Author Archives: ਸੁਖਵੀਰ ਸਿੰਘ ਸੰਧੂ, ਪੈਰਿਸ
ਪੈਰਿਸ ਵਿੱਚ ਚੋਰਾਂ ਨੇ 7800 ਸਾਈਕਲ ਚੋਰੀ ਕੀਤੇ
ਪੈਰਿਸ - ਇਥੇ ਦੀਆਂ ਸੜਕਾਂ ਤੇ ਲੋਕਾਂ ਦੀ ਸਹੂਲਤ ਲਈ ਬਣਾਏ ਹੋਏ ਵੇਲੀਬ ਨਾਂ ਦੇ ਸੈਲਫ ਸਾਈਕਲ ਸਰਵਿਸ ਸਟੈਂਡ ਜੋ ਬਾਖੁਬੀ ਕਾਮਯਾਬੀ ਨਾਲ ਚੱਲ ਰਹੇ ਹਨ। ਪਰ ਉਹਨਾਂ ਨੂੰ ਕੁਝ ਸ਼ਰਾਰਤੀ ਅਨਸਰ ਆਪਣੀ ਆਦਤ ਮੁਤਾਬਕ ਭੰਨ ਤੋੜ ਕਰਨ ਤੋਂ ਨਹੀ … More
ਮੈਟਰੋ ਦੀ ਟੁੱਟੀ ਰੇਲ ਪਟੜੀ ਨੇ ਵਕਤ ਪਾਇਆ
ਪੈਰਿਸ – ਕੱਲ ਪੈਰਿਸ ਦੇ ਬਿਲਕੁਲ ਵਿਚਕਾਰ ਮੈਟਰੋ ਦੇ ਅੰਡਰਗਰਾਉਡ ਸ਼ਟੇਸ਼ਨ ਅਬਰ ਕੋਲ ਰੇਲ ਪਟੜੀ ਦੀ ਇੱਕ ਲਾਈਨ ਦੇ ਟੁੱਟ ਜਾਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕੋਈ ਦੋ ਘੰਟੇ ਦੇ ਕਰੀਬ 4000 ਯਾਤਰੀ ਤਿੰਨ ਟਰੇਨਾਂ … More
ਆਈਫਲ ਟਾਵਰ ਦੀ ਬੱਲੇ ਬੱਲੇ ਹੋਈ
ਪੈਰਿਸ – ਫਰਾਂਸ ਦੇ ਮਸ਼ਹੂਰ ਦੁਨੀਆਂ ਦਾ ਕਿਸੇ ਵਕਤ ਸਭ ਤੋਂ ਉੱਚਾ ਤੇ ਅਜੂਬਾ ਬਣੇ ਆਈਫਲ ਟਾਵਰ ਨੂੰ ਸਾਲ 2008 ਵਿੱਚ 6930000 ਲੋਕੀ ਵੇਖਣ ਲਈ ਆਏ ਹਨ। ਜਿਹੜੇ ਕਿ ਸਾਲ 2007 ਦੇ ਮੁਕਾਬਲੇ 37000 ਵੱਧ ਵਿਜ਼ਟਰ ਆਏ ।ਪਰ ਇਸ ਦੀ … More
ਪੈਰਿਸ ਵਿੱਚ ਭਾਰਤੀ ਮੂਲ ਦੀਆ ਸੁੰਦਰੀਆਂ ਵਿੱਚੋ ਸੁੰਦਰੀ ਦੀ ਚੋਣ ਹੋਵੇਗੀ
ਪੈਰਿਸ – ਕੱਲ ਨੂੰ ਪੈਰਿਸ ਦੇ ਮਸ਼ਹੂਰ ਟੂਰਿਸਟ ਇਲਾਕੇ ਵਿਲਟ ਕੋਲ ਸਾਇੰਸ ਦਾ ਵਿਲਟ ਨਾਂ ਦੇ ਹਾਲ ਵਿੱਚ ਮਿਸ ਇੰਡੀਆ ਵਰਡਵਾਈਡ ੲੈਸੋਸ਼ੀੲੈਸ਼ਨ ਵਲੋਂ ਮਿਸ ਇੰਡੀਆ ਫਰਾਂਸ ਦੀ ਚੋਣ ਕੀਤੀ ਜਾ ਰਹੀ ਹੈ।ਜਿਸ ਵਿੱਚ ਭਾਰਤੀ, ਮੋਰਸੀਸ, ਰੇਨੀਓਨ ਤੇ ਸ੍ਰੀ ਲੰਕਾ ਮੂਲ … More
ਡਿਸਕੋ ਆਓ ਪਰ ਸ਼ਰਾਬ ਨਹੀ ਪੀਣੀ।
ਬੁਰਬੋਨ (ਸੁਖਵੀਰ ਸਿੰਘ ਸੰਧੂ) ਫਰਾਂਸ ਦੇ ਸ਼ਹਿਰ ਬੁਰਬੋਨ ਵਿੱਚ ਆਪਣੀ ਕਿਸਮ ਦਾ ਇੱਕੋ ਇੱਕ ਨਵੇਕਲਾ ਨਾਈਟ ਕਲੱਬ (ਡਿਸਕੋ) ਹੈ। ਜਿਥੇ ਕੋਈ ਵੀ ਨਸ਼ਾ ਅੰਦਰ ਪੀਣਾ ਤੇ ਕੋਲ ਲੈਕੇ ਜਾਣਾ ਮਨ੍ਹਾਂ ਹੈ।ਖਾਸ ਕਰਕੇ ਸ਼ਰਾਬ ਤਾਂ ਬਿਲਕੁਲ ਨਹੀ ਮਿਲਦੀ।ਪਰ ਵੱਖ ਵੱਖ ਕਿਸਮਾਂ … More
ਸ਼ੂਗਰ ਪਰ ਕੁੜੱਤਣ ਭਰੀ
ਫਰਾਂਸ – ਇਸ ਵਕਤ ਜਿੰਕ ਫੂਡਾਂ ਤੇ ਜੀਭ ਦੇ ਸੁਆਦੀ ਖਾਣਿਆਂ ਨੇ ਲੋਕਾਂ ਨੂੰ ਭਿੰਨ ਭਿੰਨ ਬੀਮਾਰੀਆਂ ਨਾਲ ਜਕੜਿਆ ਪਿਆ ਹੈ।ਇਸ ਤਰਾਂ ਹੀ ਇੱਕ ਸ਼ੂਗਰ ਨਾਂ ਦੀ ਨਾ ਮੁਰਾਦ ਬੀਮਾਰੀ ਤੋਂ ਫਰਾਂਸ ਵਿੱਚ 25 ਲੱਖ ਲੋਕ ਪੀੜਤ ਹਨ।ਜਿਹੜੀ ਇਸ ਦੀ … More
ਖਿੜਣ ਤੋਂ ਪਹਿਲਾਂ ਹੀ ਫੁੱਲ ਮੁਰਝਾ ਗਿਆ
ਫਰਾਂਸ – ਇਥੇ ਏਪੀਨਾਲ ਨਾਂ ਦੇ ਇਲਾਕੇ ਵਿੱਚ ਇੱਕ 28 ਸਾਲਾਂ ਦੀ ਔਰਤ ਨੇ ਜੰਮਦੇ ਬੱਚੇ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ।ਇਹ ਮੰਦਭਾਗੀ ਘਟਨਾ ਪਿਛਲੇ ਐਤਵਾਰ ਇਥੋਂ ਦੇ ਫਾਸਟ ਫੂਡ ਰੈਸਟੋਰੈਂਟ ਮੈਕਡੋਨਲ ਵਿੱਚ ਵਾਪਰੀ ਹੈ।ਇਹ ਔਰਤ ਇਸ ਰੈਸਟੋਰੈਂ ਵਿੱਚ ਕੰਮ ਕਰਦੀ … More
ਪੈਰਿਸ ਵਿੱਚ ਨਵੇ ਸਾਲ ਲਈ ਸਜਾਵਟਾਂ ਸ਼ੁਰੂ
ਪੈਰਿਸ – ਫਰਾਂਸ ਵਿੱਚ ਜਿਉ ਹੀ ਨਵੇ ਸਾਲ ਤੇ ਕਿਸ੍ਰਮਿਸ ਦਾ ਦਿਹਾੜਾ ਨੇੜੇ ਆ ਰਿਹਾ ਹੈ।ਪੈਰਿਸ ਦੇ ਸੁਪਰ ਸਟੋਰਾਂ ਨੇ ਰੰਗ ਵਰੰਗੀਆ ਰੁਸ਼ਨਾਉਦੀਆਂ ਲਾਈਟਾਂ ਨਾਲ ਸਜਾਵਟ ਸ਼ੁਰੂ ਕਰ ਦਿੱਤੀ ਹੈ।ਪੈਰਿਸ ਦੀ ਧੁੰਨੀ ਵਿਚਲੇ ਸਭ ਤੋਂ ਮਸ਼ਹੂਰ ਗੈਲਰੀ ਲਾਫਈਅਤ ਤੇ ਪਰਾਂਨਤਾਂ … More