ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ

ਪਹਿਲਾਂ ਕੋਵਿਡ ਤੋਂ ਹੀ ਅਸਥਿਰਤਾ ਨਾਲ ਜੂਝ ਰਹੀ ਦੁਨੀਆ ਨੂੰ ਰੂਸ ਅਤੇ ਯੂਕ੍ਰੇਨ ਦੀ ਲੜਾਈ ਨੇ ਲੋਕਾ ਦੀ ਹੀ ਨਹੀਂ ਬੱਲਕੇ ਦੁਨੀਆਂ ਭਰ ਦੀ ਅਰਥਵਿਵਸਤਾ ਨੂੰ ਡਾਵਾ ਡੋਲ ਕੀਤਾ ਹੋਇਆ ਸੀ ਤੇ ਹੁਣ ਬਾਕੀ ਦੀ ਰਹਿੰਦੀ ਖੂੰਦੀ ਘਾਟ ਹੁਣ ਇਜ਼ਰਾਈਲ … More »

ਲੇਖ | Leave a comment
images(6).resized.resized

ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਯਾਦ ਕਰਦਿਆਂ

ਬਾਬਾ ਈਸ਼ਰ ਸਿੰਘ ਜੀ ਕਲੇਰਾ ਵਾਲਿਆ ਦਾ ਜਨਮ ਪਿੰਡ ਝੋਰੜਾਂ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਵਿਖੇ 26 ਮਾਰਚ 1916 ਨੂੰ ਸਤਿਕਾਰਯੋਗ ਸ. ਬੱਗਾ ਸਿੰਘ ਜੀ ਅਤੇ ਬੀਬੀ ਪ੍ਰਤਾਪ ਕੌਰ ਜੀ ਦੇ ਘਰ ਹੋਇਆ। ਕਿਹਾ ਜਾਂਦਾ ਹੈ ਕਿ ਜਨਮ ਤੋਂ ਹੀ ਬਾਬਾ … More »

ਲੇਖ | Leave a comment
 

ਟਰੂਡੋ ਕੋਲ ਸਬੂਤ ਹੋਣ ਕਾਰਨ ਹੀ ਉਨ੍ਹਾਂ ਨੇ ਜਨਤਕ ਤੌਰ ‘ਤੇ ਉਂਗਲ ਉਠਾਈ

ਤੁਹਾਡੇ ਖ਼ਿਆਲ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਨੂੰ “ਭਾਰਤ ਸਰਕਾਰ ਦੇ ਏਜੰਟਾਂ” ਨੇ ਮਾਰਨ ਦੇ ਦੋਸ਼ ਲਾਉਣ ਦੇ ਨਤੀਜੇ ਕੀ ਨਿਕਲਣਗੇ? ‘ਨੈਤਿਕ ਤੌਰ’ ਦੇਖਿਆ ਜਾਵੇ ਤਾਂ ‘ਕੈਨੇਡਾ ਇੱਕ ਕਾਨੂੰਨ ਅਧਾਰਤ ਦੇਸ਼ ਹੈ। ‘ਤੇ ਹੁਣ  ਭਾਰਤ … More »

ਲੇਖ | Leave a comment
 

ਆਖਿ਼ਰ ਕਦ ਤੱਕ ਔਰਤ ਤੇਜ਼ਾਬੀ ਹਮਲੇ, ਬਲਾਤਕਾਰ, ਤਸਕਰੀ ਦਾ ਸ਼ਿਕਾਰ ਹੁੰਦੀਆਂ ਰਹਿਣਗੀਆ ?

ਔਰਤਾਂ ਤੋਂ ਬਿਨਾਂ ਕੋਈ ਵੀ ਸੱਭਿਅਕ ਸਮਾਜ ਨਹੀਂ ਹੋ ਸਕਦਾ, ਔਰਤਾਂ ਸਮਾਜ ਦਾ ਨਿਰਮਾਣ ਆਧਾਰ ਹਨ, ਉਨ੍ਹਾਂ ਦਾ ਸਨਮਾਨ, ਸੁਰੱਖਿਆ, ਪੋਸ਼ਣ, ਸਿੱਖਿਆ, ਪਰ ਉਨ੍ਹਾਂ ਨੂੰ ਮਾਰਸ਼ਲ ਆਰਟਸ ਦੇ ਨਾਲ-ਨਾਲ ਨੈਤਿਕ ਸਿੱਖਿਆ ਅਤੇ ਪਰਿਵਾਰਕ ਕਦਰਾਂ-ਕੀਮਤਾਂ ਬਾਰੇ ਵੀ ਸਿੱਖਿਅਤ ਕੀਤਾ ਜਾਣਾ ਚਾਹੀਦਾ … More »

ਲੇਖ | Leave a comment
 

ਖੁਦ ਦੀ ਬਣਾਈ ਨਵੀਂ ਟੈਕਨੌਲਜ਼ੀ ਕਾਰਨ ਮਨੁਖ ਵਾਂਝਿਆ ਹੋ ਰਿਹਾ ਰੋਜ਼ਗਾਰਾਂ ਤੋਂ

ਐਲਬਰਟ ਆਇਨਸਟਾਈਨ ਨੇ ਠੀਕ ਹੀ ਕਿਹਾ ਸੀ ਕਿ  ਸਾਡੀ ਤਕਨਾਲੌਜੀ ਇਕ ਨਾ ਇਕ ਦਿਨ ਭਿਆਨਕ ਰੂਪ ਅਖਤਿਆਰ ਕਰੇਗੀ। ਜੋ ਸਾਡੀ ਮਨੁੱਖਤਾ ਦੀ ਸੋਚ ਤੋਂ ਕਿਤੇ ਅੱਗੇ ਨਿਕਲ ਜਾਵੇਗੀ। ਕਦੇ ਸਮਾਂ ਹੁੰਦਾ ਸੀ ਮਨੱੁਖ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ … More »

ਲੇਖ | Leave a comment
 

ਕੀ ਹੜ੍ਹ ਤੇ ਪਲਾਸਟਿਕ ਪ੍ਰਦੂਸ਼ਣ ਲਈ ਸਰਕਾਰਾਂ ਤੇ ਲੋਕ ਖੁਦ ਜਿਮੇਂਵਾਰ ਹਨ?

ਪਲਾਸਟਿਕ ਪ੍ਰਦੂਸ਼ਣ ਮਨੁੱਖੀ ਸਿਹਤ ‘ਤੇ ਕਈ ਤਰੀਕਿਆਂ ਨਾਲ ਮਾੜਾ ਪ੍ਰਭਾਵ ਪਾ ਰਿਹਾ ਹੈ। ਜਦੋਂ ਪਲਾਸਟਿਕ ਦਾ ਕੂੜਾ ਵਾਤਾਵਰਨ ਵਿੱਚ ਦਾਖਲ ਹੁੰਦਾ ਹੈ, ਤਾਂ ਇਹ ਮਾਈਕ੍ਰੋਪਲਾਸਟਿਕਸ ਨਾਮਕ ਛੋਟੇ ਕਣਾਂ ਚੂਰ- ਚੂਰ ਹੋ ਜਾਂਦਾ ਹੈ, ਜੋ ਖਾਣ ਵਾਲੀਆਂ ਚੀਜ਼ਾ ਵਿਚ ਦਾਖਲ ਹੋ … More »

ਲੇਖ | Leave a comment
 

ਇਤਿਹਾਸ ਦੇ ਪੰਨਿਆ ਤੋਂ ਇਕ ਨਾ ਭੁਲਣ ਵਾਲਾ ਮਹਾਨ ਜਰਨੈਲ- ਬਾਬਾ ਬੰਦਾ ਸਿੰਘ ਬਹਾਦਰ

ਕਲਗੀਧਰ ਪਾਤਿਸ਼ਹਾ ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵਲੋਂ ਗਰੀਬਾਂ,  ਨਿਤਾਣਿਆ,  ਤੇ ਦਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦੀਵਾਣ ਲਈ  ਜਿਤਨੀਆ ਕੁਰਬਾਨੀਆ ਦਿਤੀਆ ਤੇ ਸੰਘਰਸ਼ ਕੀਤੇ ਉਸਦੀ  ਮਿਸਾਲ ਦੁਨਿਆ ਦੇ ਕਿਸੇ ਇਤਿਹਾਸ ਵਿਚ ਨਹੀ ਮਿਲਦੀ। ਆਪਣੇ ਅੰਤਿਮ ਸਮੇ … More »

ਲੇਖ | Leave a comment
 

ਕੈਨੇਡਾ ’ਚ ਭਵਿੱਖ ਬਣਾਉਣ ਦੀ ਬਜਾਏ ਕਿਹੜੇ ਰਾਹ ਤੁਰ ਪਏ ਪੰਜਾਬੀ ਨੌਜਵਾਨ?

ਜਦਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਵਿਸ਼ਵ ਬੈਂਕ ਦੇ ਚੇਅਰਮੈਨ ਦੇ ਅਹੁਦੇ ਲਈ ਭਾਰਤੀ-ਅਮਰੀਕੀ ਕਾਰੋਬਾਰੀ ਅਜੈ ਬੰਗਾ ਨੂੰ ਨਾਮਜ਼ਦ ਕਰਕੇ ਭਾਰਤੀਆਂ ਦਾ ਮਾਣ ਵਧਾਇਆ ਹੈ ਅਤੇ ਕੈਨੇਡਾ ਵਿਚ ਪ੍ਰਭਮੀਤ ਸਿੰਘ ਸਰਕਾਰੀਆ ਐੱਮ.ਪੀ.ਪੀ. ਇਕ ਕੈਨੇਡੀਅਨ ਵਕੀਲ ਅਤੇ ਸਿਆਸਤਦਾਨ ਹੈ, ਜੋ ਕੈਨੇਡਾ … More »

ਲੇਖ | Leave a comment
 

ਔਰਤ ਵਿਰੁੱਧ ਹਰ ਹਿੰਸਾ ਸਮਾਜ ਦੇ ਤਾਣੇ-ਬਾਣੇ ਨੂੰ ਢਾਹ ਦਿੰਦੀ ਹੈ

ਵਿਸ਼ਵ ਭਰ ਦੇ ਲੋਕਾਂ ਵਲੋਂ 8 ਮਾਰਚ ਨੂੰ ਮਹਿਲਾ ਦਿਵਸ ਵੱਡੀ ਪੱਧਰ ਤੇ ਮਨਾਇਆ ਗਿਆ, ਅਤੇ ਵੱਖ-ਵੱਖ ਲੋਕਾਂ ਲਈ ਇਸਦਾ ਮਤਲਬ ਵੱਖੋ-ਵੱਖਰਾ ਸੀ।  ਰਾਜਨੇਤਾ ਇਸ ਨੂੰ ਵੱਖ-ਵੱਖ ਸਮਾਜਿਕ ਖੇਤਰਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਦੇ ਥੀਮ ਦੇ ਨਾਲ ਮਿਲ ਕੇ ਆਪਣੇ … More »

ਲੇਖ | Leave a comment