Author Archives: ਉਜਾਗਰ ਸਿੰਘ
ਰਾਜ ਮਾਤਾ ਮਹਿੰਦਰ ਕੌਰ ਜੀ ਨਹੀਂ ਰਹੇ
ਪਟਿਆਲਾ – ਮਹਾਰਾਣੀ ਮਹਿੰਦਰ ਕੌਰ ਜਿਹਨਾਂ ਨੂੰ ਸਤਿਕਾਰ ਨਾਲ ਰਾਜ ਮਾਤਾ ਕਿਹਾ ਜਾਂਦਾ ਸੀ ਦਾ ਜਨਮ 14 ਸਤੰਬਰ 1922 ਨੂੰ ਪਰਜਾਤੰਤਰ ਲਹਿਰ ਦੇ ਮੋਢੀ ਸ੍ਰ ਹਰਚੰਦ ਸਿੰਘ ਜੇਜੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਸੰਗਰੂਰ ਜਿਲ੍ਹੇ ਦੇ ਦੂਰ ਦੁਰਾਡੇ ਅਤੇ … More
ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ : ਉਜਾਗਰ ਸਿੰਘ
ਹਰਜੋਤ ਸਿੰਘ ਹੈਪੀ ਦੀ ਪਲੇਠੀ ਲੇਖਾਂ ਅਤੇ ਕਵਿਤਾਵਾਂ ਦੀ ਸਾਂਝੀ ਪੁਸਤਕ ‘‘ਨਿਕੰਮੀ ਔਲਾਦ’’ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਪੁਸਤਕ ਸਾਬਤ ਹੋਵੇਗੀ। 64 ਪੰਨਿਆਂ ਦੀ ਇਸ ਪੁਸਤਕ ਵਿਚ 9 ਲੇਖ, 20 ਕਵਿਤਾਵਾਂ ਅਤੇ ਗੀਤ ਹਨ। ਪੁਸਤਕ ਦੇ ਅਖ਼ੀਰ ਵਿਚ ਹਰਜੋਤ ਦੇ ਪਿਤਾ … More
ਅਕਾਲੀ ਦਲ ਨੂੰ 10 ਸਾਲ ਦਿੱਤੇ, ਕੈਪਟਨ ਨੂੰ 10 ਮਹੀਨੇ ਹੀ ਦਿਓ
ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ 10 ਸਾਲ ਦਿੱਤੇ ਸਨ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੂੰ 10 ਮਹੀਨੇ ਦਾ ਸਮਾਂ ਹੀ ਦਿਓ। 10 ਸਾਲਾਂ ਦੇ ਨਤੀਜੇ ਤੁਸੀਂ ਪੰਜਾਬ ਦੀ ਬਰਬਾਦੀ ਵਿਚ ਵੇਖ ਲਏ ਹਨ, ਇਸ ਬਰਬਾਦੀ ਨੂੰ ਸੁਧਾਰਨ … More
ਗੁਰਦੁਆਰਾ ਗਿਆਨ ਗੋਦੜੀ : ਕੀ ਸਿੱਖ ਸੰਘਰਸ਼ ਵੱਲ ਵੱਧ ਰਹੇ ਹਨ?
ਸਿੱਖਾਂ ਦੇ ਹੱਥ ਜਦੋਂ ਸਿਆਸੀ ਤਾਕਤ ਆ ਜਾਂਦੀ ਹੈ ਤਾਂ ਉਹ ਇਸ ਤਾਕਤ ਦੇ ਨਸ਼ੇ ਵਿਚ ਧਾਰਮਿਕ ਮਸਲੇ ਭੁੱਲ ਜਾਂਦੇ ਹਨ, ਉਦੋਂ ਧਰਮ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਪ੍ਰੰਤੂ ਜਦੋਂ ਸਿਆਸੀ ਸ਼ਕਤੀ ਹੱਥੋਂ ਨਿਕਲ ਜਾਂਦੀ ਹੈ ਤਾਂ ਫਿਰ ਉਨ੍ਹਾਂ ਨੂੰ … More
ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ : ਉਜਾਗਰ ਸਿੰਘ
ਬਲਜੀਤ ਕੌਰ ਸਵੀਟੀ ਦੀ ਪਲੇਠੀ ਕਵਿਤਾ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ ਹੈ। ਇਸ ਪੁਸਤਕ ਦੀਆਂ ਲਗਪਗ ਸਾਰੀਆਂ ਹੀ ਕਵਿਤਾਵਾਂ ਪਿਆਰ, ਇਸ਼ਕ, ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਹੀ ਪਾਉਂਦੀਆਂ ਹਨ। ਇਹ ਕਵਿਤਾਵਾਂ ਇਸਤਰੀ ਜਾਤੀ ਦੀਆਂ … More
ਸਿੱਖ ਕੌਮ ਦੇ ਰੋਲ ਮਾਡਲਾਂ ਦੀ ਅਣਹੋਂਦ ਕਾਰਨ ਖਲਾਅ
ਸਿੱਖ ਕੌਮ ਦਾ ਵਿਰਸਾ ਅਮੀਰ ਹੈ, ਇਸ ਵਿਰਾਸਤ ਦੇ ਰੋਲ ਮਾਡਲ 10 ਗੁਰੂ ਸਹਿਬਾਨ ਹੋਏ ਹਨ, ਜਿਨ੍ਹਾਂ ਦੀ ਵਿਚਾਰਧਾਰਾ ਉਪਰ ਸਿੱਖ ਕੌਮ ਨੂੰ ਪਹਿਰਾ ਦੇ ਕੇ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਸੀ ਪ੍ਰੰਤੂ ਸਿੱਖ ਕੌਮ ਦੇ 550 ਸਾਲਾਂ ਦੇ ਸਫਰ … More
ਪਹਿਲੀ ਵਾਰੀ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਹਮਖਿਆਲੀ
ਇਹ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਮੁੱਖ ਮੰਤਰੀ ਦੀ ਇੱਛਾ ਅਨੁਸਾਰ ਹਮਖਿਆਲੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ। ਆਮ ਤੌਰ ਤੇ ਮੁੱਖ ਮੰਤਰੀ ਦੇ ਕੱਟੜ ਵਿਰੋਧੀ ਨੂੰ ਪ੍ਰਧਾਨ ਬਣਾਕੇ ਦੋਹਾਂ ਦੀ ਡੋਰ ਆਪਣੇ ਹੱਥ ਵਿਚ … More
ਸ਼ਰਨਜੀਤ ਬੈਂਸ ਦੀ ਪੁਸਤਕ ‘‘ਨਹੀਂਓ ਲੱਭਣੇ ਲਾਲ ਗਵਾਚੇ ਰੇਸ਼ਮਾ’’: ਸੰਗੀਤਕ ਇਸ਼ਕ ਦਾ ਖ਼ਜਾਨਾ – ਉਜਾਗਰ ਸਿੰਘ
ਰੇਸ਼ਮਾ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਸੁਰੀਲੀ ਆਵਾਜ਼ ਵਾਲੀ ਸਾਂਝੀ ਫ਼ਨਕਾਰ ਸੀ, ਜਿਹੜੀ ਆਪਣੇ ਆਪ ਨੂੰ ਦੋਹਾਂ ਦੇਸ਼ਾਂ ਦੀ ਨਿਵਾਸੀ ਕਹਾਉਂਦੀ ਰਹੀ ਹੈ। ਉਹ ਅਕਸਰ ਕਿਹਾ ਕਰਦੀ ਸੀ ਕਿ ਸਰਹੱਦਾਂ ਸੰਗੀਤ ਵਿਚ ਵੰਡੀਆਂ ਨਹੀਂ ਪਾ ਸਕਦੀਆਂ। ਰੇਸ਼ਮਾ ਦਾ ਜਨਮ … More
ਡੀਐਸਜੀਪੀਸੀ ਚੋਣਾਂ : ਬਾਦਲਾਂ ਤੋਂ ਬਿਨਾ ਬਾਦਲ ਅਕਾਲੀ ਦਲ ਜੇਤੂ
ਸਿਆਸਤ ਸ਼ਤਰੰਗ ਦੀ ਖੇਡ ਦੀ ਤਰ੍ਹਾਂ ਹੁੰਦੀ ਹੈ ਕਿਉਂਕਿ ਇਸ ਖੇਡ ਵਿਚ ਹੱਥ ਦੀ ਸਫਾਈ ਵਾਲਾ ਵਿਅਕਤੀ ਹੀ ਸਫਲ ਹੁੰਦਾ ਹੈ। ਹੱਥ ਦੀ ਸਫਾਈ ਲਈ ਵੀ ਨੀਅਤ ਅਤੇ ਸਾਫ ਅਕਸ ਵਾਲੇ ਵਿਅਕਤੀ ਹਮੇਸ਼ਾ ਸਫਲ ਹੁੰਦੇ ਹਨ। ਇਸ ਵਾਰ ਦਿੱਲੀ ਸ਼ਰੋਮਣੀ … More
ਬਿਹਾਰ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਕੇ ਸਿੱਖਾਂ ਦੇ ਦਿਲ ਜਿੱਤੇ
ਪਟਨਾ ਵਿਖੇ ਬਿਹਾਰ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾਉਣਾ ਸ਼ਲਾਘਾਯੋਗ ਪਹਿਲ ਹੈ। ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਇਹ ਪੁਰਬ ਸਰਕਾਰੀ ਤੌਰ ਤੇ ਮਨਾਕੇ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ … More