Author Archives: ਸੁਖਵੀਰ ਸਿੰਘ ਸੰਧੂ, ਪੈਰਿਸ
ਪੈਰਿਸ ਵਿੱਚ ਭਾਰੀ ਬਰਫਵਾਰੀ 20 ਸਾਲਾਂ ਦੇ ਇਤਿਹਾਸ ਨੂੰ ਮਾਤ ਪਾ ਗਈ
ਪੈਰਿਸ(ਸੰਧੂ) – ਇਥੇ ਬੁਧਵਾਰ ਵਾਲੇ ਦਿੱਨ ਪੈਰਿਸ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਬਰਫਵਾਰੀ ਹੋਈ ਹੈ।ਜਿਸ ਕਾਰਨ ਆਵਾਜਾਈ ਵਿੱਚ ਕਾਫੀ ਵਿੱਘਨ ਪਿਆ ਹੈ।ਪੈਰਿਸ ਦੇ ਦੁਆਲੇ ਬਣੀ ਰਿੰਗ ਰੋਡ ਜਿਸ ਨੂੰ ਪੈਰੀਫ੍ਰੈਕ ਕਹਿੰਦੇ ਹਨ,ਘੱਟੋ ਘੱਟ 5 ਗੱਡੀਆਂ ਕਾਰਾਂ … More
ਪੈਰਿਸ ਵਿੱਚ ਪੰਜਾਬੀ ਗਾਣੇ ਦੀ ਪੰਜ ਦਿੱਨ ਤੱਕ ਸ਼ੂਟਿੰਗ ਚੱਲੀ
ਫਰਾਂਸ,(ਸੰਧੂ)-ਇਥੇ ਪਿਛਲੇ ਹਫਤੇ ਤੋਂ ਲਗਾਤਾਰ ਪੰਜ ਦਿਨ ਵੱਖ ਵੱਖ ਟੂਰਿਸਟ ਜਗ੍ਹਾ ਅਤੇ ਸਟੂਡੀਓ ਵਿੱਚ ਹੋ ਰਹੀ ਪੰਜਾਬੀ ਗਾਣੇ ਦੀ ਸ਼ੂਟਿੰਗ ਅੱਜ ਖਤਮ ਹੋ ਗਈ ਹੈ।ਇਹ ਪਹਿਲੀ ਵਾਰ ਹੈ ਕਿ ਪੈਰਿਸ ਵਿੱਚ ਫਿਲਮਾਏ ਗਏ ਪੰਜਾਬੀ ਗੀਤ ਵਿੱਚ ਸਿੰਗਰ ਤੇ ਪ੍ਰਡਿਉਸਰ ਤੋਂ … More
ਕੁਲਦੀਪ ਮਾਣਕ ਦੇ ਲੋਕਾਂ ਨੇ ਪਿਆਰ ਦੇ ਜੱਫਿਆਂ ਨਾਲ ਹੱਡ ਦੁਖਣ ਲਾ ਦਿੱਤੇ
ਫਰਾਂਸ (ਸੁਖਵੀਰ ਸਿੰਘ ਸੰਧੂ)- ਪੈਰਿਸ ਵਿੱਚ ਬਣੀ ਹੋਈ ਵਾਈਸ ੲੈਸ਼ੋਸੀਏਸ਼ਨ ਨਾਂ ਦੀ ਕੰਪਨੀ ਜਿਹੜੀ ਕੇ ਪੰਜਾਬੀ ਸੱਭਿਆਚਾਰਕ ਪ੍ਰੋਗ੍ਰਾਮ ਕਰਵਾਉਦੀ ਰਹਿੰਦੀ ਹੈ।ਉਸ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ ਨੇ ਇਸ ਸਾਲ ਗਰਮੀਆਂ ਦੇ ਪੰਜਾਬੀ ਪ੍ਰੋਗ੍ਰਾਮਾਂ ਵਾਰੇ ਵੇਰਵੇ ਦਿੰਦੇ ਦੱਸਿਆ,ਕਿ ਜਦੋਂ ਇਸ ਵਾਰ … More
ਪੈਰਿਸ ਵਿੱਚ ਇੱਕ ਪੰਜਾਬੀ ਦੀ ਹੱਡਬੀਤੀ
ਵੀਰ ਜੀ ਆਪ ਪਾਕਸਤਾਨੀ ਹੋ ? ਨਹੀ ਮੈਂ ਇੰਡੀਅਨ ਪੰਜਾਬੀ ਹਾਂ। ਤੁਹਾਡੇ ਕੋਲ ਟੈਲੀਫੋਨ ਹੋਵੇਗਾ, ਇੱਕ ਕਾਲ ਕਰਨੀ ਏ,ਮੈਨੂੰ ਇਥੇ ਮੈਟਰੋ ਦੇ ਸਟੇਸ਼ਨ ਤੇ ਕਿਸੇ ਨੇ ਮਿਲਣ ਆਉਣਾ ਸੀ ਹਾਲੇ ਤੱਕ ਆਇਆ ਨਹੀ।ਮੈਰਾ ਫੋਨ ਚਾਰਜ਼ ਨਹੀ ਇਹ ਨਾਲ ਹੀ ਐਸ … More
ਰੱਖੇ ਰੱਬ ਤੇ ਮਾਰੇ ਕੌਣ
ਪੈਰਿਸ (ਸੁਖਵੀਰ ਸਿੰਘ ਸੰਧੂ) – ਇਹ ਉਸ ਵੇਲੇ ਸੱਚ ਹੋ ਨਿਬੜਿਆ ਜਦੋਂ ਇਥੇ ਇੱਕ ਦੋ ਸਾਲ ਦੀ ਬੱਚੀ ਆਪਣੇ ਤਿੰਨ ਸਾਲ ਦੇ ਭਰਾ ਨਾਲ ਪੰਜਵੀ ਮੰਜ਼ਲ ਦੇ ਘਰ ਅੰਦਰ ਖੇਡ ਰਹੀ ਸੀ।ਕਮਰੇ ਦੀ ਖਿੜਕੀ ਖੁੱਲੀ ਹੋਣ ਕਾਰਨ ਖੇਡਦੀ ਖੇਡਦੀ ਤਾਕੀ … More
ਪੈਰਿਸ ਨੂੰ ਸਮੁੰਦਰ ਦੇ ਕੰਢੇ ਤੱਕ ਲੈ ਜਾਣ ਦੀਆ ਸਕੀਮਾਂ ਸ਼ੁਰੂ
ਫਰਾਂਸ (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਖੇਤਰਫਲ ਨੂੰ ਵੱਡਾ ਕਰਕੇ ਸਮੁੰਦਰ ਤੇ ਵਸਦੇ (ਲੇ ਹੇਵਰ) ਸ਼ਹਿਰ ਤੱਕ ਲੈ ਜਾਣ ਦੀਆ ਸਕੀਮਾਂ ਸ਼ੁਰੂ ਹੋ ਗਈਆ ਹਨ। ਮਸ਼ਹੂਰ ਇੰਜੀਨੀਅਰਾਂ ਦੀ ਦਸ ਜਾਣਿਆ ਦੀ ਟੀਮ ਨਾਲ ਫਰਾਂਸ ਦੇ ਪ੍ਰੈਜ਼ੀਡੈਂਟ ਨੀਕੋਲਾ ਸਰਕੋਜੀ ਨੇ … More
ਫਾਸਟ ਫੂਡ ਰੈਸਟੋਰੈਂਟ ਅੱਗ ਦੀ ਭੇਟ ਚੜਿਆ
ਪੈਰਿਸ (ਸੁਖਵੀਰ ਸਿੰਘ ਸੰਧੂ) -ਇਥੋਂ ਦੇ ਵਦੇਸ਼ੀਆਂ ਦੇ ਗੜ੍ਹ ਵਾਲੇ ਇਲਾਕੇ ਲਾ ਕੋਰਨਵ ਵਿੱਚ ਇੱਕ ਪਾਕਸਿਤਾਨੀ ਫਾਸਟ ਫੂਡ ਰੈਸਟੋਰੈਂਟ ਨੁੰ ਅੱਗ ਲੱਗ ਗਈ।ਜਿਸ ਦਾ ਕਾਫੀ ਹਿੱਸਾ ਬੁਰੀ ਤਰਾਂ ਸੜ ਚੁਕਿਆ ਹੈ। ਫਾਇਰ ਬ੍ਰੀਗੇਡ ਵਾਲਿਆ ਨੇ ਆਕੇ ਬੜੀ ਮੁਸ਼ਕਲ ਨਾਲ ਅੱਗ … More
ਕੋਈ ਨਹੀ ਮਿਲਿਆ
ਇਹ ਹੁਸੀਨ ਜਿੰਦਗੀ ਤੇਰੇ ਸਫਰ ਵਿੱਚ, ਪਿਆਰ ਕਰਨ ਕਰਾਉਣ ਵਾਲਾ ਕੋਈ ਨਹੀ ਮਿਲਿਆ। ਤੜਫਾਉਣ ਵਾਲੇ ਮਿਲੇ ਚੜਾਉਣ ਵਾਲੇ ਵੀ ਮਿਲੇ, ਪਰ ਹਾਸੇ ਲਿਆਉਣ ਵਾਲਾ ਕੋਈ ਨਹੀ ਮਿਲਿਆ। ਚਲਦੇ ਚਲਦੇ ਵਿਖੜੇ ਪੈਂਡੇ ਹੋ ਗਏ, ਪਰ ਰਸਤਾ ਮਿਲਾਉਣ ਵਾਲਾ ਕੋਈ ਨਹੀ ਮਿਲਿਆ। … More
ਮੇਰੀ ਜਿੰਦਗੀ ਦਾ ਅਭੁੱਲ ਦਿਨ
ਦਸੰਬਰ ਮਹੀਨੇ ਦੇ ਅਖੀਰਲੇ ਹਫਤੇ ਦੀ ਸ਼ਾਮ ਨੂੰ ਗਹਿਰੀ ਧੁੰਦ ਨੇ ਦਿਨੇ ਹੀ ਲੋਕੀ ਅੰਨੇ ਕੀਤੇ ਪਏ ਸਨ।ਜੀਪ ਵਿੱਚ ਬੈਠਿਆਂ ਨੂੰ ਬੱਦਲਾਂ ਵਿੱਚ ਦੀ ਲੰਘ ਰਹੇ ਹਵਾਈ ਜਹਾਜ਼ ਵਾਂਗ ਲੱਗ ਰਿਹਾ ਸੀ।ਸਾਥੋ ਡੇਢ ਮੀਟਰ ਦੇ ਫਾਸਲੇ ਤੇ ਅੱਗੇ ਪਿਛੇ ਕੁਝ … More
ਹਨੇਰੀ ਝੱਖੜ ਆਉਣ ਕਰਕੇ ਹਵਾਈ ਅੱਡਾ ਬੰਦ ਤੇ ਉਡਣ ਪਟੋਲੇ ਰੋਕਣੇ ਪਏ।
ਪੈਰਿਸ - ਸੋਮਵਾਰ ਤੇ ਮੰਗਲਵਾਰ ਦੀ ਰਾਤ ਨੂੰ ਪੈਰਿਸ ਵਿੱਚ ਚੱਲੀਆਂ ਤੇਜ਼ ਹਵਾਵਾਂ ਨਾਲ ਫਰਾਂਸ ਦੀ ਸਭ ਤੋਂ ਵੱਡੀ ਚਾਰਲਸ ਦਾ ਗੌਲ ਨਾਂ ਦੀ ਅੰਤਰਾਸ਼ਟਰੀ ਏਅਰਪੋਰਟ ਨੂੰ ਰਾਤ ਦੇ ਅੱਠ ਵਜੇ ਤੋਂ ਸਵੇਰ ਦੇ ਅੱਠ ਵਜੇ ਤੱਕ ਬੰਦ ਕਰਨਾ ਪਿਆ।ਦੋ … More