ਉਜਾਗਰ ਸਿੰਘ

Author Archives: ਉਜਾਗਰ ਸਿੰਘ

 

ਨਬਾਲਗ ਆਸਿਫ਼ਾ ਦੇ ਸਮੂਹਿਕ ਬਲਾਤਕਾਰ ਨੇ ਇਨਸਾਨੀਅਤ ਸ਼ਰਮਸ਼ਾਰ ਕੀਤੀ

ਜੰਮੂ ਕਸ਼ਮੀਰ ਦੇ ਕਠੂਆ ਇਲਾਕੇ ਦੇ ਰਸਾਨਾ ਪਿੰਡ ਵਿਚ ਬਕਰਵਾਲ ਖਾਨਾਬਦੋਸ ਕਬੀਲੇ ਦੀ 8 ਸਾਲਾ ਨਾਬਾਲਗ ਲੜਕੀ ਆਸਿਫ਼ਾ ਨਾਲ ਹੋਏ ਦਰਿੰਦਗੀ ਦੇ ਨੰਗੇ ਨਾਚ, ਦਿਲ ਕੰਬਾਊ, ਰੌਂਗਟੇ ਖੜ੍ਹੇ ਕਰਨ ਵਾਲੀ ਅਤੇ ਅਣਮਨੁੱਖੀ ਢੰਗ ਨਾਲ ਕੀਤੇ ਗਏ ਸਮੂਹਿਕ ਬਲਾਤਕਾਰ ਦੀ ਖ਼ੌਫਨਾਕ … More »

ਲੇਖ | Leave a comment
IMG_9399.resized

ਪਰਮਵੀਰ ਜ਼ੀਰਾ ਦੀ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ ਕਹਾਣੀ : ਉਜਾਗਰ ਸਿੰਘ ਉਜਾਗਰ ਸਿੰਘ

 ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿਚੋਂ ਨਾਵਲ, ਕਹਾਣੀ, ਨਾਟਕ ਅਤੇ ਕਵਿਤਾ ਸਭ ਤੋਂ ਪੁਰਾਣੇ ਅਤੇ ਮਹੱਤਵਪੂਰਨ ਰੂਪ ਹਨ। ਸਵੈ ਜੀਵਨੀ ਦੀ ਪਰੰਪਰਾ ਬਾਅਦ ਵਿਚ ਸ਼ੁਰੂ ਹੋਈ ਹੈ। ਪੁਰਾਤਨ ਜ਼ਮਾਨੇ ਵਿਚ ਵੀ ਬਾਲਪਨ ਵਿਚ ਦਾਦੇ-ਦਾਦੀ ਕੋਲੋਂ ਬੱਚੇ ਕਹਾਣੀਆਂ ਜਿਨ੍ਹਾਂ ਨੂੰ ਬਾਤਾਂ … More »

ਸਰਗਰਮੀਆਂ | Leave a comment
 

ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ

ਅਕਾਲੀਆਂ ਭੁਲਾਇਆ ਕੈਪਟਨ ਅਮਰਿੰਦਰ ਸਿੰਘ ਨੇ ਅਪਣਾਇਆ ਜਥੇਦਾਰ ਗੁਰਚਰਨ ਸਿੰਘ ਟੌਹੜਾ। ਅਕਾਲੀ ਦਲ ਦੇ ਇਤਿਹਾਸ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਉਹ ਪੌੜੀ ਦਰ ਪੌੜੀ ਅਕਾਲੀ ਦਲ ਦੀ ਸਿਆਸਤ ਵਿਚ ਆਪਣੇ ਆਪ ਨੂੰ ਆਪਣੀ … More »

ਲੇਖ | Leave a comment
 

ਆਮ ਆਦਮੀ ਪਾਰਟੀ ਭਾਫ ਬਣਕੇ ਉਡਣ ਲੱਗੀ

ਗਾਂਧੀਵਾਦੀ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭਰਿਸ਼ਟਾਚਾਰ ਦੇ ਵਿਰੁਧ ਜਨ ਲੋਕਪਾਲ ਬਣਾਉਣ ਦੀ ਮੰਗ ਦੇ ਸੰਬੰਧ ਵਿਚ ਜੰਤਰ ਮੰਤਰ ਉਪਰ 5 ਅਪ੍ਰੈਲ 2011 ਨੂੰ ਭੁਖ ਹੜਤਾਲ ਕੀਤੀ ਸ਼ੁਰੂ ਸੀ, ਉਹ ਹੜਤਾਲ ਕੇਂਦਰ ਸਰਕਾਰ ਵੱਲੋਂ ਅਸੂਲੀ ਤੌਰ ਮੰਗ ਮੰਨਣ ਤੋਂ ਬਾਅਦ … More »

ਲੇਖ | Leave a comment
 

ਪੰਜਾਬੀਆਂ ਨੇ ਟਰੂਡੋ ਨੂੰ ਪਲਕਾਂ ਤੇ ਬਿਠਾਇਆ ਪ੍ਰੰਤੂ ਕੇਂਦਰ ਦਾ ਵਤੀਰਾ ਬੇਰੁਖਾ

ਪੰਜਾਬੀ ਵਿਸ਼ੇਸ਼ ਤੌਰ ਤੇ ਸਿੱਖ ਟਰੂਡੋ ਪਰਿਵਾਰ ਦੇ ਹਮੇਸ਼ਾ ਰਿਣੀ ਰਹਿਣਗੇ ਪ੍ਰੰਤੂ ਕੇਂਦਰ ਸਰਕਾਰ ਦੀ ਬੇਰੁਖੀ ਹਮੇਸ਼ਾ ਰੜਕਦੀ ਰਹੇਗੀ। ਪੰਜਾਬੀਆਂ ਨੇ ਜਸਟਿਨ ਟਰੂਡੋ, ਉਸਦੇ ਪਰਿਵਾਰ ਦੇ ਮੈਂਬਰਾਂ ਅਤੇ ਮੰਤਰੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਸਮੇਂ ਉਨ੍ਹਾਂ ਦਾ ਸਵਾਗਤ ਕਰਕੇ … More »

ਲੇਖ | Leave a comment
 

ਪੀਐਮ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ

ਭਾਰਤ ਅਤੇ ਕੈਨੇਡਾ ਦੇ ਪਿਛਲੀ ਇਕ ਸਦੀ ਤੋਂ ਪੁਰਾਣੇ ਸੰਬੰਧ ਹਨ ਜਦੋਂ ਦੋਵੇਂ ਦੇਸ਼ ਅੰਗਰੇਜਾਂ ਦੇ ਗੁਲਾਮ ਸਨ। ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦਾ ਕਾਮਾਗਾਟਾ ਮਾਰੂ ਜਹਾਜ ਜਦੋਂਕ ਕੈਨੇਡਾ ਪਹੁੰਚਿਆ ਤਾਂ ਅੰਗਰੇਜਾਂ ਨੇ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਰੋਕ  ਦਿੱਤਾ ਸੀ। … More »

ਲੇਖ | Leave a comment
 

R.S.S. ਐਸਜੀਪੀਸੀ ਦੀ ਪ੍ਰਧਾਨਗੀ ਉਪਰ ਭਾਰੂ ਰਿਹਾ

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਆਰ.ਐਸ.ਐਸ. ਭਾਰੂ ਰਿਹਾ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ ਰਾਸ਼ਟਰੀ ਸਿੱਖ ਸੰਗਤ ਦੀਆਂ ਸਰਗਰਮੀਆਂ ਦੇ ਵਿਰੁਧ ਬੋਲਣਾ ਮਹਿੰਗਾ ਪਿਆ।  ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ … More »

ਲੇਖ | Leave a comment
IMG_2932.resized

ਸਮਾਜਿਕ ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ : ਉਜਾਗਰ ਸਿੰਘ

ਸਾਹਿਤਕਾਰਾਂ ਉਪਰ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਗਹਿਰਾ ਅਸਰ ਪੈਂਦਾ ਹੈ। ਖਾਸ ਤੌਰ ਤੇ ਕਵੀਆਂ ਅਤੇ ਕਵਿਤਰੀਆਂ ਦੇ ਦਿਲ ਬਹੁਤ ਹੀ ਸੁਹਜਾਤਮਕ ਹੁੰਦੇ ਹਨ। ਉਹ ਉਨ੍ਹਾਂ ਘਟਨਾਵਾਂ ਨੂੰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਕੇ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ। … More »

ਸਰਗਰਮੀਆਂ | Leave a comment
IMG_7547(1).resized

ਛਿੰਦਰ ਕੌਰ ਸਿਰਸਾ ਦਾ ਵਿਲੱਖਣ ਸਫਰਨਾਮਾ ਕੈਨੇਡਾ ਦੇ ਸੁਪਨਮਈ ਦਿਨ : ਉਜਾਗਰ ਸਿੰਘ

ਛਿੰਦਰ ਕੌਰ ਸਿਰਸਾ ਮੁੱਢਲੇ ਤੌਰ ਤੇ ਮੰਚ ਸੰਚਾਲਨ ਦੀ ਧਨੀ ਹੈ। ਉਹ ਪੰਜਾਬੀ ਦੀ ਕਵਿਤਰੀ ਵੀ ਹੈ, ਜਿਸ ਕਰਕੇ ਉਸਦੀ ਵਾਰਤਕ ਦੀ ਸ਼ਬਦਾਵਲੀ ਕਾਵਿਮਈ ਹੁੰਦੀ ਹੈ। ਉਹ ਥਰੀ ਇਨ ਵਨ ਹੈ। ਕਵਿਤਰੀ, ਮੰਚ ਸੰਚਾਲਕ ਅਤੇ ਕਹਾਣੀਕਾਰ। ਕਹਾਣੀਕਾਰ ਮੈਂ ਇਸ ਲਈ … More »

ਸਰਗਰਮੀਆਂ | Leave a comment
 

ਪ੍ਰਦੂਸ਼ਣ ਸਬੰਧੀ ਸੁਚੇਤ ਹੋਣ ਦੀ ਲੋੜ

ਪੰਜਾਬ ਨੂੰ ਦੇਸ਼ ਦੇ ਬਾਕੀ ਰਾਜਾਂ ਨਾਲੋਂ ਵਿਕਸਤ ਰਾਜ ਗਿਣਿਆ ਜਾਂਦਾ ਹੈ। ਪੜ੍ਹਾਈ ਦੇ ਲਿਹਾਜ ਨਾਲ ਵੀ ਬਿਹਤਰ ਸਮਝਿਆ ਜਾਂਦਾ ਹੈ ਪ੍ਰੰਤੂ ਪੰਜਾਬ ਦੇ ਲੋਕ ਵਾਤਵਰਣ ਨੂੰ ਸਾਫ਼ ਸੁਥਰਾ ਰੱਖਣ ਵਿਚ ਆਪਣੀ ਜ਼ਿੰਮੇਵਾਰੀ ਸਮਝਣ ਵਿਚ ਅਸਮਰੱਥ ਸਾਬਤ ਹੋ ਰਹੇ ਹਨ। … More »

ਲੇਖ | Leave a comment