ਼ਤ ਲਈ ਕਿਸੇ ਵੀ ਅਣ ਸੁਖਾਵੀ ਘਟਨਾ ਨਾਲ ਨਜਿੱਠਣ ਲਈ ਇੱਕ ਲੱਖ ਦੇ ਕਰੀਬ ਪੁਲਿਸ ਤੇ ਆਰਮੀ ਨੂੰ ਪਬਲਿੱਕ … More »

ਅੰਤਰਰਾਸ਼ਟਰੀ | Leave a comment
 

ਮਨੁੱਖ ਤੇ ਪੰਛੀ

ਇਹ ਮੇਰੇ ਦੋਸਤ ਪੰਛੀ,ਕਮਜ਼ੋਰ ਟਾਹਣੀ ਉਪਰ ਬੈਠ ਕੇ, ਇਹਨਾਂ ਬੋਲਿਆਂ ਦੀ ਨਗਰੀ ਵਿੱਚ ਕਿਉਂ ਕੁਰਲਾ ਰਿਹਾ ਏਂ। ਤੇਰੀਆਂ ਚੀਕਾਂ ਨੂੰ,ਪੱਤਿਆਂ ਦੀ ਖੜ੍ਹ ਖੜ੍ਹਾਕ ਵਿੱਚ, ਕੌਣ ਸੁਣੇਗਾ, ਕੀ ਤੂੰ ਸੁਆਰਥੀ ਲਾਲਚੀ ਲੋਕਾਂ ਦੀਆਂ ਕੰਧਾਂ ਨੂੰ ਸੁਣਾ ਰਿਹਾ ਏ। ਰੈਣ ਬਸੇਰਾ ਕਰਨ … More »

ਕਵਿਤਾਵਾਂ | Leave a comment
 

ਰੱਬਾ

ਰੱਬਾ ਤੇਰੇ ਚੋਜ ਨਿਆਰੇ, ਜਾਵਾਂ ਤੈਥੋ ਮੈਂ ਬਲਿਹਾਰੇ। ਧਰਮਾਂ ਵਾਲੇ ਕਹਿੰਦੇ ਇੱਕ ਤੂੰ, ਫਿਰ ਵੀ ਰੂਪ ਬਣਾਤੇ ਬਾਹਲੇ। ਨਾਮ ਤੇਰੇ ਤੇ ਚੱਲਦੇ ਧੰਦੇ , ਕੋਈ ਨਾਮ ਤੇਰਾ ਲੈ ਜਾਨੋ ਮਾਰੇ। ਕਿਤੇ ਪਪੀਹਾ ਬੂੰਦ ਨੂੰ ਤਰਸੇ, ਕੋਈ ਬੂੰਦਾਂ ਦੇ ਹੜ੍ਹਾਂ ਨੇ … More »

ਕਵਿਤਾਵਾਂ | Leave a comment
p3(1).resized

ਫਰਾਂਸ ਦੀ ਓਹ ਸੜਕ,ਜਿਹੜੀ ਵੀਹ ਘੰਟੇ ਸਮੁੰਦਰ ਚ ਡੁੱਬੀ ਰਹਿੰਦੀ ਆ!

ਭੂਮੀ ਉਪਰ ਸੜਕਾਂ ਦੇ ਵਿਛੇ ਹੋਏ ਜਾਲ ਤਾਂ ਤੁਸੀ ਰੋਜ਼ ਵੇਖਦੇ ਹੋ,ਸਮੁੰਦਰੀ ਤਲ ਤੋਂ ਡੇਢ ਦੋ ਕਿਲੋਮੀਟਰ ਦੀ ਉਚਾਈ ਉਪਰ ਬਣੀਆਂ ਹੋਈਆਂ ਸੜਕਾਂ ਪਹਾੜਾਂ ਦੀਆਂ ਟੀਸੀਆਂ ਤੇ ਧੁੰਨੀ ਨੂੰ ਚੀਰਦੀਆਂ,ਦਰਿਆਵਾਂ ਦੇ ਥੱਲੇ ਦੀ ਲੰਘਦੀਆਂ ਸੜਕਾਂ ਵੀ ਤੁਸੀ ਆਮ ਹੀ ਵੇਖੀਆਂ … More »

ਅੰਤਰਰਾਸ਼ਟਰੀ | Leave a comment
 

ਦੇਸ਼ ਬਾਹਰਲੇ ਜਾਣਾ

ਸਿਰ ਤੇ ਭੂਤ ਸਵਾਰ ਹੋ ਗਿਆ , ਦੇਸ਼ ਬਾਹਰਲੇ ਜਾਣਾ। ਬਾਪੂ ਸੁਣ ਕੇ ਘੂਰੀ ਵੱਟ ਗਿਆ , ਬੇਬੇ ਕਹੇ ਤੂੰ ਨਿਆਣਾ। ਕਰਨਾ ਜੇ ਕੰਮ ਘਰੇ ਵਥੇਰਾ ,ਬਾਪੂ ਨੇ ਸਮਝਾਇਆ। ਬਾਹਰ ਨਾ ਰਿਸ਼ਤੇਦਾਰ ਹੈ ਕੋਈ,ਨਾ ਕੋਈ ਚਾਚਾ ਤਾਇਆ ਕੋਠੀਆਂ ਕਾਰਾਂ ਸੁਪਨੇ … More »

ਕਵਿਤਾਵਾਂ | Leave a comment
 

ਕੌੜਾ ਸੱਚ

ਪਿਛਲੇ ਦਿਨੀ ਪੰਜਾਬ ਦੇ ਕਈ ਸ਼ਹਿਰਾਂ ਕਸਬਿਆਂ ਵਿੱਚ ਘੁੰਮਣ ਦਾ ਸਵੱਬ ਬਣਿਆ ਸੜਕਾਂ ਉਪਰ ਆਵਾਜਾਈ ਦੇ ਟ੍ਰੈਫਿੱਕ ਨਿਯਮਾਂ ਦੀਆਂ ਧੱਜ਼ੀਆਂ ਉਡਾਈਆਂ ਜਾ ਰਹੀਆਂ ਹਨ।ਕਿਸੇ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀ,ਮੋਟਰਸਾਈਕਲ,ਕਾਰਾਂ,ਟਰੱਕ ਅਤੇ ਬੱਸਾਂ ਦੀ ਇੱਕ ਦੂਸਰੇ ਨੂੰ ਪਿਛੇ ਛੱਡਣ ਦੀ ਦੌੜ … More »

ਲੇਖ | Leave a comment
 

ਰਾਤੀ ਪੈਰਿਸ ਸਵੇਰੇ ਮੋਗੇ

(ਇੱਕ ਸੱਚੀ ਕਹਾਣੀ ਤੇ ਅਧਾਰਿਤ) ਭਾਰਤੀ ਰੈਸਰੋਰੈਂਟ ਦੇ ਪੰਜਾਬੀ ਮਾਲਕ ਗੁਲਬੰਤ ਸਿੰਘ ਨੇ ਰੋਜ਼ ਦੀ ਤਰ੍ਹਾਂ ਸਵੇਰੇ 9 ਵਜ਼ੇ ਰੈਸਟੋਰੈਂਟ ਦਾ ਸ਼ਟਰ ਖੋਲਿਆ ਹੀ ਸੀ, ਮਫਰਲ ਨਾਲ ਢਕਿਆ ਹੋਇਆ ਚਿਹਰਾ ਪੈਰਾਂ ਤੱਕ ਲੰਬਾ ਓਵਰ ਕੋਟ ਪਾਈ ਭਿੰਦਾ ਵੀ ਮਗਰ ਹੀ … More »

ਕਹਾਣੀਆਂ | Leave a comment
 

ਸਜ਼ਾ (ਪਿਛਲੇ ਕਰਮਾਂ ਦੀ)

ਪੰਚਾਸੀ ਸਾਲਾਂ ਨੂੰ ਪਾਰ ਕਰ ਚੁੱਕੇ ਮੱਖਣ ਸਿੰਘ ਨੂੰ ਭਾਵੇਂ ਵਲੈਤ ਵਿੱਚ ਆਇਆ ਚਾਲੀ ਸਾਲ ਹੋ ਗਏ ਸਨ।ਅੰਗਰੇਜ਼ੀ ਬੋਲਣ ਤੋਂ ਉਸ ਦਾ ਹਾਲੇ ਵੀ ਹੱਥ ਘੁੰਟਵਾਂ ਸੀ।ਹੈਲੋ , ਗੁਡ ਮੋਰਨਿੰਗ ਆਈ ਕਮ ਸੀ ਮਾਈ ਵਾਈਫ ?ਹਸਪਤਾਲ ਦਾ ਦਰਵਾਜਾ ਖੋਲਦਾ ਮੱਖਣ ਸਿੰਘ ਸਾਹਮਣੇ … More »

ਕਹਾਣੀਆਂ | Leave a comment